ਕੈਲੀਫੋਰਨੀਆ: ਸੈਰੇਨਾ ਵਿਲੀਅਮਜ਼ ਸ਼ੁੱਕਰਵਾਰ ਨੂੰ ਵਿਕਟੋਰੀਆ ਅਜ਼ਾਰੇਂਕਾ ਨੂੰ ਇੰਡੀਅਨ ਵੇਲਜ਼ ਵਿਖੇ 7-5, 6-3 ਨਾਲ ਹਰਾ ਕੇ ਤੀਜੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ।
ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫ਼ਾਇਨਲ ਤੋਂ ਬਆਦ ਵਿਲੀਅਮਜ਼ ਨੇ ਆਪਣੇ ਪਹਿਲੇ ਟੂਰਨਾਮੈਂਟ ਵਿੱਚ 2 ਘੰਟੇ ਅਤੇ 7 ਮਿੰਟ ਦੇ ਸਮੇਂ ਨਾਲ 10ਵਾਂ ਸਥਾਨ ਪ੍ਰਾਪਤ ਕੀਤਾ।
ਉਸ ਨੇ ਅਜਾਰੇਂਕਾ ਵਿਰੁੱਧ 18-4 ਨਾਲ ਹਰਾਉਂਦਿਆਂ ਰਿਕਾਰਡ ਬਣਾਇਆ, ਹਾਲਾਂਕਿ ਬੇਲਾਰੂਸ ਹੁਣ ਦੁਨੀਆਂ ਦੇ 48 ਵੇਂ ਸਥਾਨ 'ਤੇ ਹੈ, ਉਸ ਨੇ ਇੰਡੀਅਨ ਵੇਲਜ਼ ਸਟੇਡੀਅਮ ਵਿਖੇ 2016 ਦੇ ਫ਼ਾਈਨਲ ਵਿੱਚ ਆਪਣੀ ਪਹਿਲੀ ਵਿੱਚ ਜਿੱਤ ਪ੍ਰਾਪਤ ਕੀਤੀ ਹੈ।
ਵਿਲਿਅਮਜ਼ ਨੇ ਜਿੱਤ ਤੋਂ ਬਾਅਦ ਕਿਹਾ ਕਿ "ਜਿਸ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਉਸੇ ਵਿਰੁੱਧ ਖੇਡਣਾ ਬਹੁਤ ਔਖਾ ਹੈ, ਪਰ ਇਹ ਵਧੀਆ ਵੀ ਹੈ।
ਅਜ਼ਾਰੇਂਕਾ ਨੂੰ ਹਰਾ ਕੇ ਸੈਰੇਨਾ ਤੀਜੇ ਦੌਰ ਵਿੱਚ - Indian Whales
ਇੰਡੀਅਨ ਵੇਲਜ਼ ਵਿਖੇ ਹੋਏ ਅੱਜ ਦੇ ਮੁਕਾਬਲੇ ਵਿੱਚ ਅਮਰੀਕਾ ਦੀ ਸੈਰੇਨਾ ਵਿਲੀਅਮਜ਼ ਨੇ ਵਿਕਟੋਰੀਆ ਨੂੰ 7-5, 6-3 ਨਾਲ ਹਰਾ ਕੇ ਤੀਜ਼ੇ ਦੌਰ ਵਿੱਚ ਛਾਲ ਲਗਾ ਲਈ ਹੈ। ਆਸਟ੍ਰੇਲੀਅਨ ਓਪਨ ਤੋਂ ਬਾਅਦ ਸੈਰੇਨਾ ਦੀ ਇਹ ਪਹਿਲੀ ਜਿੱਤ ਹੈ। ਬੇਲਾਰੂਸ ਹੁਣ ਦੁਨੀਆਂ ਦੇ 48 ਵੇਂ ਸਥਾਨ 'ਤੇ ਹੈ, ਉਸ ਨੇ ਇੰਡੀਅਨ ਵੇਲਜ਼ ਸਟੇਡੀਅਮ ਵਿਖੇ 2016 ਦੇ ਫ਼ਾਈਨਲ ਵਿੱਚ ਆਪਣੀ ਪਹਿਲੀ ਜਿੱਤ ਪ੍ਰਾਪਤ ਕੀਤੀ ਹੈ।
![ਅਜ਼ਾਰੇਂਕਾ ਨੂੰ ਹਰਾ ਕੇ ਸੈਰੇਨਾ ਤੀਜੇ ਦੌਰ ਵਿੱਚ](https://etvbharatimages.akamaized.net/etvbharat/images/768-512-2649112-389-8828572b-4a53-478a-b7e0-6ee08a154ea9.jpg?imwidth=3840)
ਕੈਲੀਫੋਰਨੀਆ: ਸੈਰੇਨਾ ਵਿਲੀਅਮਜ਼ ਸ਼ੁੱਕਰਵਾਰ ਨੂੰ ਵਿਕਟੋਰੀਆ ਅਜ਼ਾਰੇਂਕਾ ਨੂੰ ਇੰਡੀਅਨ ਵੇਲਜ਼ ਵਿਖੇ 7-5, 6-3 ਨਾਲ ਹਰਾ ਕੇ ਤੀਜੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ।
ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫ਼ਾਇਨਲ ਤੋਂ ਬਆਦ ਵਿਲੀਅਮਜ਼ ਨੇ ਆਪਣੇ ਪਹਿਲੇ ਟੂਰਨਾਮੈਂਟ ਵਿੱਚ 2 ਘੰਟੇ ਅਤੇ 7 ਮਿੰਟ ਦੇ ਸਮੇਂ ਨਾਲ 10ਵਾਂ ਸਥਾਨ ਪ੍ਰਾਪਤ ਕੀਤਾ।
ਉਸ ਨੇ ਅਜਾਰੇਂਕਾ ਵਿਰੁੱਧ 18-4 ਨਾਲ ਹਰਾਉਂਦਿਆਂ ਰਿਕਾਰਡ ਬਣਾਇਆ, ਹਾਲਾਂਕਿ ਬੇਲਾਰੂਸ ਹੁਣ ਦੁਨੀਆਂ ਦੇ 48 ਵੇਂ ਸਥਾਨ 'ਤੇ ਹੈ, ਉਸ ਨੇ ਇੰਡੀਅਨ ਵੇਲਜ਼ ਸਟੇਡੀਅਮ ਵਿਖੇ 2016 ਦੇ ਫ਼ਾਈਨਲ ਵਿੱਚ ਆਪਣੀ ਪਹਿਲੀ ਵਿੱਚ ਜਿੱਤ ਪ੍ਰਾਪਤ ਕੀਤੀ ਹੈ।
ਵਿਲਿਅਮਜ਼ ਨੇ ਜਿੱਤ ਤੋਂ ਬਾਅਦ ਕਿਹਾ ਕਿ "ਜਿਸ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਉਸੇ ਵਿਰੁੱਧ ਖੇਡਣਾ ਬਹੁਤ ਔਖਾ ਹੈ, ਪਰ ਇਹ ਵਧੀਆ ਵੀ ਹੈ।
Gurpreet
Conclusion: