ETV Bharat / state

ਸ਼੍ਰੋਮਣੀ ਕਮੇਟੀ ਹੀ ਕਰੇਗੀ ਸਟੇਜ ਦੀ ਦੇਖ-ਰੇਖ: ਜਥੇਦਾਰ - Guru Nanak's 550th birth anniversary

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ 'ਤੇ ਮੁਨਾਉਣ ਲਈ ਅਕਾਲ ਤਖ਼ਤ ਸਾਹਿਬ 'ਤੇ ਪੰਜ ਸਿੱਖ ਸਾਹਿਬਾਨਾ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਸੁਲਤਾਨਪੁਰ ਲੋਧੀ ਵਿੱਚ ਜੇਕਰ ਕੋਈ ਸਟੇਜ ਲੱਗਦੀ ਹੈਚ ਤਾਂ ਉਸ ਸਟੇਜ ਤੋਂ ਕੇਵਲ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੀ ਦਿੱਤਾ ਜਾਵੇ।

ਫ਼ੋਟੋ
author img

By

Published : Oct 21, 2019, 5:34 PM IST

ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ 'ਤੇ ਮੁਨਾਉਣ ਲਈ ਅਕਾਲ ਤਖ਼ਤ ਸਾਹਿਬ 'ਤੇ ਪੰਜ ਸਿੱਖ ਸਾਹਿਬਾਨਾ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਸੁਲਤਾਨਪੁਰ ਲੋਧੀ ਵਿੱਚ ਜੇਕਰ ਕੋਈ ਸਟੇਜ ਲੱਗਦੀ ਹੈਚ ਤਾਂ ਉਸ ਸਟੇਜ ਤੋਂ ਕੇਵਲ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੀ ਦਿੱਤਾ ਜਾਵੇ। ਉਸ ਸਟੇਜ 'ਤੇ ਧਾਰਮਿਕ ਉਪਦੇਸ਼ ਹੀ ਦਿੱਤਾ ਜਾਵੇ ਅਤੇ ਇਸ ਦਿਹਾੜੇ ਨੂੰ ਰਾਜਨੀਤਕ ਨਾ ਬਣਾਇਆ ਜਾਵੇ।

ਵੀਡੀਓ

ਸਿੱਖ ਬੁੱਧੀਜੀਵੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1 ਤੋਂ 12 ਨਵੰਬਰ ਤੱਕ ਸੁਲਤਾਨਪੁਰ ਲੋਧੀ ਵਿੱਚ ਸਮਾਗਮ ਚੱਲਣਗੇ 'ਤੇ ਇਹ ਸਾਰੇ ਸਮਾਗਮ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਹੋਣਗੇ ਅਤੇ ਸਟੇਜ ਗੁਰੂਦਵਾਰਾ ਬੇਰ ਸਾਹਿਬ ਦੀ ਹੋਵੇਗੀ ਜਿਸ ਦਾ ਪ੍ਰਬੰਧ ਐਸ.ਜੀ.ਪੀ.ਸੀ. ਦੇਖੇਗੀ।

ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 12 ਤਰੀਕ ਨੂੰ ਹੋਣ ਵਾਲੇ ਮੁੱਖ ਸਮਾਗਮ ਵਿੱਚ ਜਿਹੜਾ ਵੀ ਵੱਡਾ ਲੀਡਰ ਸੁਲਤਾਨਪੁਰ ਲੋਧੀ ਆਵੇਗਾ,ਐਸ.ਜੀ.ਪੀ.ਸੀ. ਉਸ ਦਾ ਸਨਮਾਨ ਕਰੇਗੀ। ਜੱਥੇਦਾਰ ਨੇ ਕਿਹਾ ਕਿ ਜਿਹੜੀ ਵੀ ਪਾਰਟੀ ਸੁਲਤਨਪੁਰ ਲੋਧੀ ਸਟੇਜ ਲਗਾਵੇਗੀ, ਉਹ ਸਿਰਫ ਤੇ ਸਿਰਫ਼ ਨਾਨਕ ਸਾਹਿਬ ਦਾ ਫਲਸਫਾ ਅਤੇ ਉਨ੍ਹਾਂ ਦੇ ਉਪਦੇਸ਼ ਦੇਵਗੀ ਨਾ ਕਿ ਕੋਈ ਰਾਜਨੀਤਿਕ ਰੰਗਤ ਦੇਵੇਗੀ।

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ ਤੇ ਮੁਨਾਉਣ ਲਈ ਅਕਾਲ ਤਖਤ ਸਾਹਿਬ ਤੇ ਪੰਜ ਸਿੱਖ ਸਾਹਿਬਾਨਾ ਦੀ ਮੀਟਿੰਗ ਹੋਈ ਜਿਸ ਵਿੱਚ ਇਹ ਫੈਂਸਲਾ ਲਿਆ ਗਿਆ ਕਿ ਸੁਲਤਾਨਪੁਰ ਲੋਧੀ ਵਿੱਚ ਕੋਈ ਵੀ ਭਾਵੇ ਉਹ ਰਾਜਨੀਤਿਕ ਪਾਰਟੀ ਹੋਵੇ ਉਹ ਆਪਣੀ ਸਟੇਜ ਲਗਾ ਸਕਦੀ ਹੈ ਪਰ ਉਸ ਸਟੇਜ ਤੋਂ ਕੇਵਲ ਤੇ ਕੇਵਲ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੀ ਦਿੱਤਾ ਜਾਵੇ ।

Body:ਸਿੱਖ ਬੁੱਧੀਜੀਵੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1 ਤੋਂ ਲੈ ਕੇ 12 ਤਰੀਕ ਤੱਕ ਸੁਲਤਾਨਪੁਰ ਲੋਧੀ ਵਿੱਚ ਸਮਾਗਮ ਚੱਲਣਗੇ ਤੇ ਇਹ ਸਾਰੇ ਸਮਾਗਮ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਹੋਣਗੇ ਤੇ ਸਟੇਜ ਗੁਰੂਦਵਾਰਾ ਬੇਰ ਸਾਹਿਬ ਦੀ ਹੋਵੇਗੀ ਜਿਸ ਦਾ ਪ੍ਰਬੰਧ ਐਸ ਜੀ ਪੀ ਸੀ ਦੇਖੇਗੀ।

ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 12 ਤਰੀਕ ਨੂੰ ਹੋਣ ਵਾਲੇ ਮੁੱਖ ਸਮਾਗਮ ਵਿੱਚ ਜਿਹੜਾ ਵੀ ਵੱਡਾ ਲੀਡਰ ਸੁਲਤਾਨਪੁਰ ਲੋਧੀ ਆਵੇਗਾ ਉਸ ਦਾ ਸਨਮਾਨ ਐਸ ਜੀ ਪੀ ਸੀ ਹੀ ਕਰੇਗੀ। ਜਥੇਦਾਰ ਨੇ ਕਿਹਾ ਕਿ ਕੋਈ ਵੀ ਪਾਰਟੀ ਜਿਹੜੀ ਸੁਲਤਨਪੁਰ ਲੋਧੀ ਸਟੇਜ ਲਗਾਵੇਗੀ ਉਹ ਸਿਰਫ ਤੇ ਸਿਰਫ ਨਾਨਕ ਸਾਹਿਬ ਦਾ ਫਲਸਫਾ ਦੇ ਉਪਦੇਸ਼ ਦੇਵਗੀ ਨਾ ਕਿ ਕੋਈ ਰਾਜਨੀਤਿਕ ਰੰਗਤ ਦੇਵਗੀ।

Conclusion:ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਕੋਈ ਵੀ ਆਪਣੀ ਸਟੇਜ ਤੇ ਇਲੈਕਟ੍ਰਾਨਿਕ ਚੰਦੋਆ ਨਹੀਂ ਲਗਾਵੇਗੀ ਤੇ ਨਾ ਹੀ ਗੁਰੂ ਨਾਨਕ ਦੇਵ ਜੀ ਦੀਆ ਮੂਰਤੀਆਂ ਵੇਚੇਗੀ । ਨਾਲ ਹੀ ਜਥੇਦਾਰ ਨੇ ਹਦਾਇਤ ਦਿੱਤੀ ਕਿ ਜਿਹਨਾਂ ਨੇ ਵੀ ਮੂਰਤੀਆਂ ਲਗਾਈਆਂ ਹਨ ਉਹ ਤਰੁੰਤ ਚੁੱਕ ਦੇਣ।

Bite...... ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ
ETV Bharat Logo

Copyright © 2024 Ushodaya Enterprises Pvt. Ltd., All Rights Reserved.