ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ‘ਚ ਜਿੱਥੇ ਐਤਵਾਰ ਨੂੰ ਸਿਹਤ ਵਿਭਾਗ ਵੱਲੋ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ, ਕਿ ਪੁਸ਼ਟੀ ਹੋਏ ਕੋਰੋਨਾਂ ਦੇ 396 ਮਰੀਜ਼ਾਂ ਨਾਲ ਇੱਥੇ ਕੁੱਲ ਕੋਰੋਨਾਂ ਮਰੀਜ਼ਾਂ ਦੀ ਗਿਣਤੀ 40477 ਹੋ ਗਈ ਹੈ। ਜਿੰਨ੍ਹਾਂ ਵਿੱਚੋ 33876 ਠੀਕ ਹੋਣ ਅਤੇ 11 ਸਮੇਤ 1228 ਦੀ ਮੌਤ ਹੋ ਜਾਣ ਕਰਕੇ ਇੱਥੇ ਇਸ ਸਮੇਂ 5373 ਐਂਕਟਿਵ ਮਰੀਜ਼ ਹਨ। ਜਿੰਨ੍ਹਾਂ 11 ਦੀ ਮੌਤ ਹੋਈ ਹੈ, ਉਨ੍ਹਾਂ ਵਿੱਚ 65 ਸਾਲਾ ਹਰਭਜਨ ਸਿੰਘ ਵਾਸੀ ਨਿਊ ਹਰਕ੍ਰਿਸ਼ਨ ਨਗਰ, 51 ਸਾਲਾ ਦਵਿੰਦਰ ਸਿੰਘ ਵਾਸੀ ਤੁੰਗ ਬਾਲਾ, 42 ਸਾਲਾ ਰਾਜਵਿੰਦਰ ਕੌਰ ਵਾਸੀ ਮਜੀਠਾ ਰੋਡ,47 ਸਾਲਾ ਸੁਨੀਤਾ ਵਾਸੀ ਮੋਹਕਮ ਪੂਰਾ, 80 ਸਾਲਾ ਰਾਮ ਪ੍ਰਕਾਸ਼ ਵਾਸੀ ਇਸਲਾਮਾਬਾਦ, 65 ਸਾਲਾ ਸੁਦੇਸ਼ ਰਾਣੀ ਵਾਸੀ ਭਿਤੇਵੱਡ ਅਜਨਾਲਾ ,52 ਸਾਲਾ ਜਗੀਰ ਕੌਰ ਵਾਸੀ ਤੁੰਗ ਬਾਲਾ, 73 ਸਾਲਾ ਮੋਹਿੰਦਰ ਸਿੰਘ ਵਾਸੀ ਸ਼ਿਵਾਲਾ ਕਾਲੋਨੀ , 53 ਸਾਲਾ ਪ੍ਰੇਮ ਸਿੰਘ ਵਾਸੀ ਰਿਸ਼ੀ ਵਿਹਾਰ,81 ਸਾਲਾ ਪਰਮਜੀਤ ਕੌਰ ਵਾਸੀ ਸੰਤ ਏਵਨਯੁ,66 ਸਾਲਾ ਬਲਵਿੰਦਰ ਕੌਰ ਵਾਸੀ ਗੋਲਡਨ ਏਵਨਯੁ ਦੇ ਨਾਮ ਸ਼ਾਮਿਲ ਹਨ
ਅੰਮ੍ਰਿਤਸਰ ‘ਚ ਐਤਵਾਰ ਨੂੰ ਕੋਰੋਨਾ ਨਾਲ 11 ਦੀ ਮੌਤ 396 ਨਵੇਂ ਮਾਮਲੇ ਦਰਜ - 396 ਨਵੇਂ ਕੋਰੋਨਾ ਮਰੀਜ਼
ਅੰਮ੍ਰਿਤਸਰ ‘ਚ ਐਤਵਾਰ ਨੂੰ ਕੋਰੋਨਾ ਨਾਲ 11 ਦੀ ਮੌਤ 396 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਜਿੰਨ੍ਹਾਂ ਵਿੱਚੋ ਕੁੱਲ 33876 ਠੀਕ ਹੋਣ ਤੇ 5373 ਐਂਕਟਿਵ ਮਰੀਜ਼ ਹਨ
![ਅੰਮ੍ਰਿਤਸਰ ‘ਚ ਐਤਵਾਰ ਨੂੰ ਕੋਰੋਨਾ ਨਾਲ 11 ਦੀ ਮੌਤ 396 ਨਵੇਂ ਮਾਮਲੇ ਦਰਜ ਅੰਮ੍ਰਿਤਸਰ ‘ਚ ਐਤਵਾਰ ਨੂੰ ਕੋਰੋਨਾ ਨਾਲ 11 ਦੀ ਮੌਤ 396 ਨਵੇਂ ਮਾਮਲੇ ਦਰਜ਼](https://etvbharatimages.akamaized.net/etvbharat/prod-images/768-512-11784506-thumbnail-3x2-crona.jpg?imwidth=3840)