ਟੋਕੀਓ: ਪੈਰਾ ਅਥਲੀਟ ਪ੍ਰਵੀਨ ਕੁਮਾਰ ਨੇ ਟੋਕੀਓ ਪੈਰਾਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਨੋਇਡਾ ਦੇ 18 ਸਾਲਾ ਪ੍ਰਵੀਨ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ 44 ਸ਼੍ਰੇਣੀ ਵਿੱਚ 2.07 ਮੀਟਰ ਛਾਲ ਮਾਰ ਕੇ ਦੂਜਾ ਸਥਾਨ ਹਾਸਲ ਕੀਤਾ। ਗ੍ਰੇਟ ਬ੍ਰਿਟੇਨ ਦੇ ਬਰੂਮ-ਐਡਵਰਡਸ ਜੋਨਾਥਨ (2.10 ਮੀਟਰ) ਨੇ ਸੋਨ ਤਗਮਾ ਹਾਸਲ ਕੀਤਾ। ਈਵੈਂਟ ਦਾ ਕਾਂਸੀ ਤਮਗਾ ਪੋਲੈਂਡ ਦੇ ਲੇਪੀਆਟੋ ਮਾਸੀਜੋ (2.04 ਮੀਟਰ) ਨੇ ਜਿੱਤਿਆ।
ਇਹ ਵੀ ਪੜੋ: ਟੋਕਿਓ-ਪੈਰਾਲੰਪਿਕ, ਪ੍ਰਮੋਦ ਭਗਤ ਸੈਮੀ ਫਾਈਨਲ ‘ਚ ਪੁੱਜੇ
-
Proud of Praveen Kumar for winning the Silver medal at the #Paralympics. This medal is the result of his hard work and unparalleled dedication. Congratulations to him. Best wishes for his future endeavours. #Praise4Para
— Narendra Modi (@narendramodi) September 3, 2021 " class="align-text-top noRightClick twitterSection" data="
">Proud of Praveen Kumar for winning the Silver medal at the #Paralympics. This medal is the result of his hard work and unparalleled dedication. Congratulations to him. Best wishes for his future endeavours. #Praise4Para
— Narendra Modi (@narendramodi) September 3, 2021Proud of Praveen Kumar for winning the Silver medal at the #Paralympics. This medal is the result of his hard work and unparalleled dedication. Congratulations to him. Best wishes for his future endeavours. #Praise4Para
— Narendra Modi (@narendramodi) September 3, 2021
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵੀਨ ਕੁਮਾਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ- ਪੈਰਾਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ ਪ੍ਰਵੀਨ ਕੁਮਾਰ 'ਤੇ ਮਾਣ। ਇਹ ਮੈਡਲ ਉਸਦੀ ਮਿਹਨਤ ਅਤੇ ਬੇਮਿਸਾਲ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਨੂੰ ਵਧਾਈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।
ਇਹ ਵੀ ਪੜੋ: ਅਫਗਾਨ ਤੋਂ ਮਹਿਲਾ ਫੁਟਬਾਲਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ