ETV Bharat / state

ਜਲ੍ਹਿਆਂਵਾਲਾ ਬਾਗ ਗੋਲੀਕਾਂਡ: ਮਾਰੇ ਗਏ ਲੋਕਾਂ ਨੂੰ ਅਜੇ ਤੱਕ ਨਹੀਂ ਮਿਲਿਆ ਸ਼ਹੀਦਾਂ ਦਾ ਦਰਜਾ - victum

ਸੂਬਾ ਸਰਕਾਰ ਅਜ਼ਾਦੀ ਲਹਿਰ ਵੇਲੇ ਜਲ੍ਹਿਆਂਵਾਲਾ ਬਾਗ਼ ਦੇ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਲੋਕਾਂ ਦੀ 100ਵੀਂ ਵਰ੍ਹੇਗੰਢ ਮਨਾ ਰਹੀ ਹੈ, ਪਰ ਇਸ ਦੇ ਉਲਟ ਉਸ ਦੌਰਾਨ ਸਾਕੇ ਵਿੱਚ ਸ਼ਹੀਦ ਹੋਏ ਲੋਕਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਦੇ ਪੁਰਖਿਆਂ ਨੂੰ ਸ਼ਹੀਦ ਤਾਂ ਦੂਰ ਅਜ਼ਾਦੀ ਘੁਲਾਟੀਏ ਦੇ ਦਰਜ਼ਾ ਵੀ ਨਹੀਂ ਦੇ ਸਕੀ।

ਸੁਨੀਲ ਗਰੋਵਰ
author img

By

Published : Apr 10, 2019, 8:32 PM IST

ਅੰਮ੍ਰਿਤਸਰ : ਭਾਵੇਂ ਕਿ ਕੇਂਦਰ ਸਰਕਾਰ ਜਲ੍ਹਿਆਂਵਾਲਾ ਬਾਗ਼ ਦਾ 100 ਵੀਂ ਵਰ੍ਹੇਗੰਢ ਮਨਾ ਰਹੀ ਹੈ ਪਰ ਜਿੰਨ੍ਹਾਂ ਪਰਿਵਾਰਾਂ ਦੇ ਆਪਣੇ ਇਸ ਖ਼ੂਨੀ ਸਾਕੇ ਵਿੱਚ ਸ਼ਹੀਦ ਹੋਏ ਉਨ੍ਹਾਂ ਦੇ ਦਿਲਾਂ ਵਿੱਚ ਸਰਕਾਰ ਪ੍ਰਤੀ ਅਜੇ ਤੱਕ ਗੁੱਸਾ ਹੈ। ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਸਾਕੇ ਵਿੱਚ ਮਾਰੇ ਗਏ ਉਹਨਾਂ ਦੇ ਮੈਂਬਰਾਂ ਨੂੰ ਅਜੇ ਤੱਕ ਵੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਇੰਨ੍ਹਾਂ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਕਈ ਵਾਰੀ ਪ੍ਰਧਾਨ ਮੰਤਰੀ ਨੂੰ ਲਿਖ ਚੁੱਕੇ ਹਨ ਪਰ ਉਹਨਾਂ ਵਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਅਜੇ ਤੱਕ ਨਹੀਂ ਮਿਲਿਆ।

ਵੀਡੀਓ।

ਸੁਨੀਲ ਕਪੂਰ ਪਿਛਲੇ ਲੰਬੇ ਸਮੇਂ ਤੋਂ ਜਲ੍ਹਿਆਂਵਾਲਾ ਬਾਗ਼ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਹੀਦਾਂ ਦਾ ਦਰਜ਼ਾ ਦਿਵਾਉਣ ਲਈ ਯਤਨਸ਼ੀਲ ਹਨ ਪਰ ਸਿਵਾਏ ਨਿਰਾਸ਼ਾ ਦੇ ਅੱਜ ਤੱਕ ਹੱਥ ਕੁਝ ਨਹੀਂ ਲੱਗਾ। ਸੁਨੀਲ ਦੇ ਪੜਦਾਦਾ ਲਾਲਾ ਵਾਸੂ ਮੱਲ ਕਪੂਰ ਜਲ੍ਹਿਆਂਵਾਲਾ ਬਾਗ਼ ਸਾਕੇ ਵਿੱਚ ਮਾਰੇ ਗਏ ਸਨ ਤੇ ਆਪਣੀ ਪੜਦਾਦੀ ਵਲੋਂ ਸੁਣਾਏ ਗਏ ਅੱਖੀਂ ਦੇਖੇ ਦ੍ਰਿਸ਼ਾਂ ਨੂੰ ਅਜੇ ਤੱਕ ਨਹੀਂ ਭੁਲਾ ਪਾਏ । ਸੁਨੀਲ ਦਾ ਕਹਿਣਾ ਹੈ ਕਿ ਸਰਕਾਰ ਸ਼ਹੀਦਾਂ ਦੀ 100ਵੀਂ ਵਰ੍ਹੇ ਗੰਢ ਮਨਾ ਰਹੀ ਹੈ ਪਰ ਅਜੇ ਤੱਕ ਮਾਰੇ ਗਏ ਲੋਕ ਨੂੰ ਸ਼ਹੀਦਾਂ ਦਾ ਦਰਜ਼ਾ ਦੇਣਾ ਤਾਂ ਦੂਰ ਦੀ ਗੱਲ ਹੈ ਅਜੇ ਤੱਕ ਅਜ਼ਾਦੀ ਘੁਲਾਟੀਏ ਤੱਕ ਦਾ ਦਰਜ਼ਾ ਨਹੀਂ ਦਿੱਤਾ ਹੈ।

Feed sent through mojo

Slug...jallianwala bagh family

ਅੰਮ੍ਰਿਤਸਰ

ਬਲਜਿੰਦਰ ਬੋਬੀ

ਭਾਵੇ ਕੀ ਕੇਂਦਰ ਸਰਕਾਰ ਜੱਲਿਆਂਵਾਲਾ ਬਾਗ਼ ਦਾ 100 ਵਾ ਸਾਲ ਮਨਾ ਰਹੀ ਹੈ ਪਰ ਜਿਨ੍ਹਾਂ ਪਰਿਵਾਰਾਂ ਦੇ ਆਪਣੇ ਇਸ ਖੂਨੀ ਸਾਕੇ ਵਿੱਚ ਸ਼ਹੀਦ ਹੋ ਗਏ ਓਹਨਾ ਦੇ ਦਿਲਾਂ ਵਿੱਚ ਸਰਕਾਰ ਪ੍ਰਤੀ ਅਜੇ ਤੱਕ ਗੁੱਸਾ ਹੈ। ਤੇਂ ਇਹ ਗੁੱਸਾ ਜਾਇਜ਼ ਵੀ ਹੈ । ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਿਹੜੇ ਇਸ ਸਾਕੇ ਵਿੱਚ ਮਾਰੇ ਗਏ ਉਹਨਾਂ ਨੂੰ ਅਜੇ ਤੱਕ ਵੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਇਹਨਾਂ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕੀ ਉਹ ਕਈ ਵਾਰੀ ਪ੍ਰਧਾਨ ਮੰਤਰੀ ਨੂੰ ਲਿਖ ਚੁੱਕੇ ਨੇ ਪਰ ਉਹਨਾਂ ਵਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਅਜੇ ਤੱਕ ਨਹੀਂ ਮਿਲਿਆ। 

Bite.. ਸੁਨੀਲ ਗਰੋਵਰ ਪੀੜਿਤ ਪਰਿਵਾਰਿਕ ਮੈਂਬਰ

ਸੁਨੀਲ ਗਰੋਵਰ ਪਿਛਲੇ ਲੰਬੇ ਸਮੇਂ ਤੋਂ ਜੱਲਿਆਂਵਾਲਾ ਬਾਗ਼ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਹੀਦਾਂ ਦਾ ਦਰਜਾ ਦਿਵਾਉਣ ਲਈ ਯਤਨਸ਼ੀਲ ਹਨ ਪਰ ਸਿਵਾਏ ਨਿਰਾਸ਼ਾ ਦੇ ਅੱਜ ਤੱਕ ਹੱਥ ਕੁਝ ਨਹੀਂ ਲੱਗਾ। ਸੁਨੀਲ ਦਾ ਪੜਦਾਦਾ ਲਾਲਾ ਵਾਸੂ ਮੱਲ ਕਪੂਰ ਜੱਲਿਆਂਵਾਲਾ ਬਾਗ਼ ਸਾਕੇ ਵਿੱਚ ਮਾਰੇ ਗਏ ਸਨ ਤੇ ਆਪਣੀ ਪ੍ਰਦਾਦੀ ਵਲੋਂ ਸੁਣਾਏ ਗਏ ਅੱਖੀਂ ਦੇਖੇ ਦ੍ਰਿਸ਼ ਨੂੰ ਅਜੇ ਤੱਕ ਨਹੀਂ ਭੁਲਾ ਪਾਏ । ਸੁਨੀਲ ਦਾ ਕਹਿਣਾ ਹੈ ਕਿ ਸਰਕਾਰ 100 ਸਾਲ ਮਨਾ ਰਹੀ ਹੈ ਪਰ ਅਜੇ ਤੱਕ ਮਾਰੇ ਗਏ ਲੋਕ ਨੂੰ ਸ਼ਹੀਦਾਂ ਦਾ ਦਰਜਾ ਦੇਣਾ ਦੂਰ ਸੁਤੰਤਰਤਾ ਸਨਾਨੀ ਦਾ ਦਰਜਾ ਤੱਕ ਨਹੀਂ ਦਿੱਤਾ।

Bite ...,ਸੁਨੀਲ ਗਰੋਵਰ 

Bite ...,
ETV Bharat Logo

Copyright © 2025 Ushodaya Enterprises Pvt. Ltd., All Rights Reserved.