ETV Bharat / state

ਭਾਰਤ ਨੇ 25 ਪਾਕਿਸਤਾਨੀ ਕੈਦੀਆਂ ਨੂੰ ਕੀਤਾ ਰਿਹਾਅ

author img

By

Published : Nov 24, 2020, 12:56 PM IST

Updated : Nov 24, 2020, 3:03 PM IST

ਅੰਮ੍ਰਿਤਸਰ: ਅੱਜ ਅਟਾਰੀ-ਵਾਗਾਹ ਸਰਹੱਦ ਰਾਹੀਂ ਭਾਰਤ ਨੇ 25 ਪਾਕਿਸਤਾਨੀ ਕੈਦੀਆਂ ਨੂੰ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਹੈ। ਇਨ੍ਹਾਂ ਪਾਕਿਸਤਾਨੀ 25 ਕੈਦੀਆਂ ਵਿੱਚੋਂ 20 ਮਛੇਰੇ ਹਨ ਜੋ ਮੱਛੀਆਂ ਫੜ੍ਹਦੇ ਗਲਤੀ ਨਾਲ ਭਾਰਤ ਦੇ ਪਾਣੀਆਂ ਅੰਦਰ ਨਾਲ ਦਾਖ਼ਲ ਹੋ ਗਏ ਸਨ। ਇਹ ਸਾਰੇ ਮਛੇਰੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਤੇ ਹੁਣ ਇਨ੍ਹਾਂ ਸਾਰਿਆਂ ਨੂੰ ਅੱਜ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਹੈ।

India releases 25 Pakistani prisoners
ਭਾਰਤ ਨੇ 25 ਪਾਕਿਸਤਾਨੀ ਕੈਦੀਆਂ ਨੂੰ ਕੀਤਾ ਰਿਹਾਅ

ਅੰਮ੍ਰਿਤਸਰ: ਅੱਜ ਅਟਾਰੀ-ਵਾਗਾਹ ਸਰਹੱਦ ਰਾਹੀਂ ਭਾਰਤ ਨੇ 25 ਪਾਕਿਸਤਾਨੀ ਕੈਦੀਆਂ ਨੂੰ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਹੈ। ਇਨ੍ਹਾਂ ਪਾਕਿਸਤਾਨੀ 25 ਕੈਦੀਆਂ ਵਿੱਚੋਂ 20 ਮਛੇਰੇ ਹਨ ਜੋ ਮੱਛੀਆਂ ਫੜ੍ਹਦੇ ਗਲਤੀ ਨਾਲ ਭਾਰਤ ਦੇ ਪਾਣੀਆਂ ਅੰਦਰ ਨਾਲ ਦਾਖ਼ਲ ਹੋ ਗਏ ਸਨ।

ਇਹ ਸਾਰੇ ਮਛੇਰੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਤੇ ਹੁਣ ਇਨ੍ਹਾਂ ਸਾਰਿਆਂ ਨੂੰ ਅੱਜ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਹੈ।

Last Updated : Nov 24, 2020, 3:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.