ETV Bharat / state

ਤੇਜ਼ ਰਫ਼ਤਾਰ ਨੇ ਉਜਾੜਿਆ ਘਰ - ਨਿੱਜੀ ਹਸਪਤਾਲ

ਅੰਮ੍ਰਿਤਸਰ ਵਿਚ ਤੇਜ਼ ਰਫ਼ਤਾਰ (High Speed)ਗੱਡੀ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਨਾਲ ਪਿਉ-ਪੁੱਤ ਦੀ ਮੌਕੇ ਉਤੇ ਮੌਤ ਹੋ ਗਈ ਅਤੇ ਮਹਿਲਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਤੇਜ਼ ਰਫ਼ਤਾਰ ਨੇ ਉਜਾੜਿਆਂ ਘਰ
ਤੇਜ਼ ਰਫ਼ਤਾਰ ਨੇ ਉਜਾੜਿਆਂ ਘਰ
author img

By

Published : Jun 13, 2021, 11:04 PM IST

ਅੰਮ੍ਰਿਤਸਰ:ਤੇਜ਼ ਰਫ਼ਤਾਰ (High Speed)ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਪਿਉ-ਪੁੱਤ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ ਅਤੇ ਮ੍ਰਿਤਕ ਦੀ ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਈ ਹੈ ਜਿਸ ਨੂੰ ਅਜਨਾਲਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਤੇਜ਼ ਰਫ਼ਤਾਰ ਨੇ ਉਜਾੜਿਆਂ ਘਰ

ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਹੈ ਕਿ ਕਾਲਾ ਸਿੰਘ, ਗੋਪੀ ਸਿੰਘ ਤੇ ਸੱਤੋ ਅੱਜ ਝੋਨੇ ਦਾ ਪਤਾ ਕਰਨ ਲਈ ਭਿੰਡੀ ਸੈਦਾਂ ਪਿੰਡ ਵਾਲੀ ਸਾਈਡ ਨੂੰ ਗਏ ਸੀ ਅਤੇ ਜਦ ਦੁਪਹਿਰ ਕਰੀਬ 3 ਵਜੇ ਜਦੋ ਉਹ ਆਪਣੇ ਪਿੰਡ ਫੱਤੇਵਾਲ ਨੂੰ ਆ ਰਹੇ ਸੀ ਤਾਂ ਅਜਨਾਲਾ ਵਾਲੀ ਸਾਈਡ ਤੋਂ ਤੇਜ਼ ਰਫਤਾਰ ਜਾ ਰਹੀ ਮਹਿੰਦਰਾ ਗੱਡੀ ਨੇ ਤਿੰਨਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ।ਜਿਸ ਦੌਰਾਨ ਮੌਕੇ ਤੇ ਹੀ ਪਿਓ-ਪੁੱਤਰ ਦੀ ਮੌਤ ਹੋ ਗਈ।ਮਹਿਲਾ ਸੱਤੋ ਗੰਭੀਰ ਰੂਪ 'ਚ ਜ਼ਖਮੀ ਹੋ ਗਈ।ਪਰਿਵਾਰ ਦੇ ਮੈਂਬਰਾਂ ਨੇ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਉਧਰ ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਇਸ ਮਾਮਲੇ ਸੰਬੰਧੀ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:ਰਾਣਾ ਸੋਢੀ ਵੱਲੋਂ ਨਿਰਮਲਾ ਮਿਲਖਾ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ

ETV Bharat Logo

Copyright © 2025 Ushodaya Enterprises Pvt. Ltd., All Rights Reserved.