ਅੰਮ੍ਰਿਤਸਰ: ਗੁਰੁ ਨਗਰੀ ਅੰਮ੍ਰਿਤਸਰ ‘ਚ ਕਰੋਨਾ ਮਹਾਂਮਾਰੀ ਨੇ ਜਿੱਥੇ ਅੱਜ ਹੋਰ 13 ਮਨੁੱਖੀ ਜਾਨਾਂ ਨਿਗਲ ਗਿਆ ਹੈ। ਉੱਥੇ 421 ਨਵੇਂ ਮਰੀਜਾਂ ਦੀ ਪੁਸ਼ਟੀ ਕਰਦਿਆ ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਵਿੱਚ ਦੱਸਿਆਂ ਗਿਆ ਹੈ ਕਿ ਅੱਜ ਪੁਸ਼ਟੀ ਹੋਏ 421 ਮਰੀਜਾਂ ਵਿੱਚ 300 ਨਵੇ ਹਨ ਅਤੇ 121 ਪਹਿਲਾ ਤੋਂ ਹੀ ਪੌਜ਼ਟਿਵ ਮਰੀਜਾਂ ਦੇ ਸਪੰਰਕ ਵਿੱਚ ਆਏ ਵਿਅਕਤੀ ਹਨ। ਜਿਸ ਨਾਲ ਇੱਥੇ ਹੁਣ ਤੱਕ ਕੁੱਲ ਮਰੀਜਾਂ ਦੀ ਗਿਣਤੀ 33502 , ਤੱਕ ਪੁੱਜ ਗਈ ਹੈ। ਜਿੰਨਾ ਵਿੱਚੋ 998 ਦੀ ਮੌਤ ਹੋਣ ਅਤੇ 27786 ਮਰੀਜਾ ਦੇ ਠੀਕ ਹੋਣ ਨਾਲ ਇੱਥੇ ਕੋਰੋਨਾ ਦੇ ਐਕਟਿਵ ਮਰੀਜ 4718 ਜੇਰੇ ਇਲਾਜ ਹਨ।
ਅੰਮ੍ਰਿਤਸਰ ਚ ਸੋਮਵਾਰ ਨੂੰ 13 ਮੌਤਾਂ, 421 ਨਵੇ ਮਾਮਲੇ ਆਏ ਸਾਹਮਣੇ - 421 ਨਵੇ ਮਾਮਲੇ
ਕੋਰੋਨਾ ਨੇ ਅੰਮ੍ਰਿਤਸਰ ਚ ਅੱਜ ਲਈ 13 ਦੀ ਜਾਨ 421 ਨਵੇ ਕੇਸ ਆਏ ਸਾਹਮਣੇ