ETV Bharat / state

ਈਸਾਈ ਧਰਮ ਦੇ ਪ੍ਰਚਾਰਕ ਪਾਸਟਰ ਅੰਕੁਰ ਨਰੂਲਾ ਦੀਆਂ ਵਧੀਆ ਮੁਸ਼ਕਿਲਾਂ - 295A ਤਹਿਤ ਪਰਚਾ ਦਰਜ

ਅੰਮ੍ਰਿਤਸਰ ਵਿਖੇ ਵਾਲਮੀਕਿ ਸ਼ਕਤੀ ਦਲ ਵਲੋਂ ਈਸਾਈ ਧਰਮ ਦੇ ਪ੍ਰਚਾਰਕ ਅੰਕੁਰ ਨਰੂਲਾ ਵੱਲੋਂ ਇੱਕ ਸਮਾਗਮ ਦੋਰਾਨ ਮਾਤਾ ਵੈਸ਼ਨੂੰ ਦੇਵੀ ਬਾਰੇ ਭੱਦੀ ਸ਼ਬਦਾਵਲੀ (Rude words about Mother Vaishnu Devi) ਬੋਲਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਸਬੰਧ ਵਿੱਚ ਉਕਤ ਪਾਸਟਰ ਉੱਤੇ ਕਾਰਵਾਈ ਨੂੰ ਲੈ ਕੇ ਇੱਕ ਮੰਗ ਪੱਤਰ ਅੰਮ੍ਰਿਤਸਰ ਦੇ ਡੀਸੀਪੀ ਨੂੰ ( demand letter was given to the DCP of Amritsar) ਦਿੱਤਾ ਗਿਆ।

Pastor Ankur Narulas great difficulties at Amritsar
ਈਸਾਈ ਧਰਮ ਦੇ ਪ੍ਰਚਾਰਕ ਪਾਸਟਰ ਅੰਕੁਰ ਨਰੂਲਾ ਦੀਆਂ ਵਧੀਆ ਮੁਸ਼ਕਿਲਾਂ
author img

By

Published : Nov 25, 2022, 3:22 PM IST

ਅੰਮ੍ਰਿਤਸਰ: ਵਾਲਮੀਕਿ ਸ਼ਕਤੀ ਦਲ ਦੇ ਆਗੂ ਲੱਕੀ ਵੈਦ (Valmiki Shakti Dal leader Lucky Vaid) ਅਤੇ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਈਸਾਈ ਧਰਮ ਦੇ ਪ੍ਰਚਾਰਕ ਅਖੌਤੀ ਪਾਸਟਰ ਅੰਕੁਰ ਨਰੂਲਾ ਵੱਲੋ ਆਪਣੀ ਸਭਾ ਦੋਰਾਨ ਮਾਤਾ ਵੈਸ਼ਨੋ ਦੇਵੀ ਬਾਰੇ ਬਹੁਤ ਹੀ ਮਾੜੀ (Rude words about Mother Vaishnu Devi) ਅਤੇ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ।ਜਿਸ ਵਿੱਚ ਅੰਕੁਰ ਨਰੂਲਾ ਭੋਲੇ ਭਾਲੇ ਲੋਕਾਂ ਨੂੰ ਹਿੰਦੂ ਧਰਮ ਅਤੇ ਹਿੰਦੂ ਦੇਵੀ ਦੇਵਤਾਵਾ ਪ੍ਰਤੀ ਨਿੰਦਣਯੋਗ ਸ਼ਬਦ ਬੋਲ ਰਿਹਾ,ਉਹਨਾਂ ਦੱਸਿਆ ਕਿ ਅਖੌਤੀ ਪਾਸਟਰ ਆਪਣੀ ਸਭਾ ਦੌਰਾਨ ਕਹਿ ਰਿਹਾ ਹੈ ਕਿ ਤੁਸੀ ਪਹਾੜਾਂ ਵਿੱਚ ਵੋਸ਼ਣੋ ਦੇਵੀ ਦੇ ਦਰਸ਼ਨ ਕਰਨ ਲਈ ਜਾਂਦੇ ਹੋ ਅਤੇ ਵਾਪਸੀ ਵਿੱਚ ਤੁਹਾਡੀ ਬਸ ਖੱਡ ਵਿੱਚ ਡਿੱਗ ਜਾਂਦੀ ਹੈ ਉਹ ਦੇਵੀ ਨਹੀ ਸ਼ੈਤਾਨ ਹੈ।

ਈਸਾਈ ਧਰਮ ਦੇ ਪ੍ਰਚਾਰਕ ਪਾਸਟਰ ਅੰਕੁਰ ਨਰੂਲਾ ਦੀਆਂ ਵਧੀਆ ਮੁਸ਼ਕਿਲਾਂ

ਵਰਗਲਾ ਕੇ ਧਰਮ ਪਰਿਵਰਤਨ: ਉਹ ਕਹਿੰਦਾ ਹੈ ਕਿ ਸਭ ਸ਼ੈਤਾਨ ਹਨ,ਸਿਰਫ ਪ੍ਰਭੂ ਯਿਸ਼ੂ ਮਸੀਹ ਹੀ ਰੱਬ (Only Lord Jesus Christ is God) ਹੈ ਤੁਸੀ ਚਰਚ ਆਇਆ ਕਰੋ,ਉਹਨਾਂ ਕਿਹਾ ਕਿ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ, ਪਰ ਕੁੱਝ ਸ਼ਰਾਰਤੀ ਅਨਸਰ ਆਏ ਦਿਨ ਹੀ ਸਮਾਜ ਵਿਰੋਧੀ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।

ਉਹਨਾਂ ਕਿਹਾ ਕਿ ਇਸ ਸਭ ਪਿਛੇ ਇਸਾਈ ਮਿਸ਼ਨਰੀਆ ਦੀ ਸੋਚੀ ਸਮਝੀ ਸਾਜਿਸ਼ ਹੈ ਭੋਲੇ ਅਤੇ ਗਰੀਬ ਲੋਕਾ ਨੂੰ ਵਰਗਲਾ ਕੇ ਧਰਮ ਪਰਿਵਰਤਨ (Conversion of religion by classifying people) ਕਰਵਾ ਰਹੇ ਹਨ,ਇਥੇ ਅਸੀ ਆਪ ਜੀ ਨੂੰ ਦਸਣਾ ਚਾਹੁੰਦੇ ਹਾ ਕਿ ਅਖੌਤੀ ਪਾਸਟਰ ਦੀ ਇਸ ਹਰਕਤ ਨਾਲ ਪੂਰੇ ਵਿਸ਼ਵ ਵਿੱਚ ਵੱਸਦੇ ਸਨਾਤਨ ਧਰਮ ਵਿੱਚ ਆਸਥਾ ਰੱਖਣ ਵਾਲਿਆਂ ਵਿੱਚ ਗੁੱਸੇ ਦੀ ਲਹਿਰ ਫੈਲ ਚੁੱਕੀ ਗਈ ਹੈ।

295Aਤਹਿਤ ਹੋਵੇ ਕਾਰਵਾਈ: ਉੱਥੇ ਹੀ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਅਖੌਤੀ ਪਾਸਟਰ ਅੰਕੁਰ ਨਰੂਲਾ (The so called Pastor Ankur Narula) ਤੇ ਧਾਰਮਿਕ ਭਾਵਨ ਨੂੰ ਠੇਸ ਪਹੁੰਚਾਉਣ 295A ਪਰਚਾ ਦਰਜ (Filed under 295A) ਕੀਤਾ ਜਾਵੇ, ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਦੋਸ਼ੀ ਤੇ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਤਾ ਮਜਬੂਰਨ ਸਮਾਜ ਨੂੰ ਸਘੰਰਸ਼ ਦਾ ਰਸਤਾ ਅਪਨਾਉਣ ਪਵੇਗਾ ਜਿਸ ਦੀ ਜਿਮਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।

ਇਹ ਵੀ ਪੜ੍ਹੋ: ਰਾਮ ਰਹੀਮ ਦੀ ਪੈਰੋਲ ਖ਼ਤਮ, ਅੱਜ ਸੁਨਾਰੀਆ ਜੇਲ੍ਹ 'ਚ ਵਾਪਸੀ

ETV Bharat Logo

Copyright © 2025 Ushodaya Enterprises Pvt. Ltd., All Rights Reserved.