ETV Bharat / state

ਦੋਹਾਂ ਦੇਸ਼ਾਂ ਨੂੰ ਅਮਨ-ਸ਼ਾਂਤੀ ਦੀ ਕਰਨੀ ਚਾਹੀਦੀ ਪਹਿਲ: ਔਜਲਾ

ਅੰਮ੍ਰਿਤਸਰ ਤੋਂ ਲੋਕ ਸਭਾ ਸਾਂਸਦ ਗੁਰਜੀਤ ਸਿੰਘ ਔਜਲਾ ਪੁੱਜੇ ਗੁਰਦਾਸਪੁਰ। ਉੱਥੋ ਦੇ ਬੁਲੇਵਾਲ ਵਿਖੇ ਕਰਵਾਏ ਗਏ ਖੇਡ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ। ਖ਼ਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜਾਈ। ਪਾਕਿ ਮਾਮਲੇ 'ਚ ਕਿਹਾ, ਦੋਹਾਂ ਦੇਸ਼ਾਂ ਨੂੰ ਅਮਨ-ਸ਼ਾਂਤੀ ਦੇ ਰਾਹ ਦੀ ਕਰਨੀ ਚਾਹੀਦੀ ਹੈ ਚੋਣ।

ਸਾਂਸਦ ਗੁਰਜੀਤ ਸਿੰਘ ਔਜਲਾ
author img

By

Published : Mar 2, 2019, 9:37 PM IST

ਗੁਰਦਾਸਪੁਰ: ਲੋਕ ਸਭਾ ਸਾਂਸਦ ਗੁਰਜੀਤ ਸਿੰਘ ਔਜਲਾ ਗੁਰਦਾਸਪੁਰ ਦੇ ਬੁਲੇਵਾਲ ਵਿਖੇ ਖੇਡ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਜੰਗ ਦੇ ਮਸਲੇ 'ਤੇ ਗੱਲ ਕਰਦਿਆ ਕਿਹਾ ਕਿ ਸਾਨੂੰ ਸ਼ਾਂਤੀ ਵੱਲ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਪਣਾ ਦੇਸ਼ ਅਜੇ ਜੰਗ ਕਰਨ ਦੇ ਕਾਬਿਲ ਨਹੀਂ ਹੈ।

ਦੋਹਾਂ ਦੇਸ਼ਾਂ ਨੂੰ ਅਮਨ-ਸ਼ਾਂਤੀ ਬਾਰੇ ਬੋਲਦਿਆ ਕੀ ਕਿਹਾ ਔਜਲਾ ਨੇ, ਵੇਖੋ ਵੀਡੀਓ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਸ ਸਮੇਂ ਸਿੱਖਿਆ ਤੇ ਸਿਹਤ ਸਹੂਲਤਾਂ ਵਿੱਚ ਵਾਧੇ ਕਰਨ ਦੀ ਲੋੜ ਹੈ। ਖੇਡ ਟੂਰਨਾਮੈਂਟ ਵਿੱਚ ਪੁੱਜੇ ਗੁਰਜੀਤ ਔਜਲਾ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਜੰਗ ਨੂੰ ਤੱਵਜੋ ਦੇਣ ਦੀ ਬਜਾਏ ਸ਼ਾਂਤੀ ਨਾਲ ਮਸਲਾ ਹੱਲ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕਿੰਨੇ ਹੀ ਲੋਕ ਨਸ਼ੇ ਦੀ ਓਵਰਡੋਜ ਅਤੇ ਸੜਕ ਦੁਰਘਟਨਾਵਾਂ ਕਾਰਨ ਆਪਣੀ ਜਾਨ ਗੁਆਂ ਰਹੇ ਹਨ। ਔਜਲਾ ਨੇ ਕਿਹਾ ਕਿ ਪਾਕਿਸਤਾਨ ਨੂੰ ਅਸੀਂ ਆਪਣਾ ਦੁਸ਼ਮਣ ਸਮਝਦੇ ਹਾਂ ਅਤੇ ਦੁਸ਼ਮਨ ਤਾਂ ਸਾਡੇ 'ਤੇ ਗੋਲੀਆਂ ਚਲਾ ਸਕਦਾ ਹੈ। ਜੇਕਰ ਉਨ੍ਹਾਂ ਨੇ (ਪਾਕਿ) ਅਮਨ-ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ ਤਾਂ ਸਾਨੂੰ ਵੀ ਸ਼ਾਂਤੀ ਵੱਲ ਕਦਮ ਵਧਾਉਣਾ ਚਾਹੀਦਾ ਹੈ, ਕਿਉਂਕਿ ਕਈ ਵੱਡੇ ਮੁਲਕ ਜੰਗ ਕਰਨ ਤੋਂ ਬਾਅਦ ਅਮਨ-ਸ਼ਾਂਤੀ ਵੱਲ ਆ ਚੁੱਕੇ ਹਨ।

story .... member parliment gurjeet aujla at gurdaspur 
reporter.... gurpreet singh gurdaspur 
story by we transfer link......2 Files 
link below script

एंकर....जंग किसी मसले का हल नहीं हमे अमन शांति की तरफ पहल करनी चाहिए अभी हमारा देश जंग करने के काबिल नहीं है जरूरत है शिक्षा और सेहत सहूलतो में बढ़ोतरी करने की, यह कहना है लोक सभा सांसद गुरजीत औजला का जो गुरदासपुर के गांव बुलेवाल में खेल टूर्नामेंट में शिरकत करने पहुंचे हुए थे व्ही औजला का मानना था के अभी भी हमारे देश में लोग ड्रग और सड़क दुर्घटना में मौत के मुँह में जा रहे है जरूरत है इन पर रोक लगाने की 

वी ओ। ...अमृतसर से लोक सभा संसद गुरजीत औजला गुरदासपुर के गांव बुलेवाल में करवाए जा रहे खेल टूर्नामेंट में मुख्य अथिति के तौर पर शिरकत करने पहुंचे इस खेल टूर्नामेंट के दौरान यहां औजला ने खिलाड़िओ से मिलकर उनकी होंसला अफजाई की व्ही पत्रकारों से बात करते हुए कहा के जंग किसी मसले का हल नहीं हमे अमन शांति की तरफ पहल करनी चाहिए अभी हमारा देश जंग लड़ने के काबिल नहीं है जरूरत है शिक्षा और सेहत सहूलतो में बढ़ोतरी करने की और यह जरूरतें हम अपने देश में अभी तक पूरी नहीं कर पाए व्ही उन्होंने कहा अभी तक कितने ही लोग ड्रग और दुर्घटनाओं के कारण मौत के मुँह में जा रहे है जरूरत है इन पर रोक लगाने की व्ही औजला ने कहा पाकिस्तान को हम अपन दुश्मन समझते है और दुश्मन तो हम पर गोलिया ही चलाएगा जरूरत है के अगर उन्होंने अमन शांति का संदेश दिया है तो हमे भी अम्न शांति की तरफ बढ़ना चाहिए क्युकि कई बड़े मुल्क जंग कर वापिस अमन शांति की तरफ आ चुके है 

बाइट। .... गुरजीत औजला ( लोक सभा सांसद अमृतसर )

2 files 
2 mar MP gurjeet aujla shots .wmv 
2 mar MP gurjeet aujla byte gurjeet aujla ( MP ).wmv 

Sent from my iPhone
ETV Bharat Logo

Copyright © 2024 Ushodaya Enterprises Pvt. Ltd., All Rights Reserved.