ਅੰਮ੍ਰਿਤਸਰ: ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰੀ ਆਦੇਸ਼ਾਂ ਦੀ ਧੱਜੀਆ ਉਡਾਦਿਆ ਸਿਵਲ ਹਸਪਤਾਲ ਦੇ ਅਧਿਕਾਰੀਆ ਦੀ ਵੱਡੀ ਲਾਪਰਵਾਈ ਸਾਹਮਣੇ ਪੁਲ ਨਜ਼ਰ ਆ ਰਹੀ ਹੈ। ਸੈਕੜੇ ਲੋਕ ਰੋਜਾਨਾ ਕਰੋਨਾ ਵੈਕਸੀਨ ਲਗਵਾਉਣ ਪਹੁੰਚ ਰਹੇ ਹਨ। ਮਾੜੇ ਪ੍ਰਬੰਧਾਂ ਦੇ ਚੱਲਦਿਆਂ ਨਾ ਤੇ ਉਹਨਾ ਨੂੰ ਸਹੀ ਤਰੀਕੇ ਨਾਲ ਵੈਕਸੀਨ ਮਿਲ ਰਹੀ ਹੈ ਅਤੇ ਨਾ ਹੀ ਉਥੇ ਕੋਈ ਸ਼ੌਸ਼ਲ ਡਿਸਟੈਂਸਿਗ ਦਾ ਧਿਆਨ ਰੱਖਿਆ ਜਾ ਰਿਹਾ ਹੈ। ਜਿਸਦੇ ਚੱਲਦੇ ਉਥੇ ਪਹੁੰਚੇ ਸ਼ਹਿਰ ਵਾਸੀਆ ਨੇ ਦੱਸਿਆ ਕਿ ਅਸੀ ਭਾਵੇਂ ਕਰੋਨਾ ਤੋਂ ਬਚਾਅ ਲਈ ਵੈਕਸੀਨ ਲਗਵਾਉਣ ਲਈ ਪਹੁੰਚੇ ਹਾਂ। ਪਰ ਇਥੇ ਭੀੜ ਭੜੱਕੇ ਅਤੇ ਲੰਬੀਆਂ ਕਤਾਰਾਂ ਦੇ ਚੱਲਦਿਆਂ, ਸਾਨੂੰ ਡਰ ਹੈ ਕਿ ਕੀਤੇ ਅਸੀ ਇਥੋ ਕਰੋਨਾ ਬੀਮਾਰੀ ਦੇ ਸ਼ਿਕਾਰ ਨਾ ਹੋ ਜਾਇਏ।
ਸਿਵਲ ਹਸਪਤਾਲ 'ਚ ਫਿਰ ਸਰਕਾਰੀ ਹਦਾਇਤਾ ਨੂੰ ਟੰਗਿਆ ਛਿੱਕੇ - ਕਰੋਨਾ ਮਹਾਂਮਾਰੀ
ਸਿਵਲ ਹਸਪਤਾਲ 'ਚ ਫਿਰ ਸਰਕਾਰੀ ਹਦਾਇਤਾਂ ਦੀਆ ਉਡਾਇਆ ਧੱਜੀਆ ਸ਼ੌਸ਼ਲ ਡਿਸਟੈਂਸਿਗ ਦਾ ਨਹੀ ਕੋਈ ਪ੍ਰਬੰਧ, ਲੋਕਾਂ ਵਿੱਚ ਕਰੋਨਾ ਮਹਾਂਮਾਰੀ ਦਾ ਭਰਪੂਰ ਡਰ, ਸੀਮਿਤ ਕਰੋਨਾ ਵੈਕਸੀਨ ਲਗਵਾਉਣ ਵਾਲੇ ਲੋਕ ਵੀ ਹੋ ਰਹੇ ਖੱਜਲ ਖੁਆਰ