ਅੰਮ੍ਰਿਤਸਰ: ਇੱਥੋ ਦੇ ਇੱਕ ਵੀਡੀਓ ਕੋਚ ਬਸ ਦੇ ਹੈਲਪਰ ਕੰਡਕਟਰ ਨੇ ਬੱਸ ਦੇ ਬਾਥਰੂਮ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਇਹ ਵੀਡੀਓ ਕੋਚ ਬਸ ਅੰਮ੍ਰਿਤਸਰ ਤੋਂ ਦਿੱਲੀ ਆਉਂਦੀ ਹੈ। ਬੀਤੀ ਰਾਤ ਇਹ ਬਸ ਦਿੱਲੀ ਤੋਂ ਅੰਮ੍ਰਿਤਸਰ ਆ ਕੇ ਰੇਲਵੇ ਸਟੇਸ਼ਨ 'ਤੇ ਖੜੀ ਹੋਈ ਸੀ।
ਬਸ ਕੰਡਕਟਰ ਨੇ ਬੱਸ ਦੇ ਬਾਥਰੂਮ 'ਚ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ - ਅੰਮ੍ਰਿਤਸਰ
ਵੀਡੀਓ ਕੋਚ ਦੇ ਬੱਸ ਕੰਡਕਟਰ ਨੇ ਬੱਸ ਦੇ ਬਾਥਰੂਮ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ।
![ਬਸ ਕੰਡਕਟਰ ਨੇ ਬੱਸ ਦੇ ਬਾਥਰੂਮ 'ਚ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ](https://etvbharatimages.akamaized.net/etvbharat/prod-images/768-512-3599159-thumbnail-3x2-vcard.jpg?imwidth=3840)
ਮ੍ਰਿਤਕ ਦਾ ਸ਼ਨਾਖਤ ਕਾਰਡ
ਅੰਮ੍ਰਿਤਸਰ: ਇੱਥੋ ਦੇ ਇੱਕ ਵੀਡੀਓ ਕੋਚ ਬਸ ਦੇ ਹੈਲਪਰ ਕੰਡਕਟਰ ਨੇ ਬੱਸ ਦੇ ਬਾਥਰੂਮ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਇਹ ਵੀਡੀਓ ਕੋਚ ਬਸ ਅੰਮ੍ਰਿਤਸਰ ਤੋਂ ਦਿੱਲੀ ਆਉਂਦੀ ਹੈ। ਬੀਤੀ ਰਾਤ ਇਹ ਬਸ ਦਿੱਲੀ ਤੋਂ ਅੰਮ੍ਰਿਤਸਰ ਆ ਕੇ ਰੇਲਵੇ ਸਟੇਸ਼ਨ 'ਤੇ ਖੜੀ ਹੋਈ ਸੀ।
ਵੇਖੋ ਵੀਡੀਓ
ਵੇਖੋ ਵੀਡੀਓ
Intro:Body:
Conclusion:
rajwinder 2
Conclusion: