ETV Bharat / state

ਅੰਮ੍ਰਿਤਸਰ 'ਚ ਖੜੇ ਟਰੱਕ ਨੂੰ ਲੱਗੀ ਅੱਗ

ਅੰਮ੍ਰਿਤਸਰ ਦੇ ਸ਼ਿਵਾਲਾ ਨੇੜੇ ਖੜੇ ਇਕ ਟਰੱਕ (Truck) ਨੂੰ ਅੱਗ ਲੱਗ ਗਈ।ਅੱਗ ਨਾਲ ਟਰੱਕ ਵਿਚ ਪਿਆ ਕੱਪੜਾ ਸੜ ਕੇ ਸੁਆਹ ਹੋ ਗਿਆ।ਫਾਇਰ ਬ੍ਰਿਗੇਡ ਨੇ ਮੌਕੇ ਉਤੇ ਆ ਕੇ ਅੱਗ ਉਤੇ ਕਾਬੂ ਪਾ ਲਿਆ।

ਅੰਮ੍ਰਿਤਸਰ 'ਚ ਖੜੇ ਟਰੱਕ ਨੂੰ ਲੱਗੀ ਅੱਗ
ਅੰਮ੍ਰਿਤਸਰ 'ਚ ਖੜੇ ਟਰੱਕ ਨੂੰ ਲੱਗੀ ਅੱਗ
author img

By

Published : Aug 10, 2021, 9:38 AM IST

ਅੰਮ੍ਰਿਤਸਰ: ਸ਼ਿਵਾਲਾ ਨੇੜੇ ਖੜੇ ਟਰੱਕ (Truck)ਨੂੰ ਅੱਗ ਲੱਗ ਗਈ।ਟਰੱਕ ਵਿਚ ਭਾਰੀ ਮਾਤਰਾ ਵਿਚ ਕੱਪੜਾ ਪਿਆ ਸੀ।ਜੋ ਸੜ ਕੇ ਸੁਆਹ ਹੋ ਗਿਆ ਹੈ।ਫਾਇਰ ਬ੍ਰਿਗੇਡ ਨੇ ਸੂਚਨਾ ਮਿਲਦੇ ਸਾਰ ਹੀ ਆ ਕੇ ਅੱਗ ਉਤੇ ਕੰਟਰੋਲ ਪਾ ਲਿਆ ਹੈ ਪਰ ਟਰੱਕ ਵਿਚ ਪਿਆ ਕੱਪੜਾ ਸੜ ਗਿਆ ਹੈ।ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਇਸ ਬਾਰੇ ਟਰੱਕ ਦੇ ਡਰਾਈਵਰ ਦਾ ਕਹਿਣਾ ਹੈ ਕਿ ਗੱਡੀ ਕੱਪੜਾ ਲੈ ਕੇ ਦਿੱਲੀ ਜਾਣਾ ਸੀ।ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਘਰ ਵਿਚ ਸੀ ਕਿਸੇ ਨੇ ਆ ਕੇ ਦੱਸਿਆ ਕਿ ਅੱਗ ਲੱਗ ਗਈ ਹੈ।ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਉਤੇ ਕਾਬੂ ਪਾ ਲਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਕੱਪੜਾ ਦਿੱਲੀ ਲੈ ਕੇ ਜਾਣਾ ਸੀ ਉਹ ਸੜ ਕੇ ਸੁਆਹ ਹੋ ਗਿਆ ਹੈ।

ਅੰਮ੍ਰਿਤਸਰ 'ਚ ਖੜੇ ਟਰੱਕ ਨੂੰ ਲੱਗੀ ਅੱਗ

ਫਾਇਰ ਬ੍ਰਿਗੇਡ ਅਧਿਕਾਰੀ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਸਾਰ ਹੀ ਇੱਥੇ ਪਹੁੰਚੇ ਅਤੇ ਅੱਗ ਉਤੇ 20 ਮਿੰਟ ਵਿਚ ਕਾਬੂ ਪਾ ਲਿਆ ਗਿਆ।ਉਨ੍ਹਾਂ ਦਾ ਕਹਿਣਾ ਹੈ ਪਰ ਟਰੱਕ ਪਿਆ ਕਪੱੜਾ ਸੜ ਕੇ ਸੁਆਹ ਹੋ ਗਿਆ ਹੈ।

ਜਾਂਚ ਅਧਿਕਾਰੀ ਗੁਰਬਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲਦੇ ਸਾਰ ਹੀ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਉਹ ਜਲਦੀ ਹੀ ਉਥੇ ਪਹੁੰਚ ਗਈ।ਪੁਲਿਸ ਦਾ ਕਹਿਣਾ ਹੈ ਕਿ ਅੱਗ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ ਹੈ।ਉਨ੍ਹਾਂ ਕਿਹਾ ਕਿ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜੋ:ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚ ਭਿਆਨਕ ਅੱਗ, ਵੇਖੋ ਵਿਡੀਉ

ETV Bharat Logo

Copyright © 2024 Ushodaya Enterprises Pvt. Ltd., All Rights Reserved.