ਇੰਡੀਅਨ ਵੇਲਜ਼ : ਕੈਨੇਡਾ ਦਾ ਨੌਜਵਾਨ ਟੈਨਿਸ ਖਿਡਾਰੀ ਬਿਕਾਨਾ ਐਂਦਰੀਸਕੋਐਤਵਾਰ ਨੂੰ ਫ਼ਾਇਨਲਵਿੱਚ ਵਿਸ਼ਵ ਰੈਕਿੰਗ ਵਿੱਚ 8ਵੇਂ ਸਥਾਨ 'ਤੇ ਕਾਬਜ਼ ਐਂਜਲਿਕ ਕਰਬਰ ਨੂੰ ਹਰਾ ਕੇ ਇੰਡੀਅਨ ਵੇਲਜ਼ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਵਾਇਲਡ ਕਾਰਡ ਬਣੀ।
ਐਂਦਰੀਸਕੋਨੇ ਜਰਮਨੀ ਦੀ ਵਿਬਿਲਡਨ ਚੈਂਪੀਅਨ ਖਿਡਾਰੀ ਕਰਬਰ ਨੂੰ 6-4, 3-6, 6-4 ਨਾਲ ਮਾਤ ਦਿੱਤੀ।
ਟੂਰਨਾਮੈਂਟ ਤੋਂ ਪਹਿਲਾ 18 ਸਾਲ ਦੀ ਐਂਦਰੀਸਕੋਨੂੰ ਡਬਲਿਊਟੀਏ ਰੈਕਿੰਗ 60 ਸੀ, ਪਰ ਫ਼ਾਇਨਲ ਜਿੱਤ ਤੋਂ ਬਾਅਦ ਉਹ 24ਵੇਂ ਸਥਾਨ ਤੇ ਪਹੁੰਚ ਜਾਵੇਗੀ।