ETV Bharat / state

ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੀ ਪੇਸ਼ੀ ਮੌਕੇ ਲੋਕ ਹੋਏ ਖੱਜਲ-ਖੁਆਰੀ - ਗੈਗਸਟਰਾਂ ਨੂੰ ਕੋਰਟ ਵਿੱਚ ਪੇਸ਼

ਗੈਂਗਸਟਰ ਲਾਰੈਂਸ਼ ਬਿਸ਼ਨੋਈ (Gagster Laresh Bishnoi) ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ।

ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੀ ਪੇਸ਼ੀ
ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੀ ਪੇਸ਼ੀ
author img

By

Published : Jul 11, 2022, 12:06 PM IST

ਅੰਮ੍ਰਿਤਸਰ: ਗੈਗਸਟਰ ਲਾਰੈਂਸ਼ ਬਿਸ਼ਨੋਈ (Gagster Laresh Bishnoi) ਨੂੰ ਰਾਣਾ ਕੰਦੋਵਾਲੀਆ ਕਤਲ ਮਾਮਲੇ (Rana Kandowalia murder case) ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਜਿੱਥੇ ਭਾਰੀ ਸੁਰੱਖਿਆ ਇੰਤਜਾਮ ਕੀਤੇ ਗਏ ਸਨ, ਉਥੇ ਹੀ ਇਨ੍ਹਾਂ ਇੰਤਜਾਮਾ ਦੇ ਚਲਦੇ ਲੋਕ ਖਾਸੇ ਪਰੇਸ਼ਾਨ ਹੋ ਰਹੇ ਹਨ। ਜਿਸ ਦੇ ਚਲਦੇ ਉਨ੍ਹਾਂ ਨੂੰ ਘੰਟਿਆਂ ਦੇ ਹਿਸਾਬ ਨਾਲ ਸੜਕਾਂ ‘ਤੇ ਜਾਮ ਅਤੇ ਕੋਰਟ ਦੇ ਕੰਮਾਂ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ ਪਰੇਸ਼ਾਨ ਲੋਂਕਾਂ ਅਤੇ ਰਿਟਾਇਰ ਸੂਬੇਦਾਰ ਗੁਰਨਾਮ ਸਿੰਘ (Retired Subedar Gurnam Singh) ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਜੇਕਰ ਅਜਿਹੇ ਗੈਗਸਟਰਾਂ ਨੂੰ ਕੋਰਟ ਵਿੱਚ ਪੇਸ਼ ਕਰਨਾ ਹੁੰਦਾ ਹੈ ਤਾਂ ਪੁਲਿਸ ਸਵੇਰੇ ਤੜਕਸਾਰ ਸਿਕਰਟਲੀ ਉਸ ਨੂੰ ਕੋਰਟ ਕੰਪਲੈਕਸ ਵਿੱਚ ਗੱਡੀ ਲਿਜਾ ਚੁੱਪ-ਚਾਪ ਪੇਸ਼ ਕਰਵਾਉਣ, ਉਨ੍ਹਾਂ ਕਿਹਾ ਕਿ ਜਾਣ-ਬੁਝ ਕੇ ਪੁਰਾ ਤਾਮਜਮ ਕਰਨ ਦੀ ਕੀ ਲੋੜ ਹੈ। ਇੱਕ ਮੁਜਰਿਮ ਨੂੰ ਐਨ੍ਹੀ ਸੁਰੱਖਿਆ ਦੇਣੀ ਕਿੰਨਾ ਕੁ ਵਾਜਿਬ ਹੈ।

ਇਹ ਵੀ ਪੜ੍ਹੋ: ਕੰਦੋਵਾਲੀਆ ਕੇਸ 'ਚ ਬਿਸ਼ਨੋਈ ਦੀ ਪੇਸ਼ੀ: ਹੁਸ਼ਿਆਰਪਰ ਪੁਲਿਸ ਨੂੰ ਮਿਲਿਆ ਲਾਰੈਂਸ ਦਾ ਟ੍ਰਾਂਜ਼ਿਟ ਰਿਮਾਂਡ

ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੀ ਪੇਸ਼ੀ

ਉਨ੍ਹਾਂ ਕਿਹਾ ਕਿ ਜਿਸ ਨਾਲ ਪੁਲਿਸ (Police) ਅਮਲੇ ਦੇ ਨਾਲ ਨਾਲ ਸਾਰਾ ਸਮਾਜ ਪ੍ਰਭਾਵਿਤ ਹੋ ਰਿਹਾ ਹੈ, ਅਜਿਹੇ ਸਿਸਟਮ ਨੂੰ ਸਹੀ ਕਰ ਜਨਤਾ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਾਰੇਸ਼ ਬਿਸ਼ਨੋਈ ਇੱਕ ਗੈਂਗਰਸਟਰ ਹੈ ਨਾ ਕੀ ਕੋਈ ਸਮਾਜ ਸੇਵੀ ਜਾ ਦੇਸ਼ ਭਗਤ, ਉਨ੍ਹਾਂ ਕਿਹਾ ਕਿ ਗੈਂਗਸਟਰਾਂ (Gangsters) ਨਾਲ ਪੁਲਿਸ ਅਤੇ ਦੇਸ਼ ਦੀਆਂ ਸਰਕਾਰਾਂ ਨੂੰ ਉਹ ਹੀ ਕਰਨਾ ਚਾਹੀਦਾ ਹੈ ਜੋ ਗੈਂਗਸਟਰਾਂ ਨਾਲ ਹੁੰਦਾ ਹੈ ਤਾਂ ਕਿ ਪੁਲਿਸ ਅਤੇ ਸਰਕਾਰਾਂ (Police and governments) ਉਨ੍ਹਾਂ ਦੀ ਸੇਵਾ ਕਰਨ।

ਇਹ ਵੀ ਪੜ੍ਹੋ: ਮੱਤੇਵਾੜਾ ਮੁੱਦੇ 'ਤੇ ਮਾਨ ਸਰਕਾਰ ਖ਼ਿਲਾਫ਼ ਵਿਰੋਧੀ, ਵਾਤਾਵਰਨ ਪ੍ਰੇਮੀ, ਕਿਸਾਨ ਤੇ ਆਮ ਲੋਕ ਹੋਏ ਇਕੱਠੇ ! ਦਿੱਤੀ ਵੱਡੀ ਚਿਤਾਵਨੀ

ETV Bharat Logo

Copyright © 2025 Ushodaya Enterprises Pvt. Ltd., All Rights Reserved.