ETV Bharat / state

ਪਾਕਿ ਨਾਲ ਵਿਗੜੇ ਰਿਸ਼ਤਿਆਂ ਦਾ ਅਸਰ, ਨਨਕਾਣਾ ਸਾਹਿਬ ਜਾਣ ਵਾਲੀ ਬੱਸ ਗਈ ਖ਼ਾਲੀ

ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਤੋਂ ਧਾਰਾ 370 'ਤੇ ਲਏ ਫ਼ੈਸਲੇ ਤੋਂ ਬਾਅਦ ਪਾਕਿ ਵੱਲੋਂ ਸਮਝੌਤਾ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਦਾ ਅਸਰ ਹੁਣ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਲਈ ਚੱਲਣ ਵਾਲੀ ਬੱਸ 'ਤੇ ਵੀ ਹੋ ਰਿਹਾ ਹੈ।

ਫ਼ੋਟੋ
author img

By

Published : Aug 9, 2019, 1:48 PM IST

ਅੰਮ੍ਰਿਤਸਰ: ਕਸ਼ਮੀਰ ਵਿੱਚ ਧਾਰਾ 370 ਦੇ ਕੁੱਝ ਹਿੱਸੇ ਹਟਾਉਣ ਤੋਂ ਨਾਰਾਜ਼ ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਦਾ ਅਸਰ ਸ਼ੁਕਰਵਾਰ ਨੂੰ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਜਾਣ ਵਾਲੀ ਬੱਸ 'ਤੇ ਵੀ ਪਿਆ ਹੈ। ਅੰਮ੍ਰਿਤਸਰ ਤੋਂ ਕੋਈ ਵੀ ਸਵਾਰੀ ਇਸ ਬੱਸ ਵਿੱਚ ਪਾਕਿਸਤਾਨ ਨਹੀਂ ਗਈ।

ਵੀਡੀਓ

ਤੁਹਾਨੂੰ ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਸਾਲ 2009 ਵਿੱਚ ਸਦਾ-ਏ-ਸਰਹੱਦ ਬੱਸ ਸ਼ੁਰੂ ਕੀਤੀ ਗਈ ਸੀ ਜੋ ਕਿ 2001 ਵਿੱਚ ਪਾਰਲੀਮੈਂਟ ਹਮਲੇ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਮੁੜ ਤੋਂ 2006 ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਨੂੰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਅਮ੍ਰਿਤਸਰ ਤੋਂ ਨਨਕਾਣਾ ਸਾਹਿਬ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਸੀ। ਪਰ ਹੁਣ ਇੱਕ ਵਾਰ ਫਿਰ ਦੋਹਾਂ ਮੁਲਕਾਂ ਦੇ ਵਿੱਚ ਤਕਰਾਰ ਹੋ ਗਈ ਹੈ। ਇਸ ਦਾ ਅਸਰ ਅੰਮ੍ਰਿਤਸਰ ਨਣਕਾਨਾਂ ਸਾਹਿਬ ਬੱਸ ਉੱਪਰ ਪੈ ਰਿਹਾ ਹੈ।

ਬੱਸ ਦੇ ਡਰਾਈਵਰ ਦਾ ਕਹਿਣਾ ਹੈ ਕਿ ਉਹ ਹਰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਬੱਸ ਲੈ ਕੇ ਜਾਂਦੇ ਸੀ ਪਰ ਇਸ ਵਾਰ ਦੋਹਾਂ ਮੁਲਕਾਂ ਵਿੱਚ ਰਿਸ਼ਤੇ ਵਿਗੜੇ ਹਨ ਜਿਸ ਤੋਂ ਬਾਅਦ ਕੋਈ ਵੀ ਸਵਾਰੀ ਪਾਕਿਸਤਾਨ ਜਾਣ ਲਈ ਨਹੀਂ ਆਈ। ਲਿਹਾਜ਼ਾ ਡਰਾਈਵਰ ਨੂੰ ਬੱਸ ਖਾਲੀ ਹੀ ਪਾਕਿਸਤਾਨ ਲੈ ਕੇ ਜਾਨੀ ਪਈ।

Intro:ਅਮ੍ਰਿਤਸਰ

ਬਾਲਜਿੰਦਰ ਬੋਬੀ

ਕਸ਼ਮੀਰ ਵਿੱਚ ਧਾਰਾ 370 ਹਟਾਉਣ ਤੋ ਬਾਅਦ ਪਾਕਿਸਤਾਨ ਵਲੋਂ ਸਮਝੌਤਾ ਐਕਸਪ੍ਰੈਸ ਵੀ ਰੱਦ ਕਰ ਦਿੱਤੀ ਗਈ ਜਿਸ ਦਾ ਅਸਰ ਅੱਜ ਅੰਮ੍ਰਿਤਸਰ ਤੋਂ ਨਾਨਕਣਾ ਸਾਹਿਬ ਚਲਣ ਵਾਲੀ ਬੱਸ ਤੇ ਵੀ ਪਿਆ ਹੈ। ਅਮ੍ਰਿਤਸਰ ਤੋ ਕੋਈ ਵੀ ਸਵਾਰੀ ਇਸ ਬੱਸ ਵਿੱਚ ਪਾਕਿਸਤਾਨ ਨਹੀਂ ਗਈ।Body:ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋ ਸਾਲ 2009 ਵਿੱਚ ਸਦਾਏ ਸਰਹੱਦ ਬੱਸ ਸ਼ੁਰੂ ਕੀਤੀ ਗਈ ਜਿਹੜੀ ਕਿ 2001 ਵਿੱਚ ਪਰਲੀਮੈਂਟ ਹਮਲੇ ਤੋਂ ਬਾਅਦ ਰੁਕ ਗਈ ਤੇ ਫਿਰ 2006 ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਨੂੰ ਦੁਬਾਰਾ ਸ਼ੁਰੂ ਕੀਤਾਂ । ਇਸ ਤੋ ਬਾਅਦ ਅਮ੍ਰਿਤਸਰ ਤੋਂ ਨਨਕਾਣਾ ਸਾਹਿਬ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਸੀ ਪਰ ਹੁਣ ਇਕ ਵਾਰ ਫਿਰ ਦੋਵਾਂ ਮੁਲਕਾਂ ਦੇ ਵਿੱਚ ਕੜਵਾਹਟ ਪੈਦਾ ਹੋ ਗਈ ਹ।ਇਸ ਦਾ ਅਸਰ ਅਮ੍ਰਿਤਸਰ ਨਣਕਾਨਾਂ ਸਾਹਿਬ ਬੱਸ ਉੱਪਰ ਵੀ ਪਿਆ ਹੈ।

ਬੱਸ ਦੇ ਡਰਾਈਵਰ ਦਾ ਕਹਿਣਾ ਹੈ ਕਿ ਉਹ ਹਰ ਸ਼ੁਕਰਵਾਰ ਨੂੰ ਅੰਮ੍ਰਿਤਸਰ ਤੋਂ ਨਾਨਕਣਾ ਸਾਹਿਬ ਬੱਸ ਲੈ ਕੇ ਜਾਂਦਾ ਸੀ ਪਰ ਇਸ ਵਾਰ ਦੋਵਾਂ ਮੁਲਕਾਂ ਵਿੱਚ ਰਿਸ਼ਤੇ ਵਿਗੜੇ ਹਨ ਜਿਸ ਦਾ ਅਸਰ ਇਸ ਬੱਸ ਤੇ ਵੀ ਪਿਆ ਹੈ ਤੇ ਅੱਜ ਕੋਈ ਵੀ ਸਵਾਰੀ ਪਾਕਿਸਤਾਨ ਜਾਣ ਲਈ ਨਹੀਂ ਆਈ। ਲਿਹਾਜ਼ਾ ਡਰਾਈਵਰ ਨੂੰ ਬੱਸ ਖਾਲੀ ਹੀ ਪਾਕਿਸਤਾਨ ਲੈ ਕੇ ਜਾਨੀ ਪਈ।

Bite..... ਡਰਾਈਵਰ

Bite..... ਮੈਨੇਜਰConclusion:ਦੋਵਾਂ ਮੁਲਕਾਂ ਵਿਚਾਲੇ ਇਹ ਬੱਸ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਜੋੜਦੀ ਹੈ ਪਰ ਹੁਣ ਇਕ ਵਾਰ ਜਦ ਫਿਰ ਪਾਕਿਸਤਾਨ ਵਲੋਂ ਭਾਰਤ ਨਾਲ ਸਬੰਧ ਖਤਮ ਕਰ ਦਿੱਤੇ ਗਏ ਹਨ ਤਾਂ ਇਸ ਬੱਸ ਉਪਰ ਵੀ ਸੰਕਟ ਦੇ ਬਦਲ ਮੰਡਰਾਉਂ ਣ ਲੱਗ ਪਏ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.