ETV Bharat / sports

TOKYO OLYMPICS: ਮੁੱਖ ਮੰਤਰੀ ਕੈਪਟਨ ਇੰਝ ਦੇ ਰਹੇ ਪੰਜਾਬ ਸਮੇਤ ਦੇਸ਼ ਦੇ ਖਿਡਾਰੀਆਂ ਨੂੰ ਸ਼ਬਾਸ਼ਾ - ਟੋਕੀਓ ਓਲੰਪਿਕਸ

ਪੀਵੀ ਸਿੰਧੂ ਨੇ ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚਿਆ। ਉਸ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਸਿੰਧੂ ਨੇ ਚੀਨ ਦੀ ਬਿੰਗਜਿਆਓ ਨੂੰ ਸਿੱਧੇ ਗੇਮਾਂ ਵਿੱਚ 21-13, 21-15 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਪੀਵੀ ਸਿੰਧੂ ਵਿਅਕਤੀਗਤ ਓਲੰਪਿਕ ਮੁਕਾਬਲੇ ਵਿੱਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ ਹੈ।

TOKYO OLYMPICS
TOKYO OLYMPICS
author img

By

Published : Aug 1, 2021, 7:02 PM IST

Updated : Aug 2, 2021, 5:05 PM IST

ਹੈਦਰਾਬਾਦ: ਪੰਜਾਬ ਦੀ ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕਸ ਦੇ ਡਿਸਕਸ ਥਰੋ ਈਵੈਂਟ ਵਿੱਚ ਇਤਿਹਾਸ ਰਚ ਦੇ ਹੋਏ ਫਾਈਨਲ ਵਿੱਚ ਐਂਟਰੀ ਕਰ ਲਈ ਹੈ।ਕਮਲਪ੍ਰੀਤ ਕੌਰ ਹੁਣ ਗਰੁੱਪ ਬੀ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਆਪਣੀ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਸਕੋਰ ਕਰਕੇ ਇਸ ਈਵੈਂਟ ਵਿੱਚ ਮੈਡਲ ਦੀ ਮਜ਼ਬੂਤ ​​ਦਾਅਵੇਦਾਰ ਬਣ ਗਈ ਹੈ। ਡਿਸਕਸ ਥਰੋ ਵਿੱਚ ਕਮਲਪ੍ਰੀਤ ਕੌਰ ਦਾ ਸਰਬੋਤਮ ਪ੍ਰਦਰਸ਼ਨ 66.59 ਮੀਟਰ ਹੈ ਜੋ ਉਸਨੇ ਜੂਨ ਵਿੱਚ ਪਟਿਆਲਾ ਵਿੱਚ ਆਯੋਜਿਤ ਇੰਡੀਅਨ ਗ੍ਰਾਂਡ ਪ੍ਰੀਕਸ ਵਿੱਚ ਕੀਤਾ ਸੀ। ਦੇਸ਼ ਦੀਆਂ ਇੰਨਾਂ ਧੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵਿੱਟ ਕਰਕੇ ਸ਼ਾਬਸ਼ਾ ਦਿੱਤੀ ਗਈ

  • Best of luck to our Discus Thrower Kamalpreet Kaur for her final. I will be watching your competition live today afternoon at 4:30 pm here. Do your best Beta and make us all proud. 🇮🇳

    — Capt.Amarinder Singh (@capt_amarinder) August 2, 2021 " class="align-text-top noRightClick twitterSection" data=" ">

ਇਸੇ ਤਰਾਂ ਭਾਰਤ ਦੀ ਸ਼ਟਲਰ ਸਟਾਰ ਪੀਵੀ ਸਿੰਧੂ ਨੇ ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚਿਆ। ਉਸ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਸਿੰਧੂ ਨੇ ਚੀਨ ਦੀ ਬਿੰਗਜਿਆਓ ਨੂੰ ਸਿੱਧੇ ਗੇਮਾਂ ਵਿੱਚ 21-13, 21-15 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਪੀਵੀ ਸਿੰਧੂ ਵਿਅਕਤੀਗਤ ਓਲੰਪਿਕ ਮੁਕਾਬਲੇ ਵਿੱਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ ਹੈ। ਜਿਸ ਉਤੇ ਮੁੱਕ ਮੰਚਰੀ ਕੈਪਟਨ ਅਮਰਿੰਦਰ ਸਿੰਘ ਨੇ ਫਖਰ ਮਹਿਸੂਸ ਕਰਦਿਆ ਲਿਖਿਆ।

ਟੋਕੀਓ ਓਲੰਪਿਕ 2020 ਚ ਭਾਰਤ ਦੀ ਮਹਿਲਾ ਟੀਮ ਹਾਕੀ ਟੀਮ ਨੇ ਟੋਕੀਓ ਓਲੰਪਿਕ ਚ ਇਤਿਹਾਸ ਰਚ ਦਿੱਤਾ ਹੈ। ਉਹ ਆਸਟ੍ਰੇਲਿਆ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ਚ ਪਹੁੰਚ ਗਈ ਹੈ। ਦੱਸ ਦਈਏ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋ ਮਹਿਲਾ ਹਾਕੀ ਟੀਮ ਟੀਮ ਇੰਡੀਆ ਓਲੰਪਿਕ ਦੇ ਸੈਮੀਫਾਈਨਲ ਚ ਪਹੁੰਚੀ ਹੋਵੇ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾ ਹਾਕੀ ਟੀਮ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਤਿੰਨ ਵਾਰ ਓਲੰਪਿਕ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਕੇ ਓਲੰਪਿਕ ਸੈਮੀਫਾਈਨਲ ਚ ਥਾਂ ਬਣਾਉਣ ’ਤੇ ਮਹਿਲਾ ਹਾਕੀ ਟੀਮ ’ਤੇ ਮਾਣ ਹੈ। ਅੰਮ੍ਰਿਤਸਰ ਦੀ ਗੁਰਜੀਤ ਕੌਰ ਨੂੰ ਵਧਾਈਆਂ ਜਿਸਨੇ ਮੈਚ ਦਾ ਇਕਲੌਤਾ ਗੋਲ ਕੀਤਾ। ਅਸੀਂ ਇਤਿਹਾਸ ਦੀ ਦਹਿਲੀਜ਼ ’ਤੇ ਹਾਂ। ਸ਼ੁਭਕਾਮਨਾਵਾਂ ਕੁੜੀਓ, ਜਿੱਤ ਕੇ ਆਓ।

  • Proud of our Women #HockeyTeam for making it to Olympic Semi-Finals by beating three-time Olympic Champions Australia. Kudos to Gurjit Kaur from Amritsar who scored the lone goal of the match. We are on the threshold of history. Best of luck girls, go for the gold. 🇮🇳 pic.twitter.com/vvk1TLftFR

ਉਧਰ ਬੀਤੇ ਦਿਨੀ ਪੁਰਸ਼ ਹਾਕੀ ਟੀਮ ਗਰੇਟ ਬ੍ਰਿਟੇਨ ਨੂੰ 3-1 ਨਾਲ ਹਰਾਇਆ। ਦਿਲਪ੍ਰੀਤ , ਗੁਰਜੰਟ ਤੇ ਹਾਰਦਿਕ ਨੇ ਦਾਗੇ ਗੋਲ। ਮੈਚ ਜਿੱਤਣ ਨਾਲ ਟੀਮ ਇੰਡੀਆ ਦਾ ਸੈਮੀਫਾਈਨਲ 'ਚ ਦਾਖਲਾ। ਅਗਲਾ ਮੁਕਾਬਲਾ ਬੈਲਜ਼ੀਅਮ ਨਾਲ 3 ਅਗਸਤ ਨੂੰ ਹੋਵੇਗਾ।

  • Stellar performance by the Indian Men’s Hockey team at #TokyoOlympics to beat Great Britain by 3-1 & entering Olympic top 4 after 41 years. Happy to note that all 3 goals were scored by Punjab players Dilpreet Singh, Gurjant Singh & Hardik Singh. Congratulations…go for Gold! 🇮🇳 pic.twitter.com/MgQiLFOf8K

    — Capt.Amarinder Singh (@capt_amarinder) August 1, 2021 " class="align-text-top noRightClick twitterSection" data=" ">

Last Updated : Aug 2, 2021, 5:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.