ETV Bharat / state

ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਦਾ ਪੰਜਾਬੀਆਂ ਨੂੰ ਲੈ ਵਿਵਾਦਿਤ ਬਿਆਨ ਕਿਹਾ.. - ਡਾਕਟਰ ਇੰਦਰਬੀਰ ਸਿੰਘ ਨਿੱਜਰ ਅੰਮ੍ਰਿਤਸਰ ਪਹੁੰਚੇ

ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ Cabinet minister Inderbir Singh Nijjar ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਾਡੇ ਪੰਜਾਬੀਆਂ ਵਰਗੀ ਬੇਵਕੂਫ ਕੌਮ ਕੀਤੇ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਪਾਣੀ ਦੀ ਬੇਲੋੜੀ ਵਰਤੋਂ ਕੀਤੀ ਜਾ ਰਹੀ ਹੈ। controversial statement regarding Punjabi

Cabinet minister Inderbir Singh Nijjar
Cabinet minister Inderbir Singh Nijjar
author img

By

Published : Nov 30, 2022, 4:25 PM IST

Updated : Nov 30, 2022, 5:26 PM IST

ਅੰਮ੍ਰਿਤਸਰ: ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ Cabinet minister Inderbir Singh Nijjar ਅੱਜ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਪਹੁੰਚੇ, ਜਿੱਥੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ Cabinet minister Inderbir Singh Nijjar ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਾਡੇ ਪੰਜਾਬੀਆਂ ਵਰਗੀ ਬੇਵਕੂਫ ਕੌਮ ਕੀਤੇ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਪਾਣੀ ਦੀ ਬੇਲੋੜੀ ਵਰਤੋਂ ਕੀਤੀ ਜਾ ਰਹੀ ਹੈ, ਪਹਿਲਾ ਲੋਕ ਪਾਣੀ ਲਈ ਲੜਦੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਸਾਡਾ ਸੂਬਾ ਰਾਜਸਥਾਨ ਬਣ ਰਿਹਾ ਹੈ। controversial statement regarding Punjabi

ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਦਾ ਪੰਜਾਬੀਆਂ ਨੂੰ ਲੈ ਵਿਵਾਦਿਤ ਬਿਆਨ

ਪੰਜਾਬ ਵਿੱਚ ਪਾਣੀ ਘੱਟਣ 'ਤੇ ਬੋਲੇ, ਇੰਦਰਬੀਰ ਸਿੰਘ ਨਿੱਜਰ:- ਇਸ ਦੌਰਾਨ ਹੀ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਅੱਗੇ ਕਿਹਾ ਕਿ ਅਸੀਂ ਜਿਮੀਦਾਰਾਂ ਨੂੰ ਕਣਕ ਅਤੇ ਝੋਨੇ ਵੱਲ ਧੱਕਦੇ ਰਹੇ ਹਾਂ, ਜਿਸਦੇ ਕਰਕੇ ਪਾਣੀ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਨੇ ਦਾ ਪੰਜਾਬ ਵਿੱਚ ਸਭ ਤੋਂ ਵੱਧ ਹੈ, ਉਨ੍ਹਾਂ ਕਿਹਾ ਕਿ ਅਸੀ ਸ਼ਹਿਰ ਵਾਸੀਆਂ ਵੱਲ ਵੀ ਧਿਆਨ ਦੇਣਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਪਾਣੀ ਸੀਵਰੇਜ ਦੀ ਸਹੂਲਤ ਵੀ ਦੇਣੀ ਹੈ, ਬੱਚਿਆਂ ਲਈ ਚੰਗੇ ਸਕੂਲ ਕਾਲਜ ਵੀ ਬਣਾਉਣੇ ਹਨ ਅਤੇ ਪੈਸਾ ਕਿੱਥੋਂ ਆਉਣਾ ਹੈ, ਸਾਰਾ ਕੁਝ ਬਜਟ ਵਿਚ ਰਹਿ ਕੇ ਹੀ ਹੋਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਸ਼ਹਿਰ ਵਿੱਚ ਲੋਕਾਂ ਨੂੰ ਸਹੂਲਤਾਂ ਦੇਣਾ ਜਾਰੀ, ਇੰਦਰਬੀਰ ਸਿੰਘ ਨਿੱਜਰ :- ਇਸ ਤੋਂ ਇਲਾਵਾਂ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ 31 ਦਸੰਬਰ ਤੱਕ ਸ਼ਹਿਰ ਵਿਚ ਅਸੀਂ ਨਵੀਆਂ ਲਾਈਟਾਂ ਚੋਰਾਹਿਆਂ ਵਿਚ ਲੱਗਾ ਰਹੇ ਹਾਂ ਅਤੇ ਸੀਸੀਟੀਵੀ ਕੈਮਰੇ ਵੀ ਚੌਕਾਂ ਵਿਚ ਲਗਾਉਣ ਜਾਣ ਰਹੇ ਹਾਂ। ਡਾ ਨਿੱਜਰ ਨੇ ਕਿਹਾ ਬਹੁਤ ਜਲਦ ਹੀ ਲੋਕਾਂ ਦੀ ਸਹੂਲਤ ਲਈ ਅਸੀਂ ਸੜਕਾਂ ਉੱਤੇ ਕਬਜ਼ੇ ਜਿਹੜੇ ਫੁੱਟਪਾਥਾਂ ਉਪਰ ਕੀਤੇ ਹੋਏ ਹਨ, ਉਨ੍ਹਾਂ ਨੂੰ ਹਟਾਉਣ ਜਾ ਰਹੇ ਹਾਂ। ਜਿਵੇਂ ਹੈਰੀਟੇਜ ਸਟਰੀਟ ਹੈ, ਹਾਲ ਬਜ਼ਾਰ ਹੈ, ਬੱਸ ਸਟੈਂਡ ਹੈ, ਹੋਰ ਵੀ ਕਈ ਇਲਾਕੇ ਹਨ, ਜਿੰਨ੍ਹਾਂ ਜਗ੍ਹਾ ਤੋਂ ਇਸ ਕਰਕੇ ਅਸੀਂ ਹਟਾਉਣ ਜਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਆਉਣ ਜਾਣ ਵਿਚ ਸਹੂਲਤ ਮਿਲ ਸਕੇ। ਕੁਝ ਲੋਕਾਂ ਨੇ ਸਾਰੇ ਸ਼ਹਿਰ ਨੂੰ ਸੂਲੀ ਉੱਤੇ ਟੰਗਿਆ ਹੋਇਆ ਹੈ, ਅਸੀਂ ਲੋਕਾਂ ਨੂੰ ਸਹੂਲਤ ਦੇਣੀ ਹੈ।

ਵਧੀਆ ਤਰੀਕੇ ਨਾਲ ਪੁੱਲ ਬਣਾਉਣ ਦਾ ਉਪਰਾਲਾ :- ਇਸ ਦੌਰਾਨ ਹੀ ਰਿਗੋ ਬ੍ਰਿਜ ਦੀ ਖ਼ਸਤਾ ਹਾਲਤ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਬੜੇ ਵਧੀਆ ਤਰੀਕੇ ਨਾਲ ਪੁੱਲ ਬਣਾਉਣ ਦਾ ਉਪਰਾਲਾ ਕੀਤਾ ਜਾ ਸਕਦਾ ਸੀ, ਪਰ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਗਿਆ, ਅਸੀ ਭਾਰੀ ਟਰੈਫਿਕ ਦੀ ਆਵਾਜਾਈ ਪੁੱਲ ਤੋਂ ਬੰਦ ਕੀਤੀ ਸੀ, ਪਰ ਪਤਾ ਨਹੀਂ ਕਿਸਨੇ ਇਹ ਰਸਤਾ ਖੋਲ੍ਹ ਦਿੱਤਾ, ਲੋਕ ਬਦਮਾਸ਼ੀ ਕਰ ਰਹੇ ਹਨ।

ਸ਼ਹਿਰ ਵਿਚ ਅਵਾਰਾ ਜਾਨਵਰਾਂ ਦੀ ਸਮੱਸਿਆ ਲਈ ਵਿਸ਼ੇਸ਼ ਉਪਰਾਲੇ:- ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸ਼ਹਿਰ ਵਿਚ ਅਵਾਰਾ ਜਾਨਵਰਾਂ ਦੀ ਸਮੱਸਿਆ ਬਹੁਤ ਹੈ, ਇਸ ਨੂੰ ਲੈ ਕੇ ਵੀ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਸ਼ਹਿਰ ਵਿਚ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਹੈ, ਇਸ ਉੱਤੇ ਇੱਕ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਹੈ, ਇਨ੍ਹਾਂ ਆਵਾਰਾ ਪਸ਼ੂਆਂ ਤੇ ਜਾਨਵਰਾਂ ਦੇ ਲਈ ਅਸੀਂ ਵਿਸ਼ੇਸ਼ ਉਪਰਾਲੇ ਕਰ ਰਹੇ ਹਨ, ਸ਼ਹਿਰ ਨੂੰ ਹਰਿਆ-ਭਰਿਆ ਬਣਾਉਣਾ ਹੈ।

ਅੰਮ੍ਰਿਤਸਰ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕੀਤਾ ਜਾਵੇਗਾ:- ਉਨ੍ਹਾਂ ਕਿਹਾ ਕਿ ਜਿਹੜੇ ਸ਼ਹਿਰ ਵਿਚ ਕਤਲ ਹੋ ਰਹੇ ਹਨ, ਉਸਦੇ ਕਾਤਲ ਵੀ ਪੁਲਿਸ ਵੱਲੋਂ ਕਾਬੂ ਕੀਤੇ ਜਾ ਰਹੇ ਹਨ, ਲੁੱਟਾਂ ਖੋਹਾਂ ਉੱਤੇ ਗੱਲਬਾਤ ਕਰਦੇ ਹੋਏ, ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਨਾਲ ਅਸੀਂ ਮੀਟਿੰਗ ਕਰ ਰਹੇ ਹਾਂ, ਇਸ ਬਾਰੇ ਵੀ ਜਲਦੀ ਲੋਕਾਂ ਨੂੰ ਨਿਜਾਤ ਦਿਵਾਈ ਜਾਵੇਗੀ। ਅੰਮ੍ਰਿਤਸਰ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕੀਤਾ ਜਾਵੇਗਾ।

ਰੇਤ ਮਾਈਨਿੰਗ ਨੂੰ ਲੈ ਕੇ ਸਰਕਾਰ ਵੱਲੋਂ ਨਵੇਂ ਉਪਰਾਲੇ:- ਉਨ੍ਹਾਂ ਕਿਹਾ ਕਿ ਰੇਤ ਮਾਈਨਿੰਗ ਨੂੰ ਲੈ ਕੇ ਸਰਕਾਰ ਵੱਲੋਂ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਸਾਰਾ ਕੰਮ ਕਾਨੂੰਨ ਦੇ ਹਿਸਾਬ ਨਾਲ ਕੀਤਾ ਜਾ ਰਿਹਾ ਹੈ। ਕੋਰਟ ਨੇ ਰੇਤ ਕੱਢਣ ਉੱਤੇ ਰੋਕ ਲਗਾ ਦਿੱਤੀ ਹੈ। ਗੰਨ ਕਲਚਰ ਉੱਤੇ ਡਾਕਟਰ ਮਿੱਤਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਿਹਾ ਕਿ ਆਪਣੀਆਂ ਫੋਟੋਆਂ ਫੇਸਬੁੱਕ ਤੋਂ ਹਟਾਓ ਲਉ।

ਉਨ੍ਹਾਂ ਕਿਹਾ ਕਿ ਲੋਕਾਂ ਨੇ ਅੱਜ ਕੱਲ੍ਹ ਗੱਡੀਆਂ ਦੇ ਵਿੱਚ ਪਿਸਤੌਲਾਂ ਅਤੇ ਬੇਸਬੋਲ ਰੱਖੇ ਹੁੰਦੇ ਹਨ, ਲੋਕਾਂ ਨੂੰ ਡਰ ਰਹਿੰਦਾ ਸੀ ਕਿ ਕੋਈ ਝਗੜਾ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫੈਡਰਲ ਸਭ ਨੂੰ ਮੰਨਣਾ ਚਾਹੀਦਾ ਹੈ, ਭਾਵੇਂ ਮੰਤਰੀ ਤੇ ਸੰਤਰੀ ਆਪਣੀਆਂ ਫੋਟੋਆਂ ਫੇਸਬੁੱਕ ਤੋਂ ਹਟਾ ਲੈਣੇ ਚਾਹੀਦੇ ਹਨ।

ਇਹ ਵੀ ਪੜੋ:- ਪੰਜਾਬ ਸਰਕਾਰ ਨੂੰ ਕਰੋੜਾਂ ਦਾ ਝਟਕਾ, ਹਫਤੇ ਅੰਦਰ ਭਰਨੇ ਪੈਣਗੇ ਇੰਨੇ ਕਰੋੜ ਰੁਪਏ

Last Updated : Nov 30, 2022, 5:26 PM IST

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.