ETV Bharat / state

20 ਮਿੰਟ ਵਿੱਚ ਵੱਡਾ ਕਮਾਲ ਕਰਦਾ ਰਸੀਆਂ ਵਾਲਾ ਬਾਬਾ, ਜਾਣੋ ਕਿਵੇਂ - ਡਾਕਟਰ ਨੰਦ ਕਿਸ਼ੋਰ ਨੇਚੂਰਲ ਥੈਰੇਪੀ ਦੇ ਨਾਲ ਇਲਾਜ ਕਰਦਾ ਹੈ

ਅੰਮ੍ਰਿਤਸਰ ਦੇ ਡਾਕਟਰ ਨੰਦ ਕਿਸ਼ੋਰ (Doctor Nand Kishore of Amritsar) ਸਰਵਾਇਕਲ, ਡਿਸਕ ਅਤੇ ਮਾਇਗਰੇਨ ਵਰਗੀ ਬਿਮਾਰੀ ਉੱਤੇ ਲੱਖਾਂ ਰੁਪਏ ਖਰਚਣ ਵਾਲਿਆਂ ਲਈ ਮਸੀਹਾ ਬਣਿਆ ਹੈ। ਜੋ ਕਿ ਲੱਤਾਂ ਨਾਲ ਰੱਸੀਆਂ ਬੰਨ੍ਹ (ਦੇਸੀ ਥੈਰੇਪੀ) ਕੇ 15 ਤੋਂ 20 ਵਿੱਚ ਇਲਾਜ ਕਰ ਦਿੱਤਾ ਹੈ।

Doctor Nand Kishore of Amritsar
Doctor Nand Kishore of Amritsar
author img

By

Published : Jan 7, 2023, 12:52 PM IST

ਅੰਮ੍ਰਿਤਸਰ ਦਾ ਡਾਕਟਰ ਨੰਦ ਕਿਸ਼ੋਰ ਲੱਤਾਂ ਨਾਲ ਰੱਸੀਆਂ ਬੰਨ੍ਹ ਕੇ ਇਲਾਜ ਕਰਦਾ

ਅੰਮ੍ਰਿਤਸਰ: ਸਰਵਾਇਕਲ, ਡਿਸਕ ਅਤੇ ਮਾਇਗਰੇਨ ਦੇ ਮਹਿੰਗੇ ਇਲਾਜ ਤੋਂ ਲੋਕਾਂ ਨੂੰ ਰਾਹਤ ਦੇਣ ਸਬੰਧੀ ਅੰਮ੍ਰਿਤਸਰ ਦੇ ਡਾ ਨੰਦ ਕਿਸ਼ੋਰ (Doctor Nand Kishore of Amritsar) ਵੱਲੋਂ ਦੇਸੀ ਥੈਰੇਪੀ ਦੇ ਨਾਲ ਮਰੀਜ਼ਾਂ ਨੂੰ ਠੀਕ ਕਰਨ ਦਾ (Doctor Nand Kishore of Amritsar) ਨਵਾਂ ਤਰੀਕਾ ਲੱਭਿਆ ਹੈ। ਇਸ ਕਰਕੇ ਲੋਕੀਂ ਦੂਰੋਂ-ਦੂਰੋਂ ਡਾ ਨੰਦਰ ਕਿਸ਼ੋਰ ਕੋਲ ਇਲਾਜ ਲਈ ਆਉਂਦੇ ਹਨ ਤੇ ਰਾਹਤ ਪਾਉਂਦੇ ਹਨ। ਇਸ ਦੇ ਨਾਲ ਹੀ ਡਾ ਨੰਦ ਕਿਸ਼ੋਰ ਦਾ ਨਾਮ ਦੇਸ਼ ਵਿਚ ਹੀ ਨਹੀਂ ਸਗੋ ਵਿਦੇਸ਼ਾਂ ਵਿਚ ਵੀ ਮਸ਼ਹੂਰ ਹੋਇਆ ਹੈ।

ਇਲਾਜ ਕਰਵਾਉਣ ਆਏ ਮਰੀਜ਼ਾਂ ਨੇ ਬਾਬੇ ਦੇ ਦੱਸੇ ਰਾਜ:- ਜਿਸਦੇ ਚੱਲਦੇ ਉਹਨਾਂ ਕੋਲ ਇਲਾਜ ਕਰਵਾਉਣ ਆਏ ਮਰੀਜ਼ਾਂ ਨੇ ਦੱਸਿਆ ਕਿ ਜਦੋਂ ਇਸ ਰਸੀਆਂ ਵਾਲੇ ਬਾਬੇ ਉਰਫ ਡਾ ਨੰਦ ਕਿਸ਼ੋਰ ਬਾਰੇ ਸੁਣਿਆ ਅਤੇ ਇਲਾਜ ਕਰਵਾਉਣ ਪਹੁੰਚੇ ਤਾਂ ਹੈਰਾਨ ਹੋਏ ਕਿ ਅਸੀਂ ਦਰਦ ਨਾਲ ਤੜਫਦੇ ਇਲਾਜ ਕਰਵਾਉਣ ਪਹੁੰਚੇ। ਪਰ ਡਾਕਟਰ ਨੰਦ ਕਿਸ਼ੋਰ ਨੇ ਸਾਡੀਆਂ ਲੱਤਾਂ ਰਸੀਆਂ ਨਾਲ ਬਣ ਦਿੱਤੀਆ ਅਤੇ ਸਾਨੂੰ 15 ਤੋਂ 20 ਮਿੰਟ ਤੁਰਾਇਆ ਤਾਂ ਅਸੀ ਹੈਰਾਨ ਹੋਏ ਕਿ ਸਾਡੀ ਸਾਰੀ ਦਰਦ ਖਤਮ ਹੋ ਗਈ। ਜਿਸ ਨਾਲ ਅਸੀ ਰਾਹਤ ਮਹਿਸੂਸ ਕਰਦੇ ਹਾਂ ਅਤੇ ਹੋਰ ਲੋਕਾਂ ਨੂੰ ਵੀ ਰਾਹਤ ਲੈਣ ਲਈ ਡਾ ਨੰਦ ਕਿਸ਼ੋਰ ਬਾਰੇ ਦੱਸਦੇ ਹਾਂ। ਸਾਡੇ ਲਈ ਡਾ ਨੰਦ ਕਿਸ਼ੋਰ ਮਸੀਹਾ ਬਣੇ ਜਿਹਨਾਂ ਫ੍ਰੀ ਦੇ ਭਾਅ ਸਾਨੂੰ ਡਿਸਕ, ਸਰਵਾਇਕਲ ਤੇ ਮਾਇਗਰੇਨ ਵਰਗੀ ਬਿਮਾਰੀ ਤੋਂ ਨਿਜ਼ਾਤ ਦਿਵਾਈ ਹੈ।

ਰਸੀਆਂ ਵਾਲੇ ਬਾਬੇ ਦਾ ਵਿਦੇਸ਼ਾਂ ਵਿੱਚ ਨਾਮ:- ਇਸ ਸੰਬਧੀ ਗੱਲਬਾਤ ਕਰਦੀਆ ਡਾ ਨੰਦ ਕਿਸ਼ੋਰ ਨੇ ਦੱਸਿਆ ਕਿ ਉਹਨਾਂ ਵੱਲੋ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿਚ ਥੈਰੇਪੀ ਸੈਟਰ ਖੋਲ੍ਹ ਲੋਕਾਂ ਦਾ ਨੇਚੂਰਲ ਥੈਰੇਪੀ ਨਾਲ ਇਲਾਜ ਕੀਤਾ ਜਾਂਦਾ ਹੈ। ਜਿਸ ਵਿਚ ਮਰੀਜ਼ ਦੀਆਂ ਲੱਤਾਂ ਉੱਤੇ ਰਸੀ ਬੰਨ੍ਹ ਕੇ ਉਸ ਨੂੰ ਤੁਰਾਇਆ ਜਾਂਦਾ ਹੈ। ਫਿਰ ਰਸੀਆ ਖੋਲ੍ਹਣ ਉੱਤੇ ਮਰੀਜ਼ ਰਾਹਤ ਮਹਿਸੂਸ ਕਰਦੇ ਹਨ ਅਤੇ ਉਹ ਮੁੜ ਦੂਸਰੇ ਲੋਕਾਂ ਨੂੰ ਭੇਜਦੇ ਹਨ। ਅਜਿਹੀ ਕਿ ਹੁਣ ਚੇਨ ਬਣੀ ਹੈ ਕਿ ਲੋਕ ਦੇਸ਼ ਵਿਦੇਸ਼ਾਂ ਤੋਂ ਰਸੀਆਂ ਵਾਲੇ ਬਾਬੇ ਦੇ ਨਾਮ ਤੋਂ ਜਾਣਦੇ ਹਨ ਅਤੇ ਹੁਣ ਤੱਕ ਲੱਖਾਂ ਲੋਕ ਇਸ ਥੈਰੇਪੀ ਨਾਲ ਇਲਾਜ ਕਰਵਾ ਰਾਜੀ ਹੋਏ ਹਨ ਅਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਡਾਕਟਰਾਂ ਦੀ ਲੁੱਟ ਤੋਂ ਬਚਣ ਅਤੇ ਸਾਡੇ ਕੋਲ ਆ ਕੇ ਰਾਜੀ ਹੋਣ।

ਇਹ ਵੀ ਪੜੋ:- ਨੰਗਲ ਥਾਣੇ ਨੇ ਧਾਰਿਆ ਕਬਾੜ ਦਾ ਰੂਪ, ਲਾਵਾਰਿਸ ਹਾਲਤ 'ਚ ਖੜ੍ਹੇ ਹਨ ਸੈਂਕੜੇ ਵਾਹਨ

ETV Bharat Logo

Copyright © 2025 Ushodaya Enterprises Pvt. Ltd., All Rights Reserved.