ETV Bharat / state

ਨੌਜਵਾਨ 70 ਸਾਲਾਂ ਬਜ਼ੁਰਗ ਮਹਿਲਾ ਦੇ ਸੋਨੇ ਦੇ ਟੌਪਸ ਝਪਟ ਕੇ ਫ਼ਰਾਰ - ਸਨੈਚਿੰਗ ਦੀਆਂ ਵਾਰਦਾਤਾਂ

ਅੰਮ੍ਰਿਤਸਰ ਦੇ ਨਿਊ ਅਜਾਦ ਨਗਰ ਵਿੱਚੋਂ 70 ਸਾਲਾਂ ਬਜੁਰਗ ਮਹਿਲਾ ਸੁਰਿੰਦਰ ਕੌਰ ਤੋਂ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਨੇ ਬਜੁਰਗ ਮਹਿਲਾ ਦੇ ਸੋਨੇ ਦੀਆਂ ਟੌਪਸ ਲਾਹ ਕੇ ਫਰਾਰ ਹੋ ਗਿਆ।

ਨੌਜਵਾਨ 70 ਸਾਲਾਂ ਬਜ਼ੁਰਗ ਮਹਿਲਾ ਦੇ ਸੋਨੇ ਦੇ ਟੌਪਸ ਝਪਟ ਕੇ ਫ਼ਰਾਰ

author img

By

Published : Mar 22, 2021, 7:03 PM IST

ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਲੁੱਟਾਂ-ਖੋਹਾਂ ਦੇ ਮਾਮਲਿਆਂ ਵਿੱਚ ਇਜਾਫਾ ਹੋ ਰਿਹਾ ਹੈ। ਇਸ ਤਰ੍ਹਾਂ ਦਾ ਇੱਕ ਮਾਮਲਾ ਇਲਾਕਾ ਨਿਊ ਅਜਾਦ ਨਗਰ ਤੋਂ ਸਾਹਮਣੇ ਆਇਆ ਹੈ। 70 ਸਾਲਾਂ ਬਜੁਰਗ ਮਹਿਲਾ ਸੁਰਿੰਦਰ ਕੌਰ ਜੌ ਕਿ ਆਪਣੇ ਘਰ ਦੇ ਬਾਹਰ ਸਫਾਈ ਕਰ ਰਹੀ ਸੀ ਕਿ ਅਚਾਨਕ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਨੇ ਬਜੁਰਗ ਮਹਿਲਾ ਦੇ ਸੋਨੇ ਦੀਆਂ ਟੌਪਸ ਲਾਹ ਕੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਉਥੇ ਲਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇਸ ਘਟਨਾ ਦੇ ਚਲਦੇ ਲੌਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਨੌਜਵਾਨ 70 ਸਾਲਾਂ ਬਜ਼ੁਰਗ ਮਹਿਲਾ ਦੇ ਸੋਨੇ ਦੇ ਟੌਪਸ ਝਪਟ ਕੇ ਫ਼ਰਾਰ

ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਕੋਲੋਂ ਇਨ੍ਹਾਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਲੁਟ ਖੋਹ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਇਲਾਕੇ ਵਿੱਚ ਆਮ ਤੌਰ 'ਤੇ ਹੁੰਦਿਆ ਰਹਿੰਦਿਆਂ ਹਨ, ਜਿਸ ਦੇ ਚਲਦੇ ਪ੍ਰਸ਼ਾਸ਼ਨ ਨੂੰ ਇਨ੍ਹਾਂ ਪ੍ਰਤੀ ਸਖ਼ਤ ਐਕਸ਼ਨ ਲੈਣ ਦੀ ਲੌੜ ਹੈ।

ਇਸ ਮੌਕੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਲੁਟੇਰੇ ਨੂੰ ਫੜ੍ਹ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.