ETV Bharat / state

ਦਿਨ ਦਿਹਾੜੇ ਚੋਰਾਂ ਨੇ ਲੱਖਾਂ ਰੁਪਏ ਤੇ ਫੇਰਿਆ ਹੱਥ - ਫਤਿਹਗੜ੍ਹ ਚੂੜੀਆਂ ਰੋਡ

ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਤੇ ਰਤਨ ਸਿੰਘ ਚੌਕ ਵਿਖੇ ਸਥਿਤ ਲਾਲ ਚੰਦ ਜਿਊਲਰ ਦੀ ਦੁਕਾਨ 'ਤੇ ਚਾਰ ਤੋਂ ਪੰਜ ਦੇ ਕਰੀਬ ਨੋਜਵਾਨਾਂ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ।

ਦਿਨ ਦਿਹਾੜੇ ਚੋਰਾਂ ਨੇ ਲੱਖਾਂ ਰੁਪਏ ਤੇ ਫੇਰਿਆ ਹੱਥ

author img

By

Published : Aug 28, 2021, 3:05 PM IST

ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਤੇ ਰਤਨ ਸਿੰਘ ਚੌਕ ਵਿਖੇ ਸਥਿਤ ਲਾਲ ਚੰਦ ਜਿਊਲਰ ਦੀ ਦੁਕਾਨ ਉਪਰ ਚਾਰ ਤੋਂ ਪੰਜ ਦੇ ਕਰੀਬ ਨੋਜਵਾਨਾਂ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ।

ਦਿਨ ਦਿਹਾੜੇ ਚੋਰਾਂ ਨੇ ਲੱਖਾਂ ਰੁਪਏ ਤੇ ਫੇਰਿਆ ਹੱਥ

ਜਿਸ ਵਿਚ ਦੁਕਾਨ ਦੇ ਮਾਲਿਕ ਦੇ ਦੱਸਣ ਮੁਤਾਬਿਕ ਲਗਭਗ 25 ਤੋਂ 30 ਲੱਖ ਦੇ ਕਰੀਬ ਜਿਊਲਰੀ ਅਤੇ ਇਕ ਤੋਂ ਡੇਢ ਲੱਖ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ। ਜਿਸਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਲੁਟੇਰਿਆਂ ਵੱਲੋਂ ਦੁਕਾਨ ਦੇ ਮਾਲਿਕ ਨੂੰ ਇਹ ਵੀ ਪੁਛਿਆ ਗਿਆ ਕਿ ਉਸ ਕੋਲ ਜੇਕਰ ਕੋਈ ਰਿਵਾਲਵਰ ਹੈ ਤਾਂ ਉਹ ਵੀ ਉਹਨਾਂ ਦੇ ਹਵਾਲੇ ਕਰੇ। ਉਹਨਾਂ ਵੱਲੋਂ ਮੌਕੇ ਤੇ ਪੁਲਿਸ ਨੂੰ ਸੁਚਿਤ ਕੀਤਾ ਗਿਆ ਹੈ, ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਚਾਰ ਤੋਂ ਪੰਜ ਦੇ ਕਰੀਬ ਨੋਜਵਾਨਾਂ ਵੱਲੋਂ ਪਿਸਤੌਲ ਦੀ ਨੋਕ ਤੇ ਲਾਲ ਚੰਦ ਜਿਉਲਰੀ ਸਾਪ ਦੇ ਮਾਲਿਕ ਕੋਲੋ ਸੋਨਾ ਅਤੇ ਨਕਦੀ ਲੁੱਟੀ ਗਈ ਹੈ । ਪੁਲਿਸ ਜਾਂਚ ਕਰ ਰਹੀ ਹੈ ਜਲਦ ਹੀ ਇਸ ਬਾਰੇ ਜਾਣਕਾਰੀ ਇਕੱਠੀ ਕਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋਂ:ਗੰਨੇ ਦੇ ਖੇਤ ‘ਚੋਂ 2 ਨਸ਼ਾ ਤਸਕਰ ਗ੍ਰਿਫ਼ਤਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.