ETV Bharat / state

ਮੈਡੀਕਲ ਕਾਲਜ ਦੀ ਲੈਬੋਰਟਰੀ ਵਿੱਚ ਹੋਵੇਗਾ ਮੰਕੀਪੌਕਸ ਵਾਇਰਸ ਦਾ ਟੈਸਟ

author img

By

Published : Aug 9, 2022, 12:55 PM IST

ਅੰਮ੍ਰਿਤਸਰ ਮੈਡੀਕਲ ਕਾਲਜ (Amritsar Medical College) ਦੀ ਵੀ.ਆਰ.ਡੀ.ਐੱਲ. ਵਾਰਸ ਰਿਸਰਚ ਡਾਇਗਨੋਸਟਿਕ ਲੈਬਾਰਟਰੀ (Vars Research Diagnostic Laboratory) ਦਾ ਨਾਮ ਵੀ ਸ਼ਾਮਲ ਹੈ। ਪੂਰੇ ਪੰਜਾਬ (Punjab) ਵਿੱਚੋਂ  ਇੱਕ ਲੈਬ ਨੂੰ ਮੰਕੀ ਪੌਕਸ ਟੈਸਟਿੰਗ (Monkey pox testing) ਲਈ ਚੁਣਿਆ ਗਿਆ ਹੈ।

ਮੈਡੀਕਲ ਕਾਲਜ ਦੀ ਲੈਬੋਰਟਰੀ ਵਿੱਚ ਹੋਵੇਗਾ ਮੰਕੀਪੌਕਸ ਵਾਇਰਸ ਦਾ ਟੈਸਟ
ਮੈਡੀਕਲ ਕਾਲਜ ਦੀ ਲੈਬੋਰਟਰੀ ਵਿੱਚ ਹੋਵੇਗਾ ਮੰਕੀਪੌਕਸ ਵਾਇਰਸ ਦਾ ਟੈਸਟ

ਅੰਮ੍ਰਿਤਸਰ: ਮੰਕੀਪਾਕਸ ਟੈਸਟਿੰਗ ਲਈ ਚੁਣਿਆ ਗਿਆ ਹੈ ਅੰਮ੍ਰਿਤਸਰ ਮੈਡੀਕਲ ਕਾਲਜ (Amritsar Medical College) ਦੀ ਵੀ.ਆਰ.ਡੀ.ਐੱਲ. ਵਾਰਸ ਰਿਸਰਚ ਡਾਇਗਨੋਸਟਿਕ ਲੈਬਾਰਟਰੀ (Vars Research Diagnostic Laboratory) ਦਾ ਨਾਮ ਵੀ ਸ਼ਾਮਲ ਹੈ। ਪੂਰੇ ਪੰਜਾਬ (Punjab) ਵਿੱਚੋਂ ਇੱਕ ਲੈਬ ਨੂੰ ਮੰਕੀ ਪੌਕਸ ਟੈਸਟਿੰਗ (Monkey pox testing) ਲਈ ਚੁਣਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕੋਈ ਸਸਪੈਕਟਿਡ ਕੇਸ ਹੋਵੇਗਾ, ਇਸ ਲੈਬ ਵਿੱਚ ਟੈਸਟ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਗੌਰਮਿੰਟ ਮੈਡੀਕਲ ਕਾਲਜ (Government Medical College of Amritsar) ਦੇ ਸੁਪਰਡੈਂਟ ਡਾ. ਕੇਡੀ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਬੜੇ ਮਾਨ ਦੀ ਗੱਲ ਹੈ, ਕਿਉਂਕਿ ਜਦੋਂ ਕੋਰੋਨਾ (corona) ਕਾਲ ਵਿੱਚ ਵਿੱਚ ਵੀ ਇਸ ਲੈਬ ਨੂੰ ਟੈਸਟਿੰਗ ਲਈ ਚੁਣਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਅੰਮ੍ਰਿਤਸਰ ਦੀ ਇਸ ਮੈਡੀਕਲ ਕਾਲਜ ਦੀ ਲੈਬਾਰਟਰੀ (Medical College Laboratory) ਦਾ ਨਾਮ ਸਭ ਤੋਂ ਉਪਰ ਆਇਆ ਸੀ। ਇਸ ਸਭ ਤੋਂ ਪਹਿਲਾਂ ਕੇਸ ਇਸ ਲੈਬਾਰਟਰੀ (Laboratory) ਵਿੱਚ ਹੀ ਟੈਸਟ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਮੰਕੀਪੋਕਸ ਟੈਸਟਿੰਗ (Monkey pox testing) ਲਈ ਇਸ ਲੈਬ ਨੂੰ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਬਾਂਦਰਾ ‘ਚ ਸਭ ਤੋਂ ਪਹਿਲੇ ਪਾਈ ਗਈ ਸੀ, ਇਸ ਲਈ ਇਸ ਦਾ ਨਾਮ ਮੰਕੀ ਫੋਕਸ ਰੱਖਿਆ ਗਿਆ ਹੈ ਅਤੇ ਹੁਣ ਇਹ ਹੌਲੀ-ਹੌਲੀ ਇਨਸਾਨਾਂ ਵਿੱਚ ਵੀ ਡਿਵੈੱਲਪ ਹੋ ਰਹੀ ਹੈ।

ਉਨ੍ਹਾਂ ਨੇ ਇਸ ਦੇ ਬਚਾਅ ਦੀ ਗੱਲ ਕਰਦੇ ਹੋਏ ਕਿਹਾ ਕਿ ਪੀੜਤ ਕੋਲੋਂ ਦੂਰੀ ਬਣਾ ਕੇ ਰੱਖੀ ਜਾਵੇ, ਜੇਕਰ ਇਸ ਬਿਮਾਰੀ ਦੇ ਲੱਛਣ ਕਿਸੇ ਵੀ ਵਿਅਕਤੀ ਵਿੱਚ ਹਨ ਤਾਂ ਉਸ ਨੂੰ ਇੱਕ ਹਫ਼ਤੇ ਲਈ ਕੁਆਰੈਨਟਾਈਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦਾ ਇਲਾਜ ਵੀ ਸੰਭਵ ਹੈ ਅਤੇ ਡਰਨ ਦੀ ਜ਼ਰੂਰਤ ਨਹੀਂ ਹੈ। ਇਹ ਕੋਰੋਨਾ ਵਰਗੀ ਹੀ ਬਿਮਾਰੀ ਹੈ। ਲੋਕਾਂ ਨੂੰ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ, ਸਿਰਫ਼ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਰੱਖਣ।

ਇਹ ਵੀ ਪੜ੍ਹੋ: ਲੰਪੀ ਚਮੜੀ ਰੋਗ ਨੇ ਭਵਾਨੀਗੜ੍ਹ 'ਚ ਵੀ ਦਿੱਤੀ ਦਸਤਕ, ਗਉਸ਼ਾਲਾ 'ਚ 70-80 ਪਸ਼ੂ ਬੀਮਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.