ETV Bharat / state

ਰੰਧਾਵਾ ਨੇ ਕੀਤਾ ਸਵੈ-ਚਲਤ ਮਿਲਕ ਪਲਾਂਟ ਦਾ ਉਦਘਾਟਨ - milk producarion

ਅੰਮ੍ਰਿਤਸਰ ਵੇਰਕਾ ਮਿਲਕ ਪਲਾਂਟ ਵਿਖੇ 50 ਕਰੋੜ ਦੀ ਲਗਾਤ ਨਾਲ ਤਿਆਰ ਹੋਏ ਸਵੈ-ਚਲਤ ਪਲਾਂਟ ਦਾ ਉਦਘਾਟਨ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤਾ ਗਿਆ।

Randhawa Inaugurates Automatic Milk Plant
ਰੰਧਾਵਾ ਨੇ ਕੀਤਾ ਸਵੈ-ਚਲਤ ਮਿਲਕ ਪਲਾਂਟ ਦਾ ਉਦਘਾਟਨ
author img

By

Published : Feb 8, 2020, 8:18 PM IST

ਅੰਮ੍ਰਿਤਸਰ : ਅੰਮ੍ਰਿਤਸਰ ਵਿੱਚਲੇ ਵੇਰਕਾ ਮਿਲਕ ਪਲਾਂਟ ਵਿਖੇ 50 ਕਰੋੜ ਦੀ ਲਗਾਤ ਨਾਲ ਤਿਆਰ ਹੋਏ ਸਵੈ-ਚਲਤ ਪਲਾਂਟ ਦਾ ਉਦਘਾਟਨ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤਾ ਗਿਆ।

ਇਸ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਸਵੈ-ਚਲਤ ਪਲਾਂਟ ਨਾਲ ਅਸੀਂ ਵਧੇਰੇ ਉਤਪਾਦਾਂ ਦੀ ਪੈਦਾਵਰ ਕਰ ਸਕਾਂਗੇ।ਉਨ੍ਹਾਂ ਕਿਹਾ ਕਿ ਇਹ ਸਾਰਾ ਪਲਾਂਟ ਸਵੈ-ਚਲਤ ਹੋਵਗਾ।ਇਸ ਨੂੰ ਇੱਕ ਕਖਟਰੋਲ ਰੂਮ ਰਾਹੀ ਸੰਚਾਲਿਤ ਕੀਤਾ ਜਾਵੇਗਾ।

ਦੁੱਧ ਦੀ ਪੈਦਾਵਰ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਆਖਿਆ ਕਿ ਇਸ ਸਾਲ ਦੁੱਧ ਦੀ ਪੈਦਾਵਰ ਵਧੀਆ ਹੋਈ ਹੈ।ਜਿਸ ਨਾਲ ਇਸ ਪਲਾਂਟ ਤੋਂ ਵੀ ਵਧੇਰੇ ਦੁੱਧ ਦੀ ਪ੍ਰੋਸੈਸਿੰਗ ਕਰਕੇ ਬਜ਼ਾਰ ਵਿੱਚ ਭੇਜਿਆ ਗਿਆ ਹੈ।

ਰੰਧਾਵਾ ਨੇ ਕੀਤਾ ਸਵੈ-ਚਲਤ ਮਿਲਕ ਪਲਾਂਟ ਦਾ ਉਦਘਾਟਨ
ਉਨ੍ਹਾਂ ਵੇਰਕਾ ਵਲੋਂ ਤਿਆਰ ਕੀਤੇ ਜਾ ਰਹੇ ਨਵੇਂ ਉਤਪਾਦਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਉਨ੍ਹਾਂ ਦੱਸਿਆ ਕਿ ਵੇਰਕਾ ਨਵੀਂ ਕਿਸਮ ਦੀਆਂ ਆਈਸ ਕਰੀਮ ਅਤੇ ਪਲੇਵਰ ਵਾਲੁ ਦੁੱਧ ਬਜ਼ਾਰ ਵਿੱਚ ਲੈ ਕੇ ਆਵੇਗਾ।

ਇਸ ਮੌਕੇ ਵੇਰਕਾ ਤੋਂ ਕਾਂਗਰਸੀ ਵਿਧਾਇਕ ਡਾ.ਰਾਜ ਕੁਮਾਰ ਵੇਰਕਾ ਨੇ ਬੀਤੇ ਦਿਨੀਂ ਐੱਸ.ਟੀ.ਐੱਫ ਵਲੋਂ ਅੰਮ੍ਰਿਤਸਰ ਵਿੱਚ ਵੱਡੀ ਮਾਤਰਾ ਵਿੱਚ ਫੜੀ ਗਈ ਨਸ਼ੇ ਦੀ ਖੇਪ ਦੀ ਗੱਲ ਕਰਦੇ ਹੋਏ ਕਿਹਾ ਕਿ ਕੋਈ ਵੀ ਹੋਵੇ ਉਹ ਇਸ ਮਾਮਲੇ ਵਿੱਚ ਬਖਸ਼ਿਆ ਨਹੀਂ ਜਾਵੇਗਾ।

ਵੇਰਕਾ ਨੇ ਸਾਧੇ ਨਿਸ਼ਾਨੇ

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪਿਛਲੀ ਸਰਕਾਰ ਦੁਆਰਾ ਪੈਦਾ ਕੀਤੇ ਨਸ਼ੇ ਨੂੰ ਖਤਮ ਕਰ ਰਹੀ ਹੈ।ਇਹ ਕੰਮ ਹੋਲੀ ਹੋਲੀ ਹੀ ਹੋ ਸਕਦਾ ਹੈ।

Intro:ਅੰਮ੍ਰਿਤਸਰ ਵੇਰਕਾ ਮਿਲਕ ਪਲਾਂਟ ਵਿਚ ਅੱਜ ਸ: ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲ੍ਹਾ ਮੰਤਰੀ ਪੰਜਾਬ ਵੇਰਕਾ ਮਿਲਕ ਪਲਾਂਟ ਵਿਖੇ 50 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਗਏ ਸਵੈ-ਚਾਲਤ ਪਲਾਂਟ ਦਾ ਉਦਘਾਟਨ ਕੀਤਾBody:ਇਸ ਮੌਕੇ ਤੇ ਉਨ੍ਹਾਂ ਨਾਲ਼ ਡਾ ਰਾਜ ਕੁਮਾਰ ਵੇਰਕਾ ਤੇ ਡਾ ਧਰਮਵੀਰ ਅਗਨੀਹੋਤਰੀ, ਐਮ ਪੀ ਗੁਰਜੀਤ ਸਿੰਘ ਔਜਲਾ ਤੇ ਹੋਰ ਵੀ ਕਾਂਗਰਸੀ ਆਗੂ ਮਜੂਦ ਸਨConclusion:ਇਸ ਮੌਕੇ ਤੇ ਜੇਲ ਮੰਤਰੀ ਰੰਧਾਵਾ ਨੇ ਕਿਹਾ ਕਿ ਇਸ ਦੇ ਨਾਲ ਦੁੱਧ ਦੀ ਪੈਦਾ ਵਾਰ ਵਧੇਗੀ ਤੇ ਕਿਸਾਨਾਂ ਨੂੰ ਇਸ ਦਾ ਫਾਈਦਾ ਹੋਵੇਗਾ ਸਬ ਤੋਂ ਪਿਹਲਾਂ ਪੰਜਾਬ ਵਿੱਚ ਵੇਰਕਾ ਪਲਾਂਟ ਲੱਗਾ ਸੀ, ਇਸ ਤੋਂ ਸਾਨੂੰ ਢਾਈ ਲੱਖ ਦੁੱਧ ਇਥੇ ਤਿਆਰ ਹੋਵੇਗਾ, ਇਹ ਪ੍ਰਤਾਪ ਸਿੰਘ ਕੈਰੋਂ ਦਾ ਸੁਪਨਾ ਸੀ ਜਿਸ ਨੂੰ ਅਸੀਂ ਸਾਕਾਰ ਕੀਤਾ ਹੈ ਤੇ ਦੁੱਧ ਦਾ ਰੇਟ ਵੀ ਸਹੀ ਕਿਸਾਨਾਂ ਨੂੰ ਮਿਲੇਗਾ,, ਨਸ਼ੇ ਵਿਚ ਕਾਂਗਰਸੀ ਆਗੂਆਂ ਦੇ ਨਾਂ ਤੇ ਉਨਾਂ ਕਿਹਾ ਦੋਸ਼ੀ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇਗਾ ਉਸ ਨੂੰ ਬਕਸ਼ਯਾ ਨਹੀਂ ਜਾਵੇਗਾ, ਜਾਖੜ ਦੇ ਬਿਆਨ ਕਿ ਮਿਹਨਗੇ ਥਰਮਲ ਪਲਾਂਟ ਬੰਦ ਕੀਤੇ ਜਾ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਜਾਖੜ ਸਾਹਿਬ ਨੇ ਬੜਾ ਵਧੀਆ ਗੱਲ ਕਹੀ ਹੈ ਜੇਲ ਵਿਚ ਮੋਬਾਇਲ ਫ਼ੋਨ ਤੇ ਉਨ੍ਹਾਂ ਕਿਹਾ ਇਸ ਬਾਰੇ ਵੀ ਅਸੀਂ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਾਂ
ਬਾਈਟ: ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ
ਬਾਈਟ: ਡਾ ਰਾਜ਼ ਕੁਮਾਰ ਵੇਰਕਾ
ETV Bharat Logo

Copyright © 2024 Ushodaya Enterprises Pvt. Ltd., All Rights Reserved.