ਅੰਮ੍ਰਿਤਸਰ: ਪੰਜਾਬ ਸਰਕਾਰ ਨੇ 10 ਅਪ੍ਰੈਲ ਤੋਂ ਮੰਡੀਆਂ 'ਚ ਲਿਫਟਿੰਗ ਕਰਨ ਦਾ ਦਾਅਵਾ ਕੀਤਾ ਸੀ। ਪਰ ਅੰਮ੍ਰਿਤਸਰ ਦੀ ਭਗਤਾ ਵਾਲਾ ਦਾਣਾ ਮੰਡੀ 'ਚ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ। ਜਿਸਦੇ ਚੱਲਦਿਆ ਮਜ਼ਦੂਰ ਆੜ੍ਹਤੀ ਹੜਤਾਲ਼ ਤੇ ਚਲੇ ਗਏ ਹਨ, ਤੇ ਮੰਡੀ ਨੂੰ ਤਾਲਾ ਲਗਾ ਦਿੱਤਾ ਹੈ।
ਲਿਫਟਿੰਗ ਨਾ ਹੋਣ ਕਾਰਨ ਦਾਣਾ ਮੰਡੀ ਨੂੰ ਜੜਿਆ ਜਿੰਦਰਾ - Lock
ਲਿਫਟਿੰਗ ਨਾ ਹੋਣ ਕਾਰਨ ਅੰਮ੍ਰਿਤਸਰ ਦੀ ਦਾਣਾ ਮੰਡੀ ਵਿੱਚ ਤਾਲਾ ਲੱਗਾ, ਮਜ਼ਦੂਰ ਅਤੇ ਆੜਤੀਆਂ ਨੇ ਕੀਤੀ ਹੜਤਾਲ, ਮੀਂਹ ਕਾਰਨ ਵਧੀ ਮੁਸ਼ਕਿਲ ਖ਼ਰਾਬ ਹੋ ਰਹੀ ਕਣਕ
ਲਿਫਟਿੰਗ ਨਾ ਹੋਣ ਕਾਰਨ ਦਾਣਾ ਮੰਡੀ ਨੂੰ ਲੱਗਾ ਤਾਲਾ