ਟੋਕਿਓ : ਭਾਰਤੀ ਸਕੀਟ ਸ਼ੂਟਿੰਗ ਕਰਨ ਵਾਲੇ ਖਿਡਾਰੀ ਅੰਗਦ ਵੀਰ ਸਿੰਘ ਬਾਜਵਾ ਅਤੇ ਮੇਰਾਜ਼ ਅਹਿਮਦ ਖਾਨ ਕੁਆਲੀਫਿਕੇਸ਼ਨ ਡੇਅ 2 ਵਿੱਚ ਹਾਰ ਗਏ ਹਨ।
ਇਨ੍ਹਾਂ ਦੋਵਾਂ ਖਿਡਾਰੀਆਂ ਵਿੱਚੋਂ ਅੰਗਦ ਨੇ 120 ਅੰਕਾਂ ਨਾਲ 18ਵਾਂ ਰੈਂਕ ਪ੍ਰਾਪਤ ਕੀਤਾ ਜਦਕਿ ਮੇਰਾਜ਼ ਅਹਿਮਦ ਨੇ 117 ਅੰਕਾਂ ਨਾਲ 25ਵਾਂ ਸਥਾਨ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ:Tokyo Olympics, Day 4: ਤਲਵਾਰਬਾਜ਼ ਭਵਾਨੀ ਦੇਵੀ ਨੇ ਓਲੰਪਿਕ ਡੈਬਿਉ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ
ਇਨ੍ਹਾਂ ਈਵੈਂਟ ਵਿੱਚ, ਕੁੱਲ 6 ਖਿਡਾਰੀਆਂ ਨੂੰ ਉਨ੍ਹਾਂ ਦੇ ਦਰਜੇ ਅਤੇ ਅੰਕਾਂ ਦੇ ਅਨੁਸਾਰ ਯੋਗਤਾ ਪ੍ਰਾਪਤ ਕਰਨ ਦਾ ਮੌਕਾ ਮਿਲਣਾ ਸੀ।