ETV Bharat / state

ਤੇਲ ਤੇ ਡੀਜ਼ਲ ਦੀਆਂ ਘਟੀਆਂ ਕੀਮਤਾਂ ਤੋਂ ਲੋਕ ਖ਼ੁਸ਼, ਕੁਝ ਨੇ ਦੱਸਿਆ ਚੁਣਾਵੀ ਸਟੰਟ - ਤੇਲ ਤੇ ਡੀਜ਼ਲ ਦੀਆਂ ਕੀਮਤਾਂ ਘਟੀਆਂ

ਅੰਮ੍ਰਿਤਸਰ: ਸੋਮਵਾਰ ਨੂੰ ਖ਼ਜਾਨਾ ਮੰਤਰੀ ਨੇ ਵਿਧਾਨ ਸਭਾ 'ਚ 2019-20 ਦਾ ਬਜਟ ਪੇਸ਼ ਕੀਤਾ। ਇਸ ਬਜਟ ਸੈਸ਼ਨ 'ਚ ਪੰਜਾਬ ਸਰਕਾਰ ਨੇ ਪੈਟਰੋਲ 5 ਰੁਪਏ ਅਤੇ ਡੀਜ਼ਲ 1 ਰੁਪਏ ਘਟਾ ਦਿੱਤਾ ਹੈ। ਤੇਲ ਦੀਆਂ ਘਟੀਆ ਹੋਈਆ ਕੀਮਤਾਂ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ।

ਤੇਲ ਤੇ ਡੀਜ਼ਲ ਦੀਆਂ ਘਟੀਆਂ ਕੀਮਤਾਂ ਤੋਂ ਲੋਕ ਖ਼ੁਸ਼
author img

By

Published : Feb 18, 2019, 10:58 PM IST

ਤੇਲ ਅਤੇ ਡੀਜ਼ਲ ਦੀਆਂ ਘਟੀਆਂ ਕੀਮਤਾਂ ਤੋਂ ਜਿੱਥੇ ਲੋਕ ਖ਼ੁਸ਼ ਹਨ ਉੱਥੇ ਹੀ ਕੁਝ ਲੋਕ ਇਸ ਨੂੰ ਚੁਣਾਵੀ ਸਟੰਟ ਵੀ ਦੱਸ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਗੱਲ ਹੈ ਕਿ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਗਈਆਂ ਹਨ। ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਅਤੇ ਲੋਕਾਂ ਨੂੰ ਕੁਝ ਰਾਹਤ ਵੀ ਮਿਲੀ ਹੈ।

ਤੇਲ ਤੇ ਡੀਜ਼ਲ ਦੀਆਂ ਘਟੀਆਂ ਕੀਮਤਾਂ ਤੋਂ ਲੋਕ ਖ਼ੁਸ਼
undefined

ਪਰ ਦੂਜੇ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣਾ ਇੱਕ ਚੁਣਾਵੀ ਸਟੰਟ ਹੈ। ਤੇਲ ਤੇ ਡੀਜ਼ਲ ਸਿਰਫ਼ ਚੋਣਾਂ ਤੱਕ ਹੀ ਸਸਤਾ ਹੋਵੇਗਾ ਚੋਣਾਂ ਤੋਂ ਬਾਅਦ ਇਸ ਦੀਆਂ ਕੀਮਤਾਂ ਮੁੜ ਵਧਾ ਦਿੱਤੀਆਂ ਜਾਣਗੀਆਂ।

ਅੰਮ੍ਰਿਤਸਰ

ਬਲਜਿੰਦਰ ਬੋਬੀ

ਬੱਜਟ ਸੈਸ਼ਨ ਦੌਰਾਨ ਪੰਜਾਬ ਸਰਕਾਰ ਵਲੋਂ ਪੈਟਰੋਲ ਤੇ 5 ਰੁਪਏ ਅਤੇ ਡੀਜ਼ਲ ਤੇ 1 ਰੁਪਏ ਘਟਾਉਣ ਨਾਲ ਜਿਥੇ ਲੋਕ ਖੁਸ਼ ਹਨ ਉਥੇ ਕਈ ਇਸ ਨੂੰ ਚੁਣਾਵੀ ਸਟੰਟ ਵੀ ਦੱਸ ਰਹੇ ਹਨ। 

ਪੰਜਾਬ ਵਿੱਚ ਤੇਲ ਦੀਆ ਘਟੀਆ ਹੋਇਆ ਕੀਮਤਾਂ ਅੱਜ ਰਾਤ 12 ਵਜੇ ਲਾਗੂ ਹੋ ਜਾਣਗੀਆਂ
ETV Bharat Logo

Copyright © 2025 Ushodaya Enterprises Pvt. Ltd., All Rights Reserved.