ETV Bharat / state

ਅੰਮ੍ਰਿਤਸਰ 'ਚ ਪਤੀ ਪਤਨੀ ਦਾ ਕਤਲ - Amritsar murder latest news

ਅੰਮ੍ਰਿਤਸਰ ਦੇ ਪਿੰਡ ਖਿਆਲਾ ਕਲਾਂ ਦੇ ਅੱਡਾ ਵਿੱਚ ਕੱਪੜੇ ਦੀ ਦੁਕਾਨ ਕਰਦੇ ਸਾਬਕਾ ਹਿਸਾਬ ਅਧਿਆਪਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰੀਤਮ ਕੌਰ ਦਾ ਬੇਰਹਿਮੀ ਨਾਲ ਲੁਟੇਰਿਆਂ ਨੇ ਕਤਲ ਕਰ ਦਿੱਤਾ।

ਅੰਮ੍ਰਿਤਸਰ 'ਚ ਪਤੀ ਪਤਨੀ ਦਾ ਕਤਲ
ਅੰਮ੍ਰਿਤਸਰ 'ਚ ਪਤੀ ਪਤਨੀ ਦਾ ਕਤਲ
author img

By

Published : Jan 9, 2020, 10:35 AM IST

ਅੰਮ੍ਰਿਤਸਰ:ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਦੇ ਅੱਡਾ ਵਿੱਚ ਕੱਪੜੇ ਦੀ ਦੁਕਾਨ ਕਰਦੇ ਸਾਬਕਾ ਹਿਸਾਬ ਅਧਿਆਪਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰੀਤਮ ਕੌਰ ਦਾ ਬੇਰਹਿਮੀ ਨਾਲ ਲੁਟੇਰਿਆਂ ਨੇ ਕਤਲ ਕਰ ਦਿੱਤਾ।

ਉਨ੍ਹਾਂ ਦਾ ਇਕਲੌਤਾ ਪੁੱਤਰ ਅੰਮ੍ਰਿਤਸਰ ਵਿੱਚ ਰਹਿੰਦਾ ਸੀ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਵਿਆਹੀਆਂ ਹੋਈਆਂ ਸਨ। ਮਾਸਟਰ ਕੁਲਵੰਤ ਸਿੰਘ ਲੰਬਾ ਸਮਾਂ ਸਰਕਾਰੀ ਹਾਈ ਸਕੂਲ ਖਿਆਲਾ ਕਲਾਂ ਵਿੱਚ ਅਧਿਆਪਕ ਰਹੇ ਸਨ ਅਤੇ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਆਪਣਾ ਘਰ ਵੀ ਖਿਆਲਾ ਅੱਡਾ ਵਿੱਚ ਹੀ ਬਣਾ ਲਿਆ ਸੀ, ਜਿੱਥੇ ਉਹ ਅੱਜਕਲ੍ਹ ਕੱਪੜੇ ਦੀ ਦੁਕਾਨ ਵੀ ਕਰਦੇ ਸਨ। ਉਨ੍ਹਾਂ ਦਾ ਪੁੱਤਰ ਅੰਮ੍ਰਿਤਸਰ ਵਿੱਚ ਰਹਿੰਦਾ ਸੀ ਅਤੇ ਇੱਥੇ ਇਸ ਘਰ ਵਿੱਚ ਉਹ ਦੋਵੇਂ ਪਤੀ ਪਤਨੀ ਹੀ ਰਿਹਾ ਕਰਦੇ ਸਨ।

ਵੇਖੋ ਵੀਡੀਓ

ਉਨ੍ਹਾਂ ਦੇ ਜਵਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਸਟਰ ਕੁਲਵੰਤ ਸਿੰਘ ਦੀ ਦੋਹਤੀ ਦਾ ਵਿਆਹ ਸੀ ਅਤੇ ਉਨ੍ਹਾਂ ਦੀ ਅੰਮ੍ਰਿਤਸਰ ਵਿੱਚ ਉਡੀਕ ਹੋ ਰਹੀ ਸੀ ਅਤੇ ਸਵੇਰ ਤੋਂ ਹੀ ਸਾਰਾ ਪਰਿਵਾਰ ਉਨ੍ਹਾਂ ਨੂੰ ਫ਼ੋਨ ਕਰ ਰਿਹਾ ਸੀ ਪਰ ਕੋਈ ਵੀ ਫੋਨ ਨਹੀਂ ਸੀ ਚੁੱਕ ਰਿਹਾ। ਉਨ੍ਹਾਂ ਵੱਲੋਂ ਗੁਆਂਢੀਆਂ ਨੂੰ ਵੀ ਫੋਨ ਕੀਤਾ ਗਿਆ ਪਰ ਗੁਆਂਢੀਆਂ ਨੇ ਦੱਸਿਆ ਕਿ ਸਵੇਰ ਦੀ ਦੁਕਾਨ ਵੀ ਨਹੀਂ ਖੁੱਲ੍ਹੀ ਅਤੇ ਨਾ ਹੀ ਕੋਈ ਘਰੋਂ ਬਾਹਰ ਨਿਕਲਿਆ ਹੈ ਸ਼ੱਕ ਪੈਣ 'ਤੇ ਉਹ ਪਰਿਵਾਰ ਸਮੇਤ ਸ਼ਾਮ 6.15 ਵਜੇ ਇੱਥੇ ਪਹੁੰਚੇ ਤਾਂ ਅੰਦਰ ਉਨ੍ਹਾਂ ਦੀਆਂ ਲਾਸ਼ਾਂ ਪਈਆਂ ਸਨ। ਦੋਹਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ ਅਤੇ ਲੁੱਟ ਦੀ ਨੀਅਤ ਨਾਲ ਉਨ੍ਹਾਂ ਦੇ ਸਾਰੇ ਸਮਾਨ ਦੀ ਫੋਲਾ ਫਾਲੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਉਹ ਸੁਨਿਆਰੇ ਦਾ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਘਰ ਵਿੱਚ ਸੋਨੇ ਦੇ ਗਹਿਣੇ ਵਗੈਰਾ ਵੀ ਅਕਸਰ ਹੁੰਦੇ ਸਨ ਅਤੇ ਉਹ ਵਿਆਜ 'ਤੇ ਪੈਸੇ ਦੇਣ ਦਾ ਕੰਮ ਕਰਦੇ ਸਨ। ਪਰਿਵਾਰ ਨੇ ਖਦਸ਼ਾ ਪ੍ਰਗਟ ਕੀਤਾ ਕਿ ਇਹ ਕਤਲ ਲੁੱਟ ਖੋਹ ਦੀ ਨੀਅਤ ਨਾਲ ਕੀਤੇ ਗਏ ਹਨ।

ਇਹ ਵੀ ਪੜੋ: ਟਰੰਪ ਦੀ ਚੇਤਾਵਨੀ, ਈਰਾਨ ਕਦੇ ਹਾਸਿਲ ਨਹੀਂ ਕਰ ਸਕੇਗਾ ਪਰਮਾਣੂ ਹਥਿਆਰ

ਪਤਾ ਲੱਗਣ 'ਤੇ ਘਟਨਾ ਸਥਾਨ 'ਤੇ ਐੱਸਪੀਡੀ ਅਮਨਦੀਪ ਕੌਰ ਅਤੇ ਐੱਸ. ਐੱਚ.ਓ. ਲੋਪੋਕੇ ਹਰਪਾਲ ਸਿੰਘ , ਚੌਕੀ ਰਾਮ ਤੀਰਥ ਦੇ ਇੰਚਾਰਜ ਏ.ਐੱਸ.ਆਈ. ਨਰਿੰਦਰ ਸਿੰਘ ਵੀ ਪੁਲਿਸ ਫੋਰਸ ਸਮੇਤ ਪਹੁੰਚੇ।

Intro:ਰਾਤ ਸਮੇ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ
ਅੰਕਰ: ਪੁਲੀਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਦੇ ਅੱਡਾ ਵਿਖੇ ਕੱਪੜੇ ਦੀ ਦੁਕਾਨ ਕਰਦੇ ਸਾਬਕਾ ਮੈਥ ਅਧਿਆਪਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰੀਤਮ ਕੌਰ ਦੀ ਬੇਰਹਿਮੀ ਨਾਲ ਲੁਟੇਰਿਆਂ ਵੱਲੋਂ ਕਤਲ ਕਰ ਦਿੱਤਾ ਗਿਆ । ਉਨ੍ਹਾਂ ਦਾ ਇਕਲੌਤਾ ਪੁੱਤਰ ਅੰਮ੍ਰਿਤਸਰ ਵਿਖੇ ਰਹਿੰਦਾ ਸੀ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਵਿਆਹੀਆਂ ਹੋਈਆਂ ਸਨ ।ਮਾਸਟਰ ਮਾਸਟਰ ਕੁਲਵੰਤ ਸਿੰਘ ਲੰਬਾ ਸਮਾਂ ਸਰਕਾਰੀ ਹਾਈ ਸਕੂਲ ਖਿਆਲਾ ਕਲਾਂ ਵਿਖੇBody:ਅਧਿਆਪਕ ਰਹੇ ਸਨ ਅਤੇ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਆਪਣਾ ਘਰ ਵੀ ਖਿਆਲਾ ਅੱਡਾ ਵਿਖੇ ਹੀ ਬਣਾ ਲਿਆ ਸੀ , ਜਿੱਥੇ ਉਹ ਅੱਜਕਲ੍ਹ ਕੱਪੜੇ ਦੀ ਦੁਕਾਨ ਵੀ ਕਰਦੇ ਸਨ । ਉਨ੍ਹਾਂ ਦਾ ਬੇਟਾ ਅੰਮ੍ਰਿਤਸਰ ਵਿਖੇ ਰਹਿੰਦਾ ਸੀ ਅਤੇ ਇੱਥੇ ਇਸ ਘਰ ਵਿੱਚ ਉਹ ਦੋਵੇਂ ਪਤੀ ਪਤਨੀ ਹੀ ਰਿਹਾ ਕਰਦੇ ਸਨ । ਉਨ੍ਹਾਂ ਦੇ ਜਵਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਸਟਰ ਕੁਲਵੰਤ ਸਿੰਘ ਦੀ ਦੋਹਤੀ ਦਾ ਵਿਆਹ ਸੀ ਅਤੇ ਉਨ੍ਹਾਂ ਦੀ ਅੰਮ੍ਰਿਤਸਰ ਵਿਖੇ ਉਡੀਕ ਹੋ ਰਹੀ ਸੀ ਅਤੇ ਸਵੇਰ ਤੋਂ ਹੀ ਸਾਰਾ ਪਰਿਵਾਰ ਉਨ੍ਹਾਂ ਨੂੰ ਫ਼ੋਨ ਕਰ ਰਿਹਾ ਸੀ ਪਰ ਕੋਈ ਵੀ ਫੋਨ ਨਹੀਂ ਸੀ ਚੁੱਕ ਰਿਹਾ । ਉਨ੍ਹਾਂ ਵੱਲੋਂ ਗੁਆਂਢੀਆਂ ਨੂੰ ਵੀ ਫੋਨ ਕੀਤਾ ਗਿਆ ਪਰ ਗੁਆਂਢੀਆਂ ਨੇ ਦੱਸਿਆ ਕਿ ਸਵੇਰ ਦੀ ਦੁਕਾਨ ਵੀ ਨਹੀਂ ਖੁੱਲ੍ਹੀ ਅਤੇ ਨਾ ਹੀ ਕੋਈ ਘਰੋਂ ਬਾਹਰ ਨਿਕਲਿਆ ਹੈ ਸ਼ੱਕ ਪੈਣ ਤੇ ਉਹ ਪਰਿਵਾਰ ਸਮੇਤ ਸ਼ਾਮ 6.15 ਵਜੇ ਇੱਥੇ ਪਹੁੰਚੇ ਤਾਂ ਅੰਦਰ ਉਨ੍ਹਾਂ ਦੀਆਂ ਲਾਸ਼ਾਂ ਪਈਆਂ ਸਨ । ਦੋਹਾਂ ਦਾ ਤੇਜ਼ਧਾਰ ਹਥਿਆਰਾਂConclusion:ਨਾਲ ਕਤਲ ਕੀਤਾ ਗਿਆ ਹੈ ਅਤੇ ਲੁੱਟ ਦੀ ਨੀਅਤ ਨਾਲ ਉਨ੍ਹਾਂ ਦੇ ਸਾਰੇ ਸਮਾਨ ਦੀ ਫੋਲਾ ਫਾਲੀ ਕੀਤੀ ਗਈ ਹੈ । ਇਹ ਜ਼ਿਕਰਯੋਗ ਹੈ ਕਿ ਉਹ ਸੁਨਿਆਰੇ ਦਾ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਘਰ ਵਿੱਚ ਸੋਨੇ ਦੇ ਗਹਿਣੇ ਵਗੈਰਾ ਵੀ ਅਕਸਰ ਹੁੰਦੇ ਸਨ ਅਤੇ ਉਹ ਵਿਆਜ ਤੇ ਪੈਸੇ ਦੇਣ ਦਾ ਕੰਮ ਕਰਦੇ ਸਨ । ਪਰਿਵਾਰ ਨੇ ਖਦਸ਼ਾ ਪ੍ਰਗਟ ਕੀਤਾ ਕਿ ਇਹ ਕਤਲ ਲੁੱਟ ਖੋਹ ਦੀ ਨੀਅਤ ਨਾਲ ਕੀਤੇ ਗਏ ਹਨ । ਪਤਾ ਲੱਗਣ ਤੇ ਘਟਨਾ ਸਥਾਨ ਤੇ ਐੱਸ ਪੀ ਡੀ ਮੈਡਮ ਅਮਨਦੀਪ ਕੌਰ ਅਤੇ ਐੱਸ. ਐੱਚ.ਓ. ਲੋਪੋਕੇ ਹਰਪਾਲ ਸਿੰਘ , ਚੌਕੀ ਰਾਮ ਤੀਰਥ ਦੇ ਇੰਚਾਰਜ ਏ.ਐੱਸ.ਆਈ.ਨਰਿੰਦਰ ਸਿੰਘ ਵੀ ਪੁਲੀਸ ਫੋਰਸ ਸਮੇਤ ਪਹੁੰਚੇ ।
ਬਾਈਟ: ਮ੍ਰਿਤਿਕ ਕਾ ਦਮਾਦ
ਬਾਈਟ: ਜਾਂਚ ਅਧਿਕਾਰੀ
ETV Bharat Logo

Copyright © 2025 Ushodaya Enterprises Pvt. Ltd., All Rights Reserved.