ETV Bharat / state

ਬੱਚਿਆਂ ਦੀ ਗ਼ਲਤੀ ਨਾਲ ਘਰ ਦਾ ਸਮਾਨ ਸੜ ਕੇ ਹੋਇਆ ਸੁਆਹ - Neigbhour saved kids

ਮਾਪਿਆਂ ਦੀ ਗ਼ੈਰ-ਹਾਜ਼ਰੀ ਵਿੱਚ ਘਰ ਵਿੱਚ ਖੇਡ ਰਹੇ ਬੱਚਿਆਂ ਨੇ ਮਾਚਸ ਦੀ ਤੀਲ੍ਹੀ ਜਲਾ ਦਿੱਤੀ, ਜਿਸ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਫ਼ੋਟੋ।
author img

By

Published : May 3, 2019, 4:28 AM IST

Updated : May 3, 2019, 4:41 AM IST

ਅੰਮ੍ਰਿਤਸਰ : ਮਾਂ-ਬਾਪ ਦੀ ਗ਼ੈਰ-ਮੌਜੂਦਗੀ ਵਿੱਚ ਅੰਮ੍ਰਿਤਸਰ ਦੀ ਲੱਕੜ ਮੰਡੀ ਦੀ ਨੀਵੀਂ ਗਲੀ ਦੇ ਦੋ ਮੰਜਿਲਾਂ ਮਕਾਨ ਵਿੱਚ ਖੇਡ ਰਹੇ ਦੋ ਬੱਚਿਆਂ ਵਲੋਂ ਮਾਚਸ ਦੀ ਤੀਲ੍ਹੀ ਜਲਾ ਦਿੱਤੀ, ਜਿਸ ਕਾਰਨ ਪੂਰੇ ਘਰ ਵਿੱਚ ਅੱਗ ਲੱਗ ਗਈ।

ਵੀਡਿਓ।
ਅੱਗ ਦੀ ਲਪਟਾਂ ਨਿਕਲ ਦੀਆਂ ਵੇਖ ਕੇ ਗੁਆਂਢੀ ਨੇ ਫ਼ੁਰਤੀ ਦਿਖਾਂਉਂਦਿਆਂ ਦੋਵੇਂ ਬੱਚਿਆਂ ਨੂੰ ਬਾਹਰ ਕੱਢ ਲਿਆ, ਪਰ ਅੱਗ ਬਹੁਤ ਤੇਜ਼ ਹੋਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਇਸ ਮੌਕੇ 'ਤੇ ਅੱਗ ਬੁਝਾਉ ਦਸਤੇ ਦੀਆਂ 3 ਗੱਡੀਆਂ ਵੀ ਮੌਕੇ 'ਤੇ ਪੁੱਜੀਆਂ, ਪਰ ਗਲੀ ਤੰਗ ਹੋਣ ਕਰ ਕੇ ਗਲੀ ਵਿੱਚ ਪਾਈਪ ਪਾ ਕੇ ਅੱਗ ਬੁਝਾਈ ਗਈ।

ਤੁਹਾਨੂੰ ਦੱਸ ਦਈਏ ਕਿ ਘਰ ਦਾ ਮਾਲਕ ਕੰਮ 'ਤੇ ਗਿਆ ਹੋਇਆ ਸੀ ਤੇ ਉਸ ਦੀ ਘਰਵਾਲੀ ਬਿਮਾਰ ਹੋਣ ਕਰ ਕੇ ਹਸਪਤਾਲ ਵਿੱਚ ਦਾਖ਼ਲ ਸੀ, ਉਸ ਵੇਲੇ ਦੋਵੇਂ ਬੱਚੇ ਘਰ ਵਿੱਚ ਇਕੱਲੇ ਘਰ ਵਿੱਚ ਬਣੇ ਮੰਦਰ ਵਿੱਚ ਖੇਡ ਰਹੇ ਸਨ ਕਿ ਉਨ੍ਹਾਂ ਵਿੱਚੋ ਇੱਕ ਨੇ ਵਾਰ-ਵਾਰ ਮਾਚਸ ਦੀ ਤੀਲ੍ਹੀ ਜਲਾਈ ਜਿਸ ਕਾਰਨ ਅੱਗ ਲੱਗ ਗਈ ਅਤੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਅੰਕਰ ; ਮਾਂ ਬਾਪ ਦੀ ਗੈਰ ਮਜੂਦਗੀ ਵਿਚ ਅੰਮ੍ਰਿਤਸਰ ਦੀ ਲੱਕੜ ਮੰਡੀ ਦੀ ਨੀਵੀਂ ਗਲੀ ਦੇ ਦੋ ਮੰਜਿਲਾਂ ਮਕਾਨ ਵਿਚ ਖੇਲ ਰਹੇ ਦੋ ਬੱਚਿਆਂ ਵਲੋਂ ਮੰਦਿਰ ਦੀ ਮਾਚਿਸ ਦੀ ਤੀਲੀ ਜਲਾਤੀ , ਜਿਸਦੀ ਵਜਹ ਨਾਲ ਪੂਰੇ ਘਰ ਵਿਚ ਅੱਗ ਲੱਗ ਗਈ , ਅੱਗ ਲੱਗਦੀਆਂ ਦੀ ਲਪਟਾਂ ਨਿਕਲ ਵੇਖ ਉਨ੍ਹਾਂ ਦੇ ਪੜੋਸੀਆਂ ਨੇ ਫੁਰਤੀ ਦਿਖਾਂਦੇ ਹੋਏ ਦੋਨਾਂ ਬੱਚਿਆਂ ਨੂੰ ਬਾਹਰ ਕੱਢ ਲਿਆ , ਪਰ ਅਗ ਇਨ੍ਹੀ ਤੇਜ ਸੀ ਘਰ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ , ਮੌਕੇ ਤੇ ਅੱਗ ਬੁਝਾਨ ਵਾਲਿਆਂ ਤਿਨ ਗੱਡੀਆਂ ਵੀ ਮੌਕੇ ਤੇ ਪੁੱਜਿਆ ਪਰ ਗਲੀ ਤੰਗ ਹੋਣ ਕਰਕੇ ਗਲੀ ਵਿਚ ਪਾਈਪ ਪਾ ਕੇ ਅੱਗ ਬੁਝਾਈ ਗਈ , ਘਰ ਦਾ ਮਲਿਕ ਕੰਮ ਤੇ ਗਿਆ ਹੋਇਆ ਸੀ ਤੇ ਉਸਦੀ ਘਰ ਦੀ ਬਿਮਾਰ ਹੋਣ ਕਰਕੇ ਹਸਪਤਾਲ ਵਿਚ ਸੀ , ਉਸ ਵੇਲੇ ਦੋਨੋ ਬੱਚੇ ਘਰ ਵਿਚ ਇਕੱਲੇ ਸੀ ਤੇ ਮੰਦਿਰ ਵਿਚ ਖੇਲ ਰਹੇ ਸੀ ਉਨ੍ਹਾਂ ਵਿੱਚੋ ਇਕ ਨੇ ਵਾਰ ਵਾਰ ਮਾਚਿਸ ਜਲਾਈ ਜਿਸ ਕਰਨ ਅੱਗ ਲੱਗ ਗਈ
ਬਾਈਟ। .. ਜਾਂਚ ਅਧਿਕਾਰੀ
ਬਾਈਟ। ... ਘਰਦੇ ਮਲਿਕ

Last Updated : May 3, 2019, 4:41 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.