ETV Bharat / state

20 ਕਿਲੋ ਹੈਰੋਇਨ ਮਾਮਲੇ ਚ ਪੰਜ ਦਿਨ ਦਾ ਰਿਮਾਂਡ

ਅੰਮ੍ਰਿਤਸਰ ਵਿਚ 20 ਕਿਲੋਂ ਹੈਰੋਇਨ ਦੇ ਮਾਮਲੇ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕਈ ਅਹਿਮ ਖੁਲਾਸੇ ਹੋ ਸਕਦੇ ਹਨ।

20 ਕਿਲੋ ਹੈਰੋਇਨ ਮਾਮਲੇ ਚ ਪੰਜ ਦਿਨ ਦਾ ਰਿਮਾਂਡ
http://10.10.50.70:6060///finalout1/punjab-nle/finalout/02-September-2021/20 ਕਿਲੋ ਹੈਰੋਇਨ ਮਾਮਲੇ ਚ ਪੰਜ ਦਿਨ ਦਾ ਰਿਮਾਂਡ12946790_courtpeshi.mp4
author img

By

Published : Sep 2, 2021, 2:41 PM IST

ਅੰਮ੍ਰਿਤਸਰ: ਬੀਤੀ ਦਿਨੀਂ ਪੁਲਿਸ ਵੱਲੋਂ ਮਾਧੋਪੁਰ ਤੋਂ 16 ਕਿਲੋ ਹੈਰੋਇਨ ਬਰਾਮਦ ਕੀਤੀ ਸੀ।ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਵੱਲੋਂ 5 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ।

20 ਕਿਲੋ ਹੈਰੋਇਨ ਮਾਮਲੇ ਚ ਪੰਜ ਦਿਨ ਦਾ ਰਿਮਾਂਡ

5 ਦਿਨ ਦਾ ਰਿਮਾਂਡ

ਇਸ ਬਾਰੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਜਾਂਚ ਜਾਰੀ ਹੈ।ਪੁਲਿਸ ਨੇ ਇਸ ਮਾਮਲੇ ਵਿਚ 8 ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਹੁਣ ਰਿਮਾਂਡ ਮਿਲ ਗਿਆ ਹੈ ਹੁਣ ਇਸ ਤੋਂ ਪੁੱਛਗਿੱਛ ਵਿਚ ਹੋਰ ਖੁਲਾਸੇ ਹੋਣ ਦੀ ਸੰਭਾਵਿਨਾ ਹੈ।

ਮਾਮਲਾ ਕੀ ਸੀ?

ਕੱਥੂ ਨੰਗਲ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪਿਛਲੇ ਦਿਨੀਂ ਮਾਧੋਪੁਰ ਤੋਂ 16 ਕਿਲੋ ਹੈਰੋਇਨ ਬਰਾਮਦ ਹੋਈ।ਮੁਲਜ਼ਮ ਕੱਥੂਨੰਗਲ ਰਹਿਣ ਵਾਲਾ ਸੀ ਅਤੇ ਉਸ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਚਾਰ ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਅਤੇ ਇਸ ਕੇਸ ਦੇ ਵਿਚ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਵੱਲੋਂ ਸੱਤ ਬੰਦੇ ਹੋਰ ਇਸ ਕੇਸ ਵਿਚ ਕਾਬੂ ਕੀਤੇ ਗਏ ਜਿਨ੍ਹਾਂ ਵਿਚੋਂ ਦੋ ਜੰਮੂ ਕਸ਼ਮੀਰ ਦੇ ਨਿਵਾਸੀ ਹਨ।

ਇਹ ਵੀ ਪੜੋ:ਭਾਰਤ ਪਾਕਿ ਸਰਹੱਦ ਨੇੜਿਓ ਸ਼ੱਕੀ ਨੌਜਵਾਨ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.