ETV Bharat / state

ਜਹਰੀਲੀ ਚੀਜ਼ ਖਵਾ ਕੇ ਕੀਤਾ ਨੌਜਵਾਨ ਦਾ ਕਤਲ, 3 ਦੋਸ਼ੀ ਕਾਬੂ

ਜ਼ਹਰੀਲੀ ਚੀਜ਼ ਖਵਾਂ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਣ ਵਾਲੇ 3 ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਫ਼ੋਟੋ
author img

By

Published : Sep 19, 2019, 10:16 AM IST

ਅੰਮ੍ਰਿਤਸਰ: ਤਿੰਨ ਲੋਕਾਂ ਵੱਲੋਂ ਇੱਕ ਨੌਜਵਾਨ ਨੂੰ ਜ਼ਹਰੀਲੀ ਚੀਜ਼ ਖਵਾਂ ਕੇ ਉਸ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ 'ਤੇ ਮਾਮਲਾ ਦਰਜ ਕਰਦੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵੇਖੋ ਵੀਡੀਓ

ਪੁਲਿਸ ਮੁਤਾਬਕ ਇਹ ਕਤਲ ਮੰਗਲਵਾਰ ਰਾਤ ਨੂੰ ਕੀਤਾ ਗਿਆ ਸੀ। ਡੀਐਸਪੀ ਸਹੋਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ ਵੱਲੋਂ ਇਸ 23 ਸਾਲ ਦੇ ਨੌਜ਼ਵਾਨ ਨੂੰ ਕੋਈ ਜ਼ਹਰੀਲੀ ਚੀਜ਼ ਖਵਾ ਕੇ ਉਸ ਦਾ ਕਤਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਰਾਤ ਨੂੰ ਕੀਤੀ ਗਈ ਨਾਕਾਬੰਦੀ ਦੌਰਾਨ ਹੀ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਦੋਸ਼ੀਆਂ ਦੇ ਖਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਬੁੱਧਵਾਰ ਨੂੰ ਇਸ ਨੌਜਵਾਨ ਨੇ ਵਿਦੇਸ਼ ਜਾਣਾ ਸੀ।

ਉੱਥੇ ਹੀ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਦੇ ਭਤੀਜੇ ਨੇ ਬੁੱਧਵਾਰ ਨੂੰ ਵਿਦੇਸ਼ ਜਾਣਾ ਸੀ। ਪਰ ਕੁੱਝ ਲੋਕਾਂ ਵੱਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਅਪੀਲ ਕੀਤੀ ਕਿ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Intro:ਸਟੋਰੀ : ਤਿੰਨ ਲੋਕਾਂ ਵਲੋਂ ਇਕ ਯੁਵਕ ਨੂੰ ਜਹਰੀਲੀ ਚੀਜ ਖਵਾ ਕੇ ਕੀਤਾ ਉਸਦਾ ਕਤਲ
ਪੈਸੇਈਆਂ ਦੇ ਲੈਣ ਦੇਣ ਨੇ ਲੈਕੇ ਯੁਵਕ ਦਾ ਕੀਤਾ ਗਿਆ ਕਤਲ ਵਿਦੇਸ਼ ਜਾਣਾ ਸੀ ਅੱਜ ਉਸ ਯੁਵਕ ਨੇ
ਪੁਲਿਸ ਨੇ ਆਰੋਪੀਆਂ ਨੂੰ ਕੀਤਾ ਗਿਰਫ਼ਤਾਰ ਧਾਰਾ 302 ਦੇ ਤਹਿਤ ਕੀਤਾ ਗਿਆ ,ਮਾਮਲਾ ਦਰਜBody:ਐਂਕਰ : ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵਲੋਂ ਇਕ ਕਤਲ ਦੀ ਗੁਥੀ ਸੁਲਝਾਈ ਗਈ ਤੇ ਇਹ ਕਤਲ ਕਲ ਰਾਤ ਨੂੰ ਹੀ ਕੀਤਾ ਗਿਆ ਸੀ , ਉਥੇ ਹੀ ਡੀਐਸਪੀ ਸਹੋਤਾ ਦੇ ਮੁਤਾਬਿਕ ਆਰੋਪੀਆਂ ਵਲੋਂ ਇਸ 23 ਸਾਲ ਦੇ ਯੁਵਕ ਨੂੰ ਕੋਈ ਜਹਰੀਲੀ ਚੀਜ ਖਵਾ ਕੇ ਉਸਦਾ ਕਤਲ ਕਰ ਦਿੱਤਾ ਗਿਆ , ਤੇ ਉਸਤੋਂ ਬਾਦ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵਲੋਂ ਰਾਤ ਨੂੰ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਹੀ ਕਾਬੂ ਕਰ ਲੀਤਾ ਗਿਆ , ਤੇ ਉਨ੍ਹਾਂ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਉਥੇ ਹੀ ਡੀਐਸਪੀ ਸਹੋਤਾ ਨੇ ਦੱਸਿਆ ਕਿ ਅੱਜ ਇਹ ਯੁਵਕ ਨੇ ਵਿਦੇਸ਼ ਜਾਣਾ ਸੀ , ਪਰ ਜਿਨ੍ਹਾਂ ਆਰੋਪੀਆਂ ਵਲੋਂ ਇਸ ਯੁਵਕ ਦਾ ਕਤਲ ਕੀਤਾ ਗਿਆ ਹੈ ,ਉਹ ਇਸ ਨੂੰ ਬੜੀ ਚੰਗੀ ਤਰਾਂ ਇਸ ਨੂੰ ਜਾਣਦੇ ਸੀ , ਉਨ੍ਹਾਂ ਕਿਹਾ ਕਿ ਇਸ ਯੁਵਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਆਰੋਪੀ ਫਿਲਹਾਲ ਪੁਲਿਸ ਦੀ ਗ੍ਰਿਫਤ ਵਿਚ ਨੇConclusion:ਵੀ/ਓ.... ਉਥੇ ਹੀ ਮ੍ਰਿਤਕ ਯੁਵਕ ਦੇ ਚਾਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਅੱਜ ਵਿਦੇਸ਼ ਜਾ ਰਿਹਾ ਸੀ , ਪਾਰ ਕੁਝ ਲੋਕਾਂ ਵਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ , ਤੇ ਉਨ੍ਹਾਂ ਨੇ ਦੱਸਿਆ ਕਿ ਉਹ ਉਸਦੀ ਲਾਸ਼ ਨੂੰ ਛੁਪਾਂ ਲਈ ਇਧਰ ਉਧਰ ਭਟਕ ਰਹੇ ਸੀ , ਪਰ ਪੁਲਿਸ ਵਲੋਂ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ , ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਅਪੀਲ ਕੀਤੀ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਿੱਤੀ ਜਾਵੇ
ਬਾਈਟ : ਜੀ ਐਸ ਸਹੋਤਾ ( ਡੀਐਸਪੀ ਅਟਾਰੀ )
ਬਾਈਟ : ਲਖਵਿੰਦਰ ਸਿੰਘ ( ਮ੍ਰਿਤਕ ਦਾ ਚਾਚਾ )
ETV Bharat Logo

Copyright © 2024 Ushodaya Enterprises Pvt. Ltd., All Rights Reserved.