ETV Bharat / state

ਢਾਈ ਸਾਲਾਂ ਬਾਅਦ ਘਰ ਪਰਤਿਆਂ ਲਾਪਤਾ ਹੋਇਆ ਬੱਚਾ, ਦੱਸੀ ਹੱਡਬੀਤੀ - ਅੰਮ੍ਰਿਤਸਰ ਦੇ ਰੇਲਵੇ ਸਟੇਸ਼ਟ

ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ (Islamabad area of ​​Amritsar) ਵਿੱਚੋਂ ਢਾਈ ਸਾਲ ਪਹਿਲਾਂ ਲਾਪਤਾ ਹੋਇਆ ਬੱਚਾ ਅਚਾਨਕ ਆਪਣੇ ਘਰ ਪਰਤ ਆਇਆ ਹੈ। ਦਰਅਸਲ 20 ਫਰਵਰੀ 2020 ਨੂੰ ਇਹ ਬੱਚਾ ਲਾਪਤਾ ਹੋਇਆ ਸੀ। ਜਿਸ ਨੂੰ ਪੁਲਿਸ ਅਤੇ ਬੱਚੇ ਦਾ ਪਰਿਵਾਰ ਲੱਭਣ ਵਿੱਚ ਸਫ਼ਲ ਨਹੀਂ ਸੀ ਹੋ ਸਕਿਆ।

ਢਾਈ ਸਾਲਾਂ ਬਾਅਦ ਘਰ ਪਰਤਿਆਂ ਲਾਪਤਾ ਹੋਇਆ ਬੱਚਾ

author img

By

Published : Apr 28, 2022, 1:15 PM IST

ਅੰਮ੍ਰਿਤਸਰ: 2 ਫਰਵਰੀ 2020 ਨੂੰ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ (Islamabad area of ​​Amritsar) ਵਿੱਚੋਂ ਇੱਕ ਬੱਚਾ ਜਿਸ ਦਾ ਨਾਮ ਨਮਕ ਦਾ 12 ਸਾਲਾਂ ਬੱਚਾ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਦੀ ਭਾਲ ਕੀਤੀ ਗਈ ਅਤੇ ਲਾਪਤਾ ਬੱਚੀ ਦੀ ਪੁਲਿਸ (Police) ਨੂੰ ਵੀ ਸ਼ਿਕਾਇਤ ਕੀਤੀ, ਪਰ ਅਫਸੋਸ ਪੁਲਿਸ (Police) ਅਤੇ ਬੱਚੇ ਦਾ ਪਰਿਵਾਰ ਬੱਚੇ ਦੀ ਭਾਲ ਵਿੱਚ ਸਫ਼ਲ ਨਾ ਹੋ ਸਕੀ। ਹਾਲਾਂਕਿ ਬੱਚੇ ਦੇ ਲਾਪਤਾ ਹੋਣ ਤੋਂ ਪਹਿਲਾਂ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਉਸ ਦੀ ਸੀਸੀਟੀਵੀ ਤਸਵੀਰ (CCTV picture) ਵੀ ਸਾਹਮਣੇ ਆਈ ਸੀ, ਪਰ ਉਸ ਤੋਂ ਬਾਅਦ ਬੱਚੇ ਦਾ ਕੁਝ ਪਤਾ ਨਹੀਂ ਚੱਲ ਸਕਿਆ, ਪਰ ਅੱਜ ਅਚਾਨਕ ਬੱਚਾ ਢਾਈ ਸਾਲਾਂ ਬਾਅਦ ਆਪਣੇ ਘਰ ਪਰਤ ਆਇਆ ਹੈ।

ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਉਹ ਸ਼ਾਹਬਾਦ ਵਿੱਚ ਕਿਸੇ ਜ਼ਿੰਮੀਦਾਰ ਦੇ ਘਰ ਖੇਤੀਬਾੜੀ ਦਾ ਕੰਮ (Agricultural work) ਕਰਦਾ ਸੀ। ਬੱਚੇ ਨੇ ਦੱਸਿਆ ਕਿ ਉਹ ਪਤੰਗ ਲੁਟਦਾ ਹੋਇਆ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਟ (Amritsar Railway Station) ਨੇ ਪਹੁੰਚਿਆ ਸੀ ਅਤੇ ਉੱਥੇ ਨੀਂਦ ਆਉਣ ਤੋਂ ਬਾਅਦ ਸੌ ਗਿਆ ਸੀ, ਪਰ ਜਦੋਂ ਉਹ ਉੱਡਿਆ ਤਾਂ ਉਹ ਕਿਸੇ ਦੇ ਘਰ ਸੀ ਅਤੇ ਉਹ ਘਰ ਸ਼ਾਹਬਾਦ ਦੇ ਇੱਕ ਕਿਸਾਨ ਦਾ ਸੀ। ਬੱਚੇ ਨੇ ਦੱਸਿਆ ਕਿ ਕਿਸਾਨ ਦਾ ਪਰਿਵਾਰ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਉਸ ਤੋਂ ਜ਼ਬਰਦਸਤੀ ਮੱਝਾ ਦਾ ਕੰਮ ਕਰਵਾਉਦਾ ਸੀ।

ਢਾਈ ਸਾਲਾਂ ਬਾਅਦ ਘਰ ਪਰਤਿਆਂ ਲਾਪਤਾ ਹੋਇਆ ਬੱਚਾ

ਉਧਰ ਬੱਚੇ ਦੇ ਪਿਤਾ ਗੋਪਾਲ ਕੁਮਾਰ ਨੇ ਦੱਸਿਆ ਕਿ ਨਮਨ ਦੇ ਲਾਪਤਾ ਹੋਣ ਤੋਂ ਬਾਅਦ ਇੱਕ ਦਿਨ ਅਸੀਂ ਇੰਤਜ਼ਾਰ ਕੀਤਾ ਅਤੇ ਦੂਸਰੇ ਦਿਨ ਥਾਣੇ ਪਹੁੰਚੇ ਅਤੇ ਪੁਲਿਸ ਨੂੰ ਘਟਨਾ ਬਾਰੇ ਦੱਸਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕੀਤੀ ਸੀ, ਪਰ ਪੁਲਿਸ ਬੱਚੇ ਨੂੰ ਲੱਭਣ ਵਿੱਚ ਸਫ਼ਲ ਨਾ ਹੋ ਸਕੀ। ਇਸ ਮੌਕੇ ਬੱਚੇ ਦੇ ਪਿਤਾ ਨੇ ਪੁਲਿਸ ‘ਤੇ ਇਲਜ਼ਾਮ ਲਗਾਏ ਹਨ, ਕਿ ਪੁਲਿਸ ਨੇ ਬੱਚੇ ਦੀ ਭਾਲ ਲਈ ਬਾਹਰ ਜਾਣ ਦੀ ਬਜਾਏ ਉਨ੍ਹਾਂ ਦੇ ਘਰ ਵਿੱਚ ਹੀ ਕਈ ਵਾਰ ਛਾਪੇਮਾਰੀ ਕਰਦੀ ਰਹੀ।

ਦੂਜੇ ਪਾਸੇ ਬੱਚੇ ਦੀ ਘਰ ਵਾਪਸੀ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਪੁਲਿਸ ਅਫ਼ਸਰ (Police officer) ਨੇ ਦੱਸਿਆ ਕਿ ਬੱਚੇ ਅਤੇ ਉਸ ਦੇ ਪਿਤਾ ਦੇ ਬਿਆਨ ਦਰਜ ਕਰ ਲਏ ਹਨ ਅਤੇ ਹੁਣ ਮਾਮਲਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਮਾਮਲੇ ਵਿੱਚ ਮੁਲਜ਼ਮ ਪਾਇਆ ਗਿਆ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: ਘਰ ’ਚ ਹਥਿਆਰ ਬਣਾਉਣ ਵਾਲਾ ਨੌਜਵਾਨ ਪੁਲਿਸ ਅੜਿੱਕੇ, ਇਸ ਤਰ੍ਹਾਂ ਕਰਦਾ ਸੀ ਤਿਆਰ

ETV Bharat Logo

Copyright © 2024 Ushodaya Enterprises Pvt. Ltd., All Rights Reserved.