ETV Bharat / state

ਬੀਬੀ ਜਗੀਰ ਕੌਰ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ: ਬੀਬੀ ਖਾਲੜਾ - LOK SABHA

ਲੋਕ ਸਭ ਚੋਣਾਂ ਨੂੰ ਦੇਖਦਿਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿੱਚ ਰੁੱਝੀਆਂ ਹੋਈਆਂ ਹਨ। ਖਡੂਰ ਸਾਹਿਬ ਤੋਂ ਪੀਡੀਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਆਪਣੇ ਹੱਕ ਵਿਚ ਚੋਣ ਪ੍ਰਚਾਰ ਕੀਤਾ।

ਬੀਬੀ ਪਰਮਜੀਤ ਕੌਰ ਖਾਲੜਾ
author img

By

Published : May 9, 2019, 7:47 PM IST

ਖਡੂਰ ਸਾਹਿਬ: ਲੋਕ ਸਭਾ ਚੋਣਾਂ ਵਿੱਚ ਸਿਰਫ 10 ਦਿਨ ਦਾ ਸਮਾਂ ਹੀ ਬਚਿਆ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਤੇ ਉਮੀਦਵਾਰ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਖਡੂਰ ਸਾਹਿਬ ਹਲਕੇ ਤੋਂ ਪੀਡੀਏ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਵੀ ਪਿੰਡ ਪੱਧਰ 'ਤੇ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਕਰ ਰਹੇ ਹਨ। ਆਪਣੇ ਚੋਣ ਪ੍ਰਚਾਰ ਦੌਰਾਨ ਬੀਬੀ ਖਾਲੜਾ ਨੇ ਉਹਨਾਂ ਦੇ ਵਿਰੋਧੀ ਕਾਂਗਰਸੀ ਤੇ ਅਕਾਲੀ ਉਮੀਦਵਾਰਾਂ 'ਤੇ ਤਿੱਖੇ ਹਮਲੇ ਕੀਤੇ। ਪਿਛਲੇ ਦਿਨੀਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ 'ਦਸਤਾਰ ਦੀ ਲਾਜ ਰੱਖਣ ਲਈ ਉਹਨਾਂ ਨੂੰ ਵੋਟ ਦੇਣ' ਵਾਲੇ ਬਿਆਨ 'ਤੇ ਬੋਲਦਿਆਂ ਬੀਬੀ ਖਾਲੜਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਾਲਾ ਡਿੰਪਾ ਦਾ ਚਿਹਰਾ ਕਿਹੜਾ ਲੋਕਾਂ ਨੂੰ ਭੁੱਲ ਗਿਆ ਹੈ, ਜੋ ਉਸ ਨੂੰ ਵੋਟ ਦੇਣਗੇ।

ਬੀਬੀ ਪਰਮਜੀਤ ਕੌਰ ਖਾਲੜਾ

ਬੀਬੀ ਖਾਲੜਾ ਮੁਤਾਬਕ ਕਾਂਗਰਸੀ ਉਮੀਦਵਾਰ ਸੱਤਾ ਦੇ ਨਸ਼ੇ ਵਿੱਚ ਲੋਕਾਂ ਨੂੰ ਧਮਕਾ ਰਹੇ ਹਨ। ਉੱਥੇ ਹੀ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਬਾਰੇ ਬੋਲਦੇ ਉਨ੍ਹਾਂ ਕਿਹਾ ਕਿ ਹਲਕੇ ਵਿੱਚ ਲੋਕਾਂ ਦਾ ਵਿਰੋਧ ਦੇਖ ਕੇ ਹੁਣ ਬੀਬੀ ਜਗੀਰ ਕੌਰ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਕਾਂਗਰਸੀ ਹੋਟਲਾਂ-ਰੈਸਟੋਰੇਂਟਾਂ ਵਿੱਚ ਸ਼ਰਾਬ ਤੇ ਰੋਟੀ ਨਾਲ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹੇ ਹਨ।

Slug:- Bibi Khalra parchar
Feed link

Anchor:- ਲੋਕ ਸਭਾ ਚੋਣਾਂ ਵਿੱਚ ਸਿਰਫ 10 ਦਿਨ ਦਾ ਸਮਾਂ ਹੀ ਬੱਚਿਆ ਹੇ ਤੇ ਸਾਰੀਆਂ ਪਾਰਟੀ ਤੇ ਉਮੀਦਵਾਰ ਚੋਣ ਪ੍ਰਚਾਰ ਵਿੱਚ ਜੁੱਟੇ ਹੋਏ ਹਨ। ਖਡੂਰ ਸਾਹਿਬ ਹਲਕੇ ਤੋਂ ਪੀ ਡੀ ਏ ਉਮੀਦਵਾਰ ਬੀਬੀ ਪਰਮਜੀਤ ਕੋਰ ਖਾਲੜਾ ਪਿੰਡ ਪੱਧਰ ਤੇ ਮੀਟਿੰਗ ਕਰ ਚੋਣ ਪ੍ਰਚਾਰ ਕਰ ਰਹੇ ਹਨ। ਇਸ ਮੋਕੇ ਬੀਬੀ ਖਾਲੜਾ ਨੇ ਉਹਨਾਂ ਦੇ ਵਿਰੋਧੀ ਕਾਂਗਰਸੀ ਤੇ ਅਕਾਲੀ ਉਮੀਦਵਾਰਾ ਤੇ ਤਿੱਖੇ ਹਮਲੇ ਕੀਤੇ। ਪਿਛਲੀ ਦਿਨੀਂ ਕਾਂਗਰਸੀ ਉਮੀਦਵਾਰ ਜਸਬੀਰ ਡਿਪਾ ਵੱਲੋਂ ਨੇ ਦਸਤਾਰ ਦੀ ਲਾਜ ਰੱਖਣ ਲਈ ਉਹਨਾਂ ਨੂੰ ਵੋਟ ਦੇਣ ਦੀ ਅਪੀਲ ਤੇ ਬੋਲਦਿਆਂ ਬੀਬੀ ਖਾਲੜਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾ ਵਾਲਾ ਡਿਪਾ ਦਾ ਚਿਹਰਾ ਕਿਹੜਾ ਲੋਕਾਂ ਨੂੰ ਭੁੱਲ ਗਿਆ ਹੈ ਜੋ ਉਸ ਨੂੰ ਵੋਟ ਦੇਣਗੇ। 

  ਬੀਬੀ ਖਾਲੜਾ ਮੁਤਾਬਕ ਕਾਂਗਰਸੀ ਉਮੀਦਵਾਰ ਸੱਤਾ ਦੇ ਨਸ਼ੇ ਵਿੱਚ ਲੋਕਾਂ ਨੂੰ ਧਮਕਾ ਰਹੇ ਹਨ ਕਿ ਅਗਰ ਉਹਨਾਂ ਨੂੰ ਵੋਟ ਨਾਂ ਪਈ ਤਾਂ ਚੰਗਾ ਨਹੀਂ ਹੋਵੇਗਾ  ।ਉੱਥੇ ਅਕਾਲੀ ਉਮੀਦਵਾਰ ਬੀਬੀ ਜਗੀਰ ਕੋਰ ਬਾਰੇ ਬੋਲਦੇ ਕਿਹਾ ਹਲਕੇ ਵਿੱਚ ਲੋਕਾਂ ਦਾ ਵਿਰੋਧ ਦੇਖ ਹੁਣ ਬੀਬੀ ਜਗੀਰ ਕੋਰ ਖ਼ੁਦ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਿਹੇ ਹਨ।  
ਬੀਬੀ ਖਾਲੜਾ ਮੁਤਾਬਕ ਲੋਕਾਂ ਉਹਨਾਂ ਨੂੰ ਘਰ ਬੁਲਾ ਵੋਟਾਂ ਦਾ ਵਾਅਦਾ ਕਰ ਰਿਹੇ ਹਨ ਤੇ ਅਕਾਲੀ-ਕਾਂਗਰਸੀ ਹੋਟਲ ਰੇਸਟੋਰੇਟ ਵਿੱਚ ਸ਼ਰਾਬ ਤੇ ਰੋਟੀ ਨਾਲ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹੇ ਹਨ ਲੇਕਿਨ ਉਹਨੇ ਦੇ ਹੀ ਆਗੂ ਕਹਿ ਰਹੇਗਾ ਕਿ ਪ੍ਰਚਾਰ ਚਾਹੇ ਡਿਪਾ ਲਈ ਕਰ ਰਿਹਾ ਹਾਂ ਲੇਕਿਨ ਵੋਟ ਜਸਵੰਤ ਖਾਲੜਾ ਜੀ ਦੀ ਕੁਰਬਾਨੀ ਨੂੰ ਮੰਨਦੇ ਇਸਾਨਿਅਤ ਨੂੰ ਪਾਉਣੀ ਹੈ। 

ਬਾਇਟ :- ਬੀਬੀ ਪਰਮਜੀਤ ਕੋਰ ਖਾਲੜਾ। 
 
For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.