ETV Bharat / state

ਗੁੰਗੀ ਬੋਲੀ ਵਿਆਹੁਤਾ ਦੀ ਦਾਜ ਦੇ ਲੋਭੀਆਂ ਨੇ ਲਈ ਜਾਨ - ਲਾਸ਼

ਇਕ ਵਿਆਹੁਤਾ ਲੜਕੀ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਹੈ। ਪਰਿਵਾਰਕ ਮੈਬਰਾਂ ਨੇ ਜਾਣਕਾਰੀ ਦਿੰਦਿਆ ਲੜਕੀ ਦੇ ਸਹੁਰੇ ਪਰਿਵਾਰ ਤੇ ਦੋਸ਼ ਲਗਾਏ ਹਨ ਕਿ ਸਾਡੀ ਗੁੰਗੀ ਬੋਲੀ ਲੜਕੀ ਨੂੰ ਉਸਦੇ ਸਹੁਰਿਆਂ ਨੇ ਕਤਲ ਕਰ ਕੇ ਉਸਦੀ ਲਾਸ਼ ਨੂੰ ਪੱਖੇ ਨਾਲ ਟੰਗ ਦਿੱਤਾ ਹੈ।

ਗੁੰਗੀ ਬੋਲੀ ਵਿਆਹੁਤਾ ਦੀ ਦਾਜ ਦੇ ਲੋਭੀਆਂ ਨੇ ਲਈ ਜਾਨ

author img

By

Published : Aug 12, 2021, 7:07 PM IST

ਅੰਮ੍ਰਿਤਸਰ : ਸੂਬੇ 'ਚ ਦਾਜ ਦੀ ਬਲੀ ਚਰਨ ਵਾਲਿਆਂ ਕੁੜੀਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਦਾਜ ਕਾਰਨ ਕੁੜੀਆਂ ਦੇ ਮਰਨ ਦੀਆਂ ਘਟਨਾਵਾਂ ਸਾਡੇ ਸਮਾਜਿਕ ਤਾਣੇ ਬਾਣੇ ਤੇ ਵੱਡੇ ਸਵਾਲ ਖੜੇ ਕਰਦੀਆਂ ਹਨ। ਅਜਿਹੀ ਹੀ ਇਕ ਘਟਨਾ ਅੰਮ੍ਰਿਤਸਰ ਦੇ ਪਿੰਡ ਹੁਸ਼ਿਆਰ ਨਗਰ ਵਿੱਚ ਵਾਪਰੀ ਹੈ। ਜਿੱਥੇ ਇਕ ਵਿਆਹੁਤਾ ਲੜਕੀ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਹੈ।

ਗੁੰਗੀ ਬੋਲੀ ਵਿਆਹੁਤਾ ਦੀ ਦਾਜ ਦੇ ਲੋਭੀਆਂ ਨੇ ਲਈ ਜਾਨ

ਲੜਕੀ ਦੇ ਪਰਿਵਾਰਕ ਮੈਬਰਾਂ ਨੇ ਜਾਣਕਾਰੀ ਦਿੰਦਿਆ ਲੜਕੀ ਦੇ ਸਹੁਰੇ ਪਰਿਵਾਰ ਤੇ ਦੋਸ਼ ਲਗਾਏ ਹਨ ਕਿ ਸਾਡੀ ਗੁੰਗੀ ਬੋਲੀ ਲੜਕੀ ਨੂੰ ਉਸਦੇ ਸਹੁਰਿਆਂ ਨੇ ਕਤਲ ਕਰ ਕੇ ਉਸਦੀ ਲਾਸ਼ ਨੂੰ ਪੱਖੇ ਨਾਲ ਟੰਗ ਦਿੱਤਾ ਹੈ। ਜਿਸਦੇ ਚਲਦੇ ਅਸੀ ਇਨਸਾਫ ਦੀ ਮੰਗ ਨੂੰ ਲੈ ਕੇ ਬੀਤੇ ਪੰਜ ਦਿਨਾ ਤੌ ਥਾਣੇ ਦੇ ਬਾਹਰ ਧਰਨੇ ਤੇ ਬੈਠੇ ਹਾਂ।

ਉਨ੍ਹਾ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਿਰਫ ਤੇ ਸਿਰਫ ਲੜਕੀ ਦੇ ਪਤੀ ਨੂੰ ਹੀ ਗ੍ਰਿਰਫਤਾਰ ਕੀਤਾ ਗਿਆ ਹੈ। ਬਾਕੀ ਦੇ ਦੋਸ਼ੀਆ ਨੂੰ ਪੁਲਿਸ ਜਾਣ ਬੁਝ ਕੇ ਗ੍ਰਿਰਫਤਾਰ ਨਹੀਂ ਕਰ ਰਹੀ। ਜਿਸਦੇ ਚਲਦੇ ਅਸੀਂ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਅਪੀਲ ਕਰਦੇ ਹਾ ਕਿ ਉਹ ਇਹਨਾ ਦੋਸ਼ੀਆ ਤੇ ਬਣਦੀ ਕਾਰਵਾਈ ਕਰਕੇ ਉਨ੍ਹਾ ਨੂੰ ਗ੍ਰਿਰਫਤਾਰ ਕੀਤਾ ਜਾਵੇ।

ਇਸ ਸੰਬਧੀ ਗੱਲਬਾਤ ਕਰਦਿਆਂ ਥਾਣਾ ਘਰਿੰਡਾ ਦੇ ਐਸ ਐਚ ਉ ਨੇ ਕਿਹਾ ਕਿ ਅਸੀ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ਤੇ 5 ਲੋਕਾਂ ਖਿਲਾਫ ਮੁਕੱਦਮਾ ਦਰਜ਼ ਕਰ ਲਿਆ ਹੈ। ਜਿਹਨਾ ਵਿੱਚੋ ਲੜਕੀ ਦੇ ਪਤੀ ਦੀ ਗਿਰਫਤਾਰੀ ਹੋ ਗਈ ਹੈ। ਅਤੇ ਜਲਦ ਹੀ ਬਾਕੀ ਦੇ ਦੋਸ਼ੀਆ ਨੂੰ ਵੀ ਗਿਰਫਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਕੀ ਸੱਚਮੁੱਚ ਪੰਜਾਬ ‘ਤੇ ਮੰਡਰਾ ਰਿਹਾ ਹੈ ਖਤਰਾ ? ਵੇਖੋ ਇਹ ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.