ETV Bharat / state

ਨਾਗਰਿਕਤਾ ਸੋਧ ਬਿੱਲ ਪਾਸ ਹੋਣ 'ਤੇ ਪਾਕਿਸਤਾਨੀ ਸਿੱਖਾਂ 'ਚ ਜਸ਼ਨ ਦਾ ਮਾਹੌਲ

ਨਾਗਰਿਕਤਾ ਸੋਧ ਬਿੱਲ ਪਾਸ ਹੋਣ ਨਾਲ ਪਾਕਿਸਤਾਨ ਤੋਂ ਆ ਕੇ ਭਾਰਤ ਵਿੱਚ ਰਹਿ ਰਹੇ ਸਿੱਖਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਹੁਣ ਇਨ੍ਹਾਂ ਸਿੱਖਾਂ ਪਰਿਵਾਰਾਂ ਨੂੰ ਆਸ ਦੀ ਨਵੀਂ ਕਿਰਨ ਨਜ਼ਰ ਆਈ ਹੈ। ਰਾਜ ਸਭਾ ਤੇ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਪੇਸ਼ ਹੋਣ ਇਨ੍ਹਾਂ ਦੀ ਖੁਸ਼ੀ ਵੇਖਣ ਨੂੰ ਹੀ ਬਣਦੀ ਹੈ।

ਨਾਗਰਿਕਤਾ ਸੋਧ ਬਿੱਲ
ਨਾਗਰਿਕਤਾ ਸੋਧ ਬਿੱਲ
author img

By

Published : Dec 12, 2019, 4:28 PM IST

ਅੰਮ੍ਰਿਤਸਰ: ਪਿਛਲੇ 20 -22 ਸਾਲਾਂ ਤੋਂ ਪਾਕਿਸਤਾਨ ਤੋਂ ਆਏ ਕਰੀਬ 15 ਪਰਿਵਾਰ ਜੋ ਕਿ ਅੰਮ੍ਰਿਤਸਰ ਵਿਚ ਰਹਿ ਰਹੇ ਹਨ ਦੇ ਜੀਵਨ ਵਿੱਚ ਨਾਗਰਿਕਤਾ ਸੋਧ ਬਿੱਲ ਇਕ ਨਵੀ ਸਵੇਰ ਲੈ ਕੇ ਆਇਆ ਹੈ। ਬਿੱਲ ਪਾਸ ਹੋਣ ਨਾਲ ਜਿਥੇ ਇਨ੍ਹਾਂ ਪਰਿਵਾਰਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਉਥੇ ਪਿਛਲੇ ਲੰਬੇ ਸਮੇਂ ਤੋਂ ਭਾਰਤ ਦੀ ਨਾਗਰਿਕਤਾ ਲੈਣ ਲਈ ਇਹ ਦਫਤਰਾਂ ਦੇ ਚੱਕਰ ਕੱਟ ਕੱਟ ਕੇ ਥੱਕ ਗਏ ਸਨ ਪਰ ਹੁਣ ਇਸ ਬਿੱਲ ਦੇ ਆਉਣ ਨਾਲ ਜਿਥੇ ਇਨ੍ਹਾਂ ਪਰਿਵਾਰਾਂ ਨੂੰ ਭਾਰਤ ਦੀ ਪੱਕੀ ਨਾਗਰਿਕਤਾ ਮਿਲੇ ਹੀ ਉਥੇ ਹਰ ਤਰ੍ਹਾਂ ਦੀ ਸਹੂਲਤ ਵੀ ਮਿਲੇਗੀ।

ਵੇਖੋ ਵੀਡੀਓ

ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਨਾਗਰਿਕਤਾ ਮਿਲਣ ਨਾਲ ਇਨ੍ਹਾਂ ਦੇ ਜੀਵਨ ਵਿੱਚ ਸੁਧਾਰ ਹੋਵੇਗਾ ਤੇ ਉਹ ਨਵਾਂ ਜੀਵਨ ਸ਼ੁਰੂ ਕਰਨਗੇ। ਉਥੇ ਹੀ ਇਸ ਪਰਿਵਾਰ ਵਿੱਚ ਵਿਆਹੀ ਔਰਤ ਨੇ ਕਿਹਾ ਕਿ ਉਸ ਦੇ ਪਤੀ ਪਾਕਿਸਤਾਨੀ ਹਨ ਤੇ ਉਨ੍ਹਾਂ ਦੀ ਨਾਗਰਿਕਤਾ ਵੀ ਪਾਕਿਸਤਾਨੀ ਸੀ ਪਰ ਹੁਣ ਉਹ ਭਾਰਤ ਦੇ ਵਸਨੀਕ ਬਣ ਜਾਣਗੇ, ਜਿਸ ਨਾਲ ਉਹ ਅਰਾਮ ਦੀ ਜ਼ਿੰਦਗੀ ਗੁਜ਼ਰ ਕਰਨਗੇ।

ਇਹ ਵੀ ਪੜੋ: ਧੁੰਦ ਕਾਰਨ ਫਿਰੋਜ਼ਪੁਰ ਰੇਲ ਡਿਵਿਜ਼ਨ ਦੀਆਂ 22 ਰੇਲ ਗੱਡੀਆਂ ਰੱਦ

ਗੁਰਮੀਤ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਿਚ ਉਨ੍ਹਾਂ ਦੇ ਪਿਤਾ ਨੂੰ ਫਿਰੌਤੀ ਲਈ 1990 ਵਿੱਚ ਅਗਵਾ ਕਰ ਲਿਆ ਸੀ ਪਰ ਫਿਰ ਉਹ ਆਪਣੀ ਜਾਨ ਬਚਾ ਕੇ ਭਾਰਤ ਆ ਗਏ ਸਨ। ਹੁਣ ਵੀ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਮਾਮੇ ਦੀ ਬੇਟੀ ਨੂੰ ਪਾਕਿਸਤਾਨ ਵਿੱਚ ਅਗਵਾ ਕਰ ਲਿਆ ਗਿਆ ਜਿਸ ਦਾ ਅੱਜ ਤੱਕ ਕੋਈ ਪਤਾ ਨਾਹੀਂ ਲੱਗਾ।

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਨਾਗਰਿਕਤਾ ਸੋਧ ਬਿੱਲ ਪਾਸ ਹੋਣ ਨਾਲ ਪਾਕਿਸਤਾਨ ਤੋਂ ਆ ਕੇ ਭਾਰਤ ਵਿੱਚ ਰਹਿ ਰਹੇ ਸਿੱਖਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਹੁਣ ਇਹਨਾਂ ਸਿਖ ਪਰਿਵਾਰਾਂ ਨੂੰ ਆਸ ਦੀ ਨਵੀਂ ਕਿਰਨ ਨਜ਼ਰ ਆਈ ਹੈ। ਕੱਲ ਰਾਜ ਸਭਾ ਤੇ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਬਿੱਲ ਪੇਸ਼ ਹੋਣ ਇਹਨਾਂ ਦੀ ਖੁਸ਼ੀ ਵੇਖਣ ਨੂੰ ਹੀ ਬਣਦੀ ਹੈ।

Body:ਪਿਛਲੇ 20 -22 ਸਾਲਾਂ ਤੋਂ ਪਾਕਿਸਤਾਨ ਤੋਂ ਆਏ ਕਰੀਬ 15 ਪਰਿਵਾਰ ਜੋ ਕਿ ਅੰਮ੍ਰਿਤਸਰ ਵਿਚ ਰਹਿ ਰਹੇ ਹਨ ਦੇ ਜੀਵਨ ਵਿੱਚ ਨਾਗਰਿਕਾਂ ਸੋਧ ਬਿੱਲ ਇਕ ਨਵੀ ਸਵੇਰ ਲੈ ਕੇ ਆਇਆ ਹੈ। ਬਿੱਲ ਪਾਸ ਹੋਣ ਨਾਲ ਜਿਥੇ ਇਹਨਾਂ ਪਰਿਵਾਰਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਉਥੇ ਪਿਛਲੇ ਲੰਬੇ ਸਮੇਂ ਤੋਂ ਭਾਰਤ ਦੀ ਨਾਗਰਿਕਤਾ ਲੈਣ ਲਈ ਇਹ ਦਫਤਰਾਂ ਦੇ ਚੱਕਰ ਕੱਟ ਕੱਟ ਕੇ ਧੱਕ ਗਏ ਸਨ ਪਰ ਹੁਣ ਇਸ ਬਿੱਲ ਦੇ ਆਉਣ ਨਾਲ ਜਿਥੇ ਇਹਨਾ ਪਰਿਵਾਰਾਂ ਨੂੰ ਭਾਰਤ ਦੀ ਪੱਕੀ ਨਾਗਰਿਕਤਾ ਮਿਲੇ ਹੀ ਉਥੇ ਹਰ ਤਰ੍ਹਾਂ ਦੀ ਸਹੂਲਤ ਵੀ ਮਿਲੇਗੀ। ਇਹਨਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਨਾਗਰਿਕਤਾ ਮਿਲਣ ਨਾਲ ਇਹਨਾਂ ਦੇ ਜੀਵਨ ਵਿੱਚ ਸੁਧਾਰ ਹੋਵੇਗਾ ਤੇ ਉਹ ਨਵਾਂ ਜੀਵਨ ਸ਼ੁਰੂ ਕਰਨਗੇ। ਉਥੇ ਹੀ ਇਸ ਪਰਿਵਾਰ ਵਿੱਚ ਵਿਆਹੀ ਔਰਤ ਨੇ ਕਿਹਾ ਕਿ ਉਸ ਦੇ ਪਤੀ ਪਾਕਿਸਤਾਨੀ ਹਨ ਤੇ ਉਹਨਾਂ ਦੀ ਨਾਗਰਿਕਤਾ ਵੀ ਪਾਕਿਸਤਾਨੀ ਸੀ ਪਰ ਹੁਣ ਉਹ ਭਾਰਤ ਦੇ ਵਸਨੀਕ ਬਣ ਜਾਣਗੇ ਜਿਸ ਨਾਲ ਉਹ ਅਰਾਮ ਦੀ ਜਿੰਦਗੀ ਗੁਜ਼ਰ ਕਰਨਗੇ। ਗੁਰਮੀਤ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਿਚ ਉਹਨਾਂ ਦੇ ਪਿਤਾ ਨੂੰ ਫਿਰੌਤੀ ਲਈ 1990 ਵਿੱਚ ਅਗਵਾ ਕਰ ਦਲਿਆ ਸੀ ਪਰ ਫਿਰ ਉਹ ਆਪਣੀ ਜਾਨ ਬਚਾ ਕੇ ਭਾਰਤ ਆ ਗਏ ਸਨ। ਹੁਣ ਵੀ ਕੁਝ ਮਹੀਨੇ ਪਹਿਲਾਂ ਉਹਨਾਂ ਦੇ ਮਾਮੇ ਦੀ ਬੇਟੀ ਨੂੰ ਪਾਕਿਸਤਾਨ ਵਿੱਚ ਅਗਵਾ ਕਰ ਲਿਆ ਗਿਆ ਜਿਸ ਦਾ ਅੱਜ ਤੱਕ ਕੋਈ ਪਤਾ ਨਾਹੀਂ ਲੱਗਾ।

Conclusion:Bite....…ਗੁਰਮੀਤ ਸਿੰਘ ਪਾਕਿਸਤਾਨੀ ਸਿੱਖ

Bite..... ਹਰਕੀਰਤ ਕੌਰ ਪਾਕਿਸਤਾਨੀ ਸਿੱਖ ਨਾਲ ਵਿਆਹੀ। ਔਰਤ
ETV Bharat Logo

Copyright © 2024 Ushodaya Enterprises Pvt. Ltd., All Rights Reserved.