ETV Bharat / state

CAA ਵਿਰੁੱਧ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਪ-ਚੇਅਰਮੈਨ ਨੇ ਪ੍ਰਧਾਨ ਮੰਤਰੀ 'ਤੇ ਸਾਧੇ ਨਿਸ਼ਾਨੇ

ਯੂਥ ਐਂਡ ਵੈਲਫੇਅਰ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਪ-ਚੇਅਰਮੈਨ ਅਜੈ ਕੁਮਾਰ ਨੇ ਸੀਏਏ ਦੇ ਵਿਰੋਧ 'ਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ 'ਤੇ ਨਿਸ਼ਾਨੇਸਾਧੇ। ਇਸ ਦੇ ਨਾਲ ਹੀ ਅਕਾਲੀ ਭਾਜਪਾ ਦੇ ਟੁੱਟੇ ਗੱਠਜੋੜ 'ਤੇ ਟਿੱਪਣੀ ਕੀਤੀ।

ਫ਼ੋਟੋ
ਫ਼ੋਟੋ
author img

By

Published : Jan 22, 2020, 10:05 AM IST

ਅੰਮ੍ਰਿਤਸਰ: ਪੂਰੇ ਦੇਸ਼ 'ਚ ਸੀਏਏ, ਐਨਆਰਸੀ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ ਜਿਸ ਨੂੰ ਮੁਖ ਰੱਖਦੇ ਹੋਏ ਯੂਥ ਐਂਡ ਵੈਲਫੇਅਰ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ-ਚੇਅਰਮੈਨ ਅਜੈ ਕੁਮਾਰ ਨੇ ਸੀਏਏ ਦੇ ਵਿਰੋਧ 'ਚ ਮੀਡੀਆ ਨਾਲ ਗੱਲਬਾਤ ਕੀਤੀ।

ਉੁਪ-ਚੇਅਰਮੈਨ ਅਜੈ ਕੁਮਾਰ ਨੇ ਕਿਹਾ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਏਏ ਦੇ ਪ੍ਰਸਤਾਵ ਦਾ ਵਿਰੋਧ ਕੀਤਾ। ਇਸੇ ਤਰ੍ਹਾਂ ਜਿਥੇ-ਜਿਥੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਹੋਵੇਗੀ ਉਥੇ ਹੀ ਸੀਏਏ ਦਾ ਵਿਰੋਧ ਕੀਤਾ ਜਾਵੇਗਾ। ਜਿਵੇਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਵਿੱਚ ਕਾਲਾ ਕਾਨੂੰਨ ਸੀਏਏ ਨੂੰ ਲਾਗੂ ਨਹੀਂ ਕੀਤਾ।

ਉਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਨਾਗਰਿਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਜਿਹੜੇ ਸੀਏਏ ਦਾ ਵਿਰੋਧ ਕਰ ਰਹੇ ਹਨ। ਉਹ ਵੀ ਇਸ ਦੇਸ਼ ਦੇ ਨਾਗਰਿਕ ਹਨ। ਅਜੈ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਅੱਜ ਜਿਸ ਅਹੁਦੇ 'ਤੇ ਹਨ ਉਹ ਇਨ੍ਹਾਂ ਨਾਗਰਿਕਾਂ ਦੀ ਵੋਟਾਂ ਦੀ ਹੀ ਦੇਣ ਹੈ।

ਵੀਡੀਓ

ਉਨ੍ਹਾਂ ਨੇ ਦਿੱਲੀ 'ਚ ਭਾਜਪਾ ਤੇ ਅਕਾਲੀ ਦਲ ਦੇ ਟੁੱਟੇ ਗਠਜੋੜ ਦਾ ਕਾਰਨ ਸੀਏਏ ਦਾ ਵਿਰੋਧ ਦੱਸਿਆ, ਤੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੀਏਏ ਨੂੰ ਲਾਗੂ ਕਰ ਦਿੱਤਾ ਹੈ ਜਿਸ ਦਾ ਦੇਸ਼ ਦੇ ਨਾਗਰਿਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕੰਗਣਾ ਨੇ ਵਿਰਾਟ ਨੂੰ ਕਿਹਾ, ਭਾਰਤੀ ਟੀਮ ਦਾ 'ਪੰਗਾ ਕਿੰਗ'

ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਤੇ ਭਾਜਪਾ ਨੂੰ ਹਰ ਸੂਬੇ ਚੋਂ ਮਹੂੰ ਦੀ ਖਾਣੀ ਪੈ ਰਹੀ ਹੈ। ਜਿਵੇਂ ਕਿ ਹਰਿਆਣਾ 'ਚ ਝਾਰਖੰਡ ਆਦਿ ਰਾਜਾਂ ਦੀ ਚੋਣਾ 'ਚ ਭਾਜਪਾ ਨੂੰ ਕੁਝ ਨਹੀਂ ਮਿਲੀਆ। ਜਿਸ ਨੂੰ ਧਿਆਨ 'ਚ ਰੱਖ ਕੇ ਇਹ ਦਿੱਲੀ 'ਚ ਆਪਣਾ ਗੱਠਜੋੜ ਤੋੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਰਅਸਲ ਸ਼੍ਰੋਮਣੀ ਅਕਾਲੀ ਦਲ 'ਚ ਬਾਦਲ ਪਰਿਵਾਰ ਹਾਰਦਾ ਦਿਖ ਰਿਹਾ ਹੈ।

ਅਜੈ ਕੁਮਾਰ ਨੇ ਹਰਸਿਮਰਤ ਕੌਰ ਬਾਦਲ 'ਤੇ ਤੰਜਕੱਸਦੇ ਹੋਏ ਕਿਹਾ ਕਿ ਜੇਕਰ ਉਹ ਪੰਜਾਬ ਅਤੇ ਭਾਰਤ ਦੇਸ਼ ਨੂੰ ਪਿਆਰ ਕਰਦੇ ਸਨ, ਤਾਂ ਹਰਸਿਮਰਤ ਕੌਰ ਨੂੰ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

Intro:ਅਜੈ ਕੁਮਾਰ ਡਿਪਟੀ ਚੇਅਰਮੈਨ ਯੂਥ ਐਂਡ ਵੈਲਫੇਅਰ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਨੇ ਸੀਏਏ ਵਿਰੁੱਧ ਦੇ ਪ੍ਰਸਤਾਵ ਦਾ ਵਿਰੋਧ ਕੀਤਾ, ਇਸੇ ਤਰ੍ਹਾਂ ਜਿਥੇ ਜਿਥੇ ਦੇਸ਼ ਵਿਚ ਕਾਂਗਰੇਸ ਦੀ ਸਰਕਾਰ ਹੋਵੇਗੀ ਜਿਵੇ ਮੱਧ ਪ੍ਰਦੇਸ਼ ਰਾਜਸਥਾਨ, ਛੱਤੀਸਗੜ ਵਿੱਚ ਸੀਏਏ ਦਾ ਵਿਰੋਧ ਕਾਲਾ ਕਾਨੂੰਨ ਨਹੀਂ ਲਾਗੂBody:ਹੋਣ ਦਿੱਤਾ ਜਾਵੇਗਾ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋ ਰਹੀ ਲਹਿਰ ਦੇ ਨਾਲ ਨਾਲ, ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਪਿੰਡ ਅਤੇ ਦਿਹਾਤੀ ਵਿਚ ਵੀ ਜਾਗਰੂਕ ਕੀਤਾ ਜਾਵੇ., ਸਾਨੂੰ ਇਸ ਗਰੀਬ ਵਿਰੋਧੀ ਭਾਜਪਾ ਸਰਕਾਰ ਨੂੰ ਹਾਵੀ ਹੋਣ ਨਹੀਂ ਦੇਣਾ ਹੈ। ਸੀਏਏ-ਐਨਆਰਸੀ-ਐਨਪੀਆਰ ਦੇ ਵਿਰੋਧ ਵਿਚ, ਸਾਰੇ ਨਾਗਰਿਕਾਂ ਨੇ ਇਕ ਆਵਾਜ਼ ਵਿਚ ਐਲਾਨ ਕੀਤਾ ਕਿ ਉਹ ਬਾਪੂ ਅਤੇ ਡਾ: ਭੀਮ ਰਾਓ ਅੰਬੇਦਕਰ ਦੁਆਰਾ ਦਰਸਾਏ ਮਾਰਗ 'ਤੇ ਚੱਲ ਕੇ ਨਾ ਸਿਰਫ ਦੇਸ਼ ਦੇ ਸੰਵਿਧਾਨ ਨੂੰ ਬਚਾਉਣਗੇ, ਬਲਕਿ ਨਫ਼ਰਤ ਦੇ ਜਾਲ ਵਿਚ ਫਸ ਕੇ ਦੇਸ਼ ਨੂੰ ਲੁੱਟਣਗੇ ਅਤੇ ਬਰਬਾਦ ਇਸ ਭਾਜਪਾ ਸਰਕਾਰ ਦੀ ਸਾਜਿਸ਼ ਨੂੰ ਵੀ ਨਾਕਾਮ ਕਰ ਦੇਵੇਗਾ,ਅਜੈConclusion:ਕੁਮਾਰ ਡਿਪਟੀ ਚੇਅਰਮੈਨ ਯੂਥ ਐਂਡ ਵੈਲਫੇਅਰ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਦਿੱਲੀ ਵਿਚ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਗੱਠਜੋੜ ਟੁੱਟਣ ਦਾ ਕਾਰਨ ਸੀਏਏ ਦਾ ਵਿਰੋਧ ਦੱਸਿਆ ਜਾ ਰਿਹਾ ਹੈ, ਪੂਰੇ ਦੇਸ਼ ਨੂੰ ਅਜਿਹੇ ਕਾਲੇ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ ... ਦਰਅਸਲ ਸ੍ਰੋਮਣੀ ਅਕਾਲੀ ਦਲ ਵਿੱਚ, ਬਾਦਲ ਹਾਰਦੇ ਵੇਖੇ ਗਏ, ਜੇਕਰ ਉਹ ਪੰਜਾਬ ਅਤੇ ਭਾਰਤ ਦੇਸ਼ ਨੂੰ ਪਿਆਰ ਕਰਦੇ ਹਨ, ਤਾਂ ਹਰਸਿਮਰਤ ਕੌਰ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਦੀ ਕੁਰਸੀ ਤੋਂ ਭਾਜਪਾ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਭਾਜਪਾ ਦਾ ਪੰਜਾਬ ਨਾਲ ਗੱਠਜੋੜ ਤੋੜਨਾ ਚਾਹੀਦਾ ਹੈ। ਇਸ ਤਰਾਂ ਦੀ ਗਲਤ ਬਿਆਨਬਾਜ਼ੀ ਤੋਂ ਲੋਕਾਂ ਨੂੰ ਗੁਮਰਾਹ ਨਾ ਕੀਤਾ ਜਾਵੇ
ਬਾਈਟ : ਅਜੈ ਕੁਮਾਰ ਲੀਡਰ ਕਾਂਗ੍ਰੇਸੀ
ETV Bharat Logo

Copyright © 2024 Ushodaya Enterprises Pvt. Ltd., All Rights Reserved.