ETV Bharat / state

ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੋਧ ਵਿੱਚ ਕਿਸਾਨਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ, ਕਿਹਾ ਸ਼ਹੀਦੀਆਂ ਪਾਉਣ ਲਈ ਹਾਂ ਤਿਆਰ

ਕਿਸਾਨਾਂ ਵੱਲੋਂ ਜ਼ੀਰਾ ਫੈਕਟਰੀ ਦੇ ਖਿਲਾਫ ਮੁੱਖ ਮੰਤਰੀ ਦਾ ਪੁਤਲਾ ਫੂਕਿਆ (Farmers blew up the effigy of the Chief Minister) ਗਿਆ। ਕਿਸਾਨਾਂ ਨੇ ਕਿਹਾ ਕਿ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੋਰ ਗੱਲਾਂ ਕਰਦੀ ਸੀ ਹੁਣ ਆਪਣੇ ਬਿਆਨ ਬਦਸ ਦਿੱਤੇ ਹਨ। (protest against the Jeera Liquor Factory near Amritsar Hall Gate)ਕਿਸਾਨਾਂ ਨੇ ਕਿਹਾ ਫੈਕਟਰੀ ਬੰਦ ਕਰਵਾਉਣ ਲਈ ਸ਼ਹੀਦੀਆਂ ਪਾਉਣ ਨੂੰ ਵੀ ਤਿਆਰ ਹਾਂ।

Farmers blew up the effigy of the Chief Minister

author img

By

Published : Jan 4, 2023, 9:36 PM IST

Farmers blew up the effigy of the Chief Minister

ਅੰਮ੍ਰਿਤਸਰ: ਅੰਮ੍ਰਿਤਸਰ ਹਾਲ ਗੇਟ ਦੇ ਕੋਲ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ (Farmers blew up the effigy of the Chief Minister ) ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਡੇ ਵੱਲੋਂ ਪਿੰਡਾਂ ਦੇ ਵਿੱਚ ਪੁਤਲੇ ਫੂਕੇ ਗਏ ਹਨ। ਸਾਂਝਾ ਮੋਰਚੇ ਜ਼ੀਰਾ ਵੱਲੋਂ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਗਿਆ (protest against the Jeera Liquor Factory near Amritsar Hall Gate) ਸੀ।

ਇਸ ਮੌਕੇ ਕਿਸਾਨਾਂ ਨੇ ਕਿਹਾ ਉਨ੍ਹਾਂ ਕਿਹਾ ਕਿ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਦਿੱਤੇ ਨੂੰ ਛੇ ਮਹੀਨੇ ਹੋ ਗਏ ਹਨ। ਧਰਨਾਕਾਰੀ ਕਿਸਾਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੋਰ ਬਿਆਨ ਸਨ। ਪਰ ਸੱਤਾ ਵਿੱਚ ਆਉਣ ਤੋਂ ਬਾਅਦ ਹੋਰ ਬਿਆਨ ਦੇ ਰਹੀ ਹੈ। ਪਰ ਅੱਜ ਸ਼ਰਾਬ ਫੈਕਟਰੀ ਦੇ ਮਾਲਕ ਨੂੰ ਬਚਾਉਣ ਲਈ ਹੋਰ ਬਿਆਨ ਦੇ ਰਹੀ ਹੈ।

ਪੀੜਤ ਕਿਸਾਨਾਂ ਨੂੰ ਹਾਈਕੋਰਟ ਵਿੱਚ ਨਹੀਂ ਕੀਤਾ ਪੇਸ਼: ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਉਤੇ ਲਾਠੀਚਾਰਜ ਵੀ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਸ਼ਰਾਬ ਫੈਕਟਰੀ ਬੰਦ ਹੋਣੀ ਚਾਹੀਦੀ ਹੈ। ਜੇਕਰ ਫੈਕਟਰੀ ਬੰਦ ਨਹੀਂ ਹੁੰਦੀ ਤਾਂ ਰਾਜਨੀਤਿਕ ਲੀਡਰਾਂ ਨੂੰ ਪਿੰਡ ਵਿੱਚ ਵੜਨ ਤੋਂ ਰੋਕਿਆ ਜਾਵੇਗਾ। ਉਨ੍ਹਾ ਕਿਹਾ ਕਿ ਸਰਕਾਰ ਨੇ ਹਾਈਕੋਰਟ ਵਿੱਚ ਪੀੜਤ ਕਿਸਾਨਾਂ ਦਾ ਟਰਾਇਲ ਨਹੀ ਚਲਾਇਆ। ਜੇਕਰ ਉਹ ਟਰਾਇਲ ਚਲਾਇਆ ਹੁੰਦਾ ਤਾਂ ਸਰਕਾਰ ਨੂੰ ਨਹੀਂ ਸਗੋਂ ਫੈਕਟਰੀ ਮਾਲਕ ਨੂੰ ਜੁਰਮਾਨਾ ਹੁੰਦਾ।

ਫੈਕਟਰੀ ਬੰਦ ਕਰਵਾਵੇ ਸਰਕਾਰ: ਉਨ੍ਹਾਂ ਕਿਹਾ ਕਿ ਪਹਿਲਾਂ ਇਕ ਕਿਸਾਨ ਜਥੇਬੰਦੀ ਲੰਮੇਂ ਸਮੇਂ ਤੋਂ ਡੀਸੀ ਦਫ਼ਤਰ ਦੇ ਟੋਲ ਪਲਾਜਿਆਂ ਉਤੇ ਧਰਨੇ ਲਗਾ ਕੇ ਬੈਠੀ ਹੈ। ਸਰਕਾਰ ਉਨ੍ਹਾਂ ਦੀ ਵੀ ਗੱਲ ਨਹੀਂ ਸੁਣ ਰਹੀ। ਕਿਸਾਨ ਆਗੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਤੇ ਗਈ ਹੁਣ ਮੌਜੂਦਾ ਭਗਵੰਤ ਮਾਨ ਸਰਕਾਰ ਫੈਕਟਰੀ ਨੂੰ ਬੰਦ ਕਰਵਾਵੇ। ਉਹ ਕਿਉ ਨਹੀਂ ਕਰਵਾ ਰਹੀ।

ਸ਼ਹੀਦੀਆਂ ਪਾਉਣ ਲਈ ਤਿਆਰ ਕਿਸਾਨ: ਕਿਸਾਨ ਆਗੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹੀਦੀਆਂ ਵੀ ਪਾਉਣੀਆ ਪਈਆ ਤੇ ਆਪਣੀਆਂ ਸ਼ਹੀਦੀਆਂ ਵੀ ਪਾਵਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਮੋਦੀ ਸਰਕਾਰ ਨੇ ਵੀ ਕਿਸਾਨਾਂ ਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਹੁਣ ਉਸੇ ਰਾਹ ਉਤੇ ਹੀ ਪੰਜਾਬ ਸਰਕਾਰ ਚੱਲ ਰਹੀ ਹੈ ਕਿਹਾ ਸਾਡੀ ਇੱਕੋ ਮੰਗ ਹੈ ਕਿ ਉਹ ਸ਼ਰਾਬ ਫੈਕਟਰੀ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਬਹੁਤ ਖਰਾਬ ਹੋ ਰਿਹਾ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ। ਜਿਸ ਕਰਕੇ ਲੋਕਾਂ ਨੂੰ ਸੜਕਾਂ ਉਤੇ ਆਉਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ:- ਮਹਿਲਾ ਕੋਚ ਨਾਲ ਛੇੜਛਾੜ ਮਾਮਲਾ: ਸੰਦੀਪ ਸਿੰਘ ਤੋਂ ਪੁੱਛਗਿੱਛ ਖ਼ਤਮ, SIT ਨੇ ਮੁੜ ਸੀਨ ਕੀਤਾ ਰੀਕ੍ਰਿਏਟ

ETV Bharat Logo

Copyright © 2024 Ushodaya Enterprises Pvt. Ltd., All Rights Reserved.