ETV Bharat / state

ਲੌਕਡਾਊਨ: ਸੰਗਤਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਸ਼੍ਰੌਮਣੀ ਕਮੇਟੀ ਨੇ ਭੇਜੀਆਂ 5 ਬੱਸਾਂ - sgpd president

ਕੋਰੋਨਾ ਵਾਇਰਸ ਕਰਕੇ ਆਵਾਜਾਈ ਦੇ ਸਾਰੇ ਸਾਧਨ ਬੰਦ ਹੋ ਗਏ ਤੇ ਲੋਕ ਵੱਖ-ਵੱਖ ਥਾਂਵਾਂ 'ਤੇ ਫਸ ਗਏ ਹਨ। ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ। ਹੋਰ ਥਾਂਵਾ ਦੀ ਤਰ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਆਈ ਵੱਡੀ ਗਿਣਤੀ ਵਿੱਚ ਸੰਗਤ ਕਰਫ਼ਿਊ ਕਰਕੇ ਇਥੇ ਫਸੀਆਂ ਹੋਈਆਂ ਹਨ। ਇਸ ਸੰਗਤ ਨੂੰ ਸ਼੍ਰੌਮਣੀ ਕਮੇਟੀ ਨੇ ਅੱਜ ਘਰੋਂ ਘਰੀ ਪਹੁੰਚਾਉਣ ਲਈ 5 ਬੱਸਾਂ ਵੱਖ-ਵੱਖ ਸਥਾਨਾਂ-ਸ਼ਹਿਰਾਂ ਲਈ ਭੇਜੀਆਂ ਹਨ।

ਸੰਗਤਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਸ਼੍ਰੌਮਣੀ ਕਮੇਟੀ ਨੇ ਭੇਜੀਆਂ 5 ਬੱਸਾਂ

author img

By

Published : Mar 28, 2020, 6:25 PM IST

ਅੰਮ੍ਰਿਤਸਰ: ਸਚਖੰਡ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਆਈ ਵੱਡੀ ਗਿਣਤੀ ਵਿੱਚ ਸੰਗਤ ਕਰਫ਼ਿਊ ਕਰਕੇ ਇਥੇ ਫਸੀ ਹੋਈ ਹੈ। ਲੌਕਡਾਊਨ ਦੌਰਾਨ ਫਸੀ ਹੋਈ ਸੰਗਤ ਨੂੰ ਘਰੋ-ਘਰੀਂ ਪਹੁੰਚਾਉਣ ਲਈ ਸ਼੍ਰੌਮਣੀ ਕਮੇਟੀ ਨੇ 5 ਬੱਸਾਂ ਵੱਖ-ਵੱਖ ਸਥਾਨਾਂ-ਸ਼ਹਿਰਾਂ ਲਈ ਰਵਾਨਾਂ ਕੀਤੀਆਂ ਹਨ।

ਸੰਗਤਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਸ਼੍ਰੌਮਣੀ ਕਮੇਟੀ ਨੇ ਭੇਜੀਆਂ 5 ਬੱਸਾਂ

ਸਾਰਾਗੜ੍ਹੀ ਗੁਰੂਘਰ ਕੋਲੋਂ ਸ਼੍ਰੌਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ.ਰੂਪ ਸਿੰਘ ਅਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰੀ ਦੀ ਅਗਵਾਈ ਹੇਠ ਬੱਸਾਂ ਨੂੰ ਤੋਰਿਆ ਗਿਆ। ਮੁੱਖ ਸਕੱਤਰ ਡਾ.ਰੂਪ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਯਾਰਤੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਬਠਿੰਡਾ, ਯੂਪੀ, ਦਿੱਲੀ, ਕਰਨਾਲ, ਕੁਰੂਕਸ਼ੇਤਰ ਆਦਿ ਥਾਵਾਂ 'ਤੇ 5 ਬੱਸਾਂ ਭੇਜੀਆਂ ਗਈਆਂ ਹਨ।

ਡਾ.ਰੂਪ ਸਿੰਘ ਨੇ ਕਿਹਾ ਕਿ ਪਹਿਲਾਂ ਤੋਂ ਹੀ ਸੰਗਤ ਦੇ ਲਈ ਸ਼੍ਰੌਮਣੀ ਕਮੇਟੀ ਨੇ ਲੰਗਰ, ਸਰਾਵਾਂ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਹੈ ਅਤੇ ਹੁਣ ਲੋਕਾਂ ਨੂੰ ਘਰੋਂ ਘਰੀ ਭੇਜਣ ਲਈ ਬੱਸਾਂ ਭੇਜੀਆਂ ਗਈਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਲੋੜਵੰਦਾਂ ਤੱਕ ਪ੍ਰਸ਼ਾਦੇ ਪਹੁੰਚਾ ਰਹੀਆਂ ਹਨ ਸਿੱਖ ਸੰਸਥਾਵਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.