ETV Bharat / state

SC ਕਮਿਸ਼ਨ ਮੈਂਬਰ ਡਾ. ਸਿਆਲਕਾ ਨੇ ਨਵੇਂ ਸੂਬਾ ਕਾਂਗਰਸ ਮੁੱਖੀ ਸਿੱਧੂ ਨੂੰ ਦਿੱਤੀ ਵਧਾਈ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ SC ਸੈੱਲ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ SC ਸੈੱਲ ਦੇ ਐਕਟਿਵ ਚੇਅਰਮੈਨ ਅਤੇ SC ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਸ੍ਰ. ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਹੈ। ਪੱਤਰਕਾਂਰਾਂ ਨਾਲ ਗੱਲਬਾਤ ਕਰਦਿਆਂ SC ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਕਾਂਗਰਸੀ ਹਲਕਿਆਂ ‘ਚ ਸਿੱਧੂ ਦੀ ਧਮਾਕੇਦਾਰ ਵਾਪਸੀ ਨਾਲ ਖੁਸ਼ੀ ਦਾ ਮਹੌਲ ਹੈ।

SC Commission Member Dr Sialka congratulates new state Congress chief Sidhu

author img

By

Published : Jul 23, 2021, 4:39 PM IST

ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ SC ਸੈੱਲ ਦੇ ਐਕਟਿਵ ਚੇਅਰਮੈਨ ਅਤੇ SC ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਸ੍ਰ. ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਹੈ। ਪੱਤਰਕਾਂਰਾਂ ਨਾਲ ਗੱਲਬਾਤ ਕਰਦਿਆਂ SC ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਕਾਂਗਰਸੀ ਹਲਕਿਆਂ ‘ਚ ਸਿੱਧੂ ਦੀ ਧਮਾਕੇਦਾਰ ਵਾਪਸੀ ਨਾਲ ਖੁਸ਼ੀ ਦਾ ਮਹੌਲ ਹੈ।

ਉਨ੍ਹਾ ਨੇ ਸ੍ਰ. ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ‘ਕਪਤਾਨ’ ਬਣਾਉੁਂਣ ਤੇ ਕਾਂਗਰਸ ਦੀ ਸੁਪਰੀਮੋਂ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਕਾਂਗਰਸ ਦੇ ਉੱਚ ਕੋਟੀ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਡਾ. ਸਿਆਲਕਾ ਨੇ ਕਿਹਾ ਕਿ ਕਾਂਗਰਸ ਹਾਂਈ ਕਮਾਂਡ ਵੱਲੋਂ ਦਿੱਤਾ ਗਿਆ ਫੈਸਲਾ ਸਮੁੱਚੇ ਪੰਜਾਬ ਨੂੰ ਪ੍ਰਵਾਨਿਤ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਤੋਂ ਉਮੀਦ ਹੈ ਕਿ ਉਹ ਦਲਿਤ ਭਾਈਚਾਰੇ ਨੂੰ ਕਾਂਗਰਸ ਪਾਰਟੀ ਅਤੇ ਸਰਕਾਰ ‘ਚ ਯੋਗ ਨੁਮਾਈਂਦਗੀ ਦੇਣਗੇ।

ਉਨ੍ਹਾ ਨੇ ਕਿਹਾ ਕਿ ਸ੍ਰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਣ ਵਾਲੀਆਂ ਪੰਜਾਬ ਪ੍ਰਦੇਸ਼ ਦੀਆਂ ਅਸੈਂਬਲੀ ਚੋਣਾਂ ‘ਚ ਕਾਂਗਰਸ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਬਣ ਗਈ ਹੈ।

ਇਹ ਵੀ ਪੜੋ: ਪਿੰਡ ’ਚ ਨੈੱਟਵਰਕ ਦੀ ਸਮੱਸਿਆ ਕਾਰਨ ਬੱਚੇ ਪੜ੍ਹਾਈ ਖਾਤਿਰ ਪਾ ਰਹੇ ਜਾਨ ਨੂੰ ਖ਼ਤਰੇ ’ਚ

ETV Bharat Logo

Copyright © 2025 Ushodaya Enterprises Pvt. Ltd., All Rights Reserved.