ETV Bharat / state

ਪੁਲਿਸ ਚੌਕੀ 'ਚ ਲੱਗੀ ਅੱਗ, ਸਾਮਾਨ ਸੜਿਆ - ਪੁਲਿਸ ਚੌਕੀ 'ਚ ਲੱਗੀ ਅੱਗ

ਅੰਮ੍ਰਿਤਸਰ ਦੇ ਬੱਸ ਅੱਡੇ 'ਤੇ ਸਥਿਤ ਪੁਲਿਸ ਚੌਕੀ ਵਿੱਚ ਬੁੱਧਵਾਰ ਅਚਾਨਕ ਅੱਗ ਲੱਗ ਗਈ। ਅੱਗ ਚੌਕੀ ਵਿੱਚ ਪਏ ਦਰੱਖਤਾਂ ਨੂੰ ਲੱਗੀ ਦੱਸੀ ਜਾ ਰਹੀ ਹੈ। ਅੱਗ ਲੱਗਣ ਕਾਰਨ ਚੌਕੀ ਵਿੱਚ ਪਿਆ ਸਾਮਾਨ ਵੀ ਲਪੇਟ ਵਿੱਚ ਆਉਣ ਕਾਰਨ ਰਾਖ਼ ਹੋ ਗਿਆ।

ਪੁਲਿਸ ਚੌਕੀ 'ਚ ਲੱਗੀ ਅੱਗ, ਸਾਮਾਨ ਸੜਿਆ
ਪੁਲਿਸ ਚੌਕੀ 'ਚ ਲੱਗੀ ਅੱਗ, ਸਾਮਾਨ ਸੜਿਆ
author img

By

Published : Apr 7, 2021, 5:16 PM IST

ਅੰਮ੍ਰਿਤਸਰ: ਸ਼ਹਿਰ ਦੇ ਬੱਸ ਅੱਡੇ 'ਤੇ ਸਥਿਤ ਪੁਲਿਸ ਚੌਕੀ ਵਿੱਚ ਬੁੱਧਵਾਰ ਅਚਾਨਕ ਅੱਗ ਲੱਗ ਗਈ। ਅੱਗ ਚੌਕੀ ਵਿੱਚ ਪਏ ਦਰੱਖਤਾਂ ਨੂੰ ਲੱਗੀ ਦੱਸੀ ਜਾ ਰਹੀ ਹੈ। ਅੱਗ ਲੱਗਣ ਕਾਰਨ ਚੌਕੀ ਵਿੱਚ ਪਿਆ ਸਾਮਾਨ ਵੀ ਲਪੇਟ ਵਿੱਚ ਆਉਣ ਕਾਰਨ ਰਾਖ਼ ਹੋ ਗਿਆ।

ਪੁਲਿਸ ਚੌਕੀ 'ਚ ਲੱਗੀ ਅੱਗ, ਸਾਮਾਨ ਸੜਿਆ

ਪੁਲਿਸ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਵੇਰ ਸਮੇਂ ਅਚਾਨਕ ਚੌਕੀ ਵਿੱਚ ਪਏ ਦਰੱਖਤਾਂ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਣ 'ਤੇ ਉਨ੍ਹਾਂ ਤੁਰੰਤ ਮੌਕੇ 'ਤੇ ਅੱਗ ਬੁਝਾਊ ਵਿਭਾਗ ਨੂੰ ਫੋਨ ਰਾਹੀਂ ਇਤਲਾਹ ਦਿੱਤੀ, ਜਿਸ 'ਤੇ ਫਾਇਰ ਬ੍ਰਿਗੇਡ ਨੇ ਆ ਕੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਕਾਫੀ ਮਾਲੀ ਨੁਕਸਾਨ ਹੋ ਗਿਆ ਹੈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਉਧਰ, ਅੱਗ ਬੁਝਾਊ ਦਸਤੇ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਚੌਕੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ 'ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਉਪਰ ਪੁੱਜ ਕੇ ਅੱਗ 'ਤੇ ਕਾਬੂ ਪਾਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.