ਅੰਮ੍ਰਿਤਸਰ: ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈਕੇ ਸੂਬੇ ’ਚ ਸਿਆਸਤ ਪੂਰੀ ਤਰ੍ਹਾ ਗਰਮਾਈ ਹੋਈ ਹੈ। ਇਨ੍ਹਾਂ ਚੋਣਾਂ ’ਚ ਜਿੱਤ ਹਾਸਲ ਕਰਨ ਲਈ ਸਿਆਸੀ ਪਾਰਟੀਆਂ ਚੋਣ ਪ੍ਰਚਾਰ ’ਚ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ। ਉੱਥੇ ਹੀ ਅਕਾਲੀ ਦਲ(ਬ) ਵਲੋਂ ਚੋਣਾਂ ਨੂੰ ਲੈਕੇ ਕਮਰ ਕੱਸੇ ਕਰ ਲਏ ਗਏ ਹਨ ਜਿਸਦੇ ਚੱਲਦਿਆਂ ਅਜਨਾਲਾ ਵਿਖੇ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਬੋਨੀ ਅਜਨਾਲਾ ਵਲੋਂ ਉਮੀਦਵਾਰਾਂ ਨਾਲ ਵਿਸ਼ੇਸ਼ ਬੈਠਕ ਕਰਕੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਗਿਆ।
ਅਕਾਲੀ ਦਲ ਵਿਕਾਸ ਦੇ ਮੁੱਦੇ ’ਤੇ ਲੜੇਗਾ ਨਗਰ ਪੰਚਾਇਤ ਦੀਆਂ ਚੋਣਾਂ: ਬੋਨੀ ਅਜਨਾਲਾ - ਅਕਾਲੀ ਦਲ ਦੇ ਮੁੱਖ ਦਫ਼ਤਰ
ਅਕਾਲੀ ਦਲ(ਬ) ਵਲੋਂ ਚੋਣਾਂ ਨੂੰ ਲੈਕੇ ਕਮਰ ਕੱਸੇ ਕਰ ਲਏ ਗਏ ਹਨ ਜਿਸਦੇ ਚੱਲਦਿਆਂ ਅਜਨਾਲਾ ਵਿਖੇ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਬੋਨੀ ਅਜਨਾਲਾ ਵਲੋਂ ਉਮੀਦਵਾਰਾਂ ਨਾਲ ਵਿਸ਼ੇਸ਼ ਬੈਠਕ ਕਰਕੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਗਿਆ।
ਤਸਵੀਰ