ਅੰਮ੍ਰਿਤਸਰ: ਕਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਜਾਰੀ ਕੀਤੀਆ ਗਾਇਡਲਾਇਨ ਦੀ ਅੰਮ੍ਰਿਤਸਰ ਪੁਲਿਸ ਵੱਲੋਂ ਪੂਰੀ ਮੁਸਤੇਦੀ ਨਾਲ ਪਾਲਣ ਕੀਤੀ ਜਾ ਰਹੀ ਹੈ। ਜਿਸਦੇ ਚੱਲਦੇ ਅੱਜ ਅੰਮ੍ਰਿਤਸਰ ਦੇ ਲਾਰਸ਼ ਰੋਡ ਤੇ ਨਹਿਰੂ ਸ਼ਾਪਿੰਗ ਕਪਲੈਕਸ਼ ਵਿਖੇ ਜਿਹਨਾਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲਿਆ ਗਈਆ ਸਨ। ਉਹਨਾ ਦੇ ਚਲਾਣ ਕੀਤੇ ਗਏ ਅਤੇ ਦੁਕਾਨਾਂ ਨੂੰ ਮੌਕੇ ਤੇ ਬੰਦ ਕਰਵਾਇਆ ਗਿਆ।
ਨਵੀਆਂ ਗਾਇਡਲਾਇਨ ਦੇ ਚੱਲਦਿਆਂ ਪੁਲਿਸ ਪ੍ਰਸ਼ਾਸ਼ਨ ਹੋਇਆ ਸਖਤ - ਸਖਤ
ਸਰਕਾਰ ਦੀਆ ਨਵੀਆਂ ਗਾਇਡਲਾਇਨ ਦੇ ਚੱਲਦਿਆਂ ਪੁਲਿਸ ਪ੍ਰਸ਼ਾਸ਼ਨ ਹੋਇਆ ਸਖਤ, ਗਾਇਡਲਾਇਨ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
ਨਵੀਆਂ ਗਾਇਡਲਾਇਨ ਦੇ ਚੱਲਦਿਆਂ ਪੁਲਿਸ ਪ੍ਰਸ਼ਾਸ਼ਨ ਹੋਇਆ ਸਖਤ