ETV Bharat / state

ਮਾਨਸੂਨ ਆਉਣ ਨਾਲ ਝੋਨੇ ਦੀ ਨਵੀ ਪਨੀਰੀ ਨੂੰ ਖਤਰਾਂ: ਕਿਸਾਨ - Paddy

ਉੱਤਰ ਭਾਰਤ ਵਿੱਚ ਆਏ ਮਾਨਸੂਨ ਦੇ ਚਲਦੇ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਹੁਣ ਕਿਸਾਨਾਂ ਦੀ ਚਿੰਤਾ ਵੀ ਵਧਦੀ ਨਜ਼ਰ ਆ ਰਹੀ ਹੈ। ਕਿਉਂਕਿ ਜਿਹੜਾ ਝੋਨਾ (Paddy ) ਜੂਨ ਦੇ ਮਹੀਨੇ ਵਿੱਚ ਲਾਇਆ ਗਿਆ ਹੈ।

ਮਾਨਸੂਨ ਆਉਣ ਨਾਲ ਝੋਨੇ ਦੀ ਨਵੀ ਪਨੀਰੀ ਨੂੰ ਖਤਰਾਂ: ਕਿਸਾਨ
author img

By

Published : Jul 14, 2021, 6:47 PM IST

ਅੰਮ੍ਰਿਤਸਰ: ਉੱਤਰ ਭਾਰਤ ਵਿੱਚ ਆਏ ਮਾਨਸੂਨ ਦੇ ਚਲਦੇ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਹੁਣ ਕਿਸਾਨਾਂ ਦੀ ਚਿੰਤਾ ਵੀ ਵਧਦੀ ਨਜ਼ਰ ਆ ਰਹੀ ਹੈ। ਕਿਉਂਕਿ ਜਿਹੜਾ ਝੋਨਾ ਜੂਨ ਦੇ ਮਹੀਨੇ ਵਿੱਚ ਲਾਇਆ ਗਿਆ ਹੈ। ਉਸ ਲਈ ਮੀਂਹ ਕਾਰਨ ਹਾਨੀਕਾਰਨ ਸਿੱਧ ਹੋਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਕੁਲਵੰਤ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ, ਕਿ ਮੌਸਮ ਦੇ ਹਿਸਾਬ ਨਾਲ ਹੋ ਰਹੀ ਬਰਸਾਤ ਝੋਨੇ ਦੀ ਨਵੀਂ ਫ਼ਸਲ ਲਈ ਬਹੁਤ ਹੀ ਘਾਤਕ ਸਿੱਧ ਹੋਵੇਗੀ।

ਮਾਨਸੂਨ ਆਉਣ ਨਾਲ ਝੋਨੇ ਦੀ ਨਵੀ ਪਨੀਰੀ ਨੂੰ ਖਤਰਾਂ: ਕਿਸਾਨ

ਉਨ੍ਹਾਂ ਨੇ ਕਿਹਾ, ਜੋ ਝੋਨੇ ਦਾ ਬੂਟਾ ਪਹਿਲਾਂ ਲਾਇਆ ਸੀ, ਉਨ੍ਹਾਂ ਲਈ ਤਾਂ ਇਹ ਮੀਂਹ ਲਾਭਦਾਇਕ ਸਿੱਧ ਹੋਵੇਗਾ। ਜੇਕਰ ਸਰਕਾਰ ਨੇ ਪਹਿਲਾਂ ਤੋਂ ਹੀ ਪੂਰੀ ਬਿਜਲੀ ਦਿੱਤੀ ਹੁੰਦੀ, ਤਾਂ ਸਮੇਂ ਸਿਰ ਸਾਰਾ ਝੋਨਾ ਲੱਗ ਜਾਣਾ ਸੀ, ਪਰ ਹੁਣ ਜੇਕਰ ਅਸੀਂ ਝੋਨਾ ਲਵਾਉਦੇ ਹਾਂ, ਤਾਂ ਉਸ ‘ਤੇ ਲੇਬਰ 6 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਵੇਗੀ। ਜੋ ਕਿਸਾਨਾਂ ‘ਤੇ ਇੱਕ ਮਹਿੰਗਾਈ ਵੱਡੀ ਮਾਰ ਹੈ।

ਉਨ੍ਹਾਂ ਨੇ ਕਿਹਾ, ਕਿ ਹੁਣ ਤੱਕ 20% ਦੇ ਕਰੀਬ ਝੋਨਾ ਲਗਣਾ ਬਾਕੀ ਹੈ। ਇਸ ਤੋਂ ਇਲਾਵਾ ਕਿਸਾਨੀ ਮੋਰਚੇ ਕਾਰਨ ਵੀ ਸਾਡੇ ਘਰ ਦੇ ਮੈਂਬਰ ਦਿੱਲੀ ਹੋਣ ਕਾਰਨ ਵੀ ਸਾਨੂੰ ਝੋਨਾ ਲਗਾਉਣ ਵਿੱਚ ਕਾਫ਼ੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਕ ਪਾਸੇ ਜਿੱਥੇ ਗਰਮੀ ਕਾਰਨ 50 ਡਿਗਰੀ ਤੋਂ ਪਾਰ ਹੋਇਆ ਤਾਪਮਾਨ ਲੋਕਾਂ ਲਈ ਪ੍ਰੇਸ਼ਾਨੀਆਂ ਪੈਂਦਾ ਕਰ ਰਿਹਾ ਹੈ। ਉੱਥੇ ਹੀ ਮਾਨਸੂਨ ਦੇ ਆਉਂਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ, ਪਰ ਇਹ ਕਿਸਾਨਾਂ ਦਾ ਕਾਫ਼ੀ ਵੱਡੇ ਪੱਧਰ ‘ਤੇ ਨੁਕਸਾਨ ਕਰ ਰਹੀ ਹੈ।

ਇਹ ਵੀ ਪੜ੍ਹੋ:ਇਕ ਘੰਟੇ ਦੇ ਮੀਂਹ ਨਾਲ ਡੁੱਬਿਆ ਸਾਰਾ ਸ਼ਹਿਰ

ETV Bharat Logo

Copyright © 2024 Ushodaya Enterprises Pvt. Ltd., All Rights Reserved.