ਨਵੀਂ ਦਿੱਲੀ: ਲੰਬੀ ਛਾਲ ਵਿੱਚ ਭਾਰਤ ਦੇ ਚੋਟੀ ਦੇ ਖਿਡਾਰੀ ਜੇਸਵਿਨ ਐਲਡਰਿਨ ਨੇ ਲੀਚਟਨਸਟਾਈਨ ਵਿੱਚ ਆਯੋਜਿਤ ਤੀਜੀ 'ਗੋਲਡਨ ਫਰਾਈ ਸੀਰੀਜ਼ ਐਥਲੈਟਿਕਸ ਮੀਟ' (Golden Fry Series Athletics Meet) ਵਿੱਚ 8.12 ਮੀਟਰ ਦੀ ਸ਼ਾਨਦਾਰ ਕੋਸ਼ਿਸ਼ ਨਾਲ ਸੋਨ ਤਗਮਾ (gold medal) ਜਿੱਤਿਆ। ਐਲਡਰਿਨ ਨੇ ਭਾਰਤ ਤੋਂ ਬਾਹਰ ਪਹਿਲੀ ਵਾਰ ਅੱਠ ਮੀਟਰ ਦਾ ਬੈਰੀਅਰ ਪਾਰ ਕੀਤਾ ਹੈ। ਉਹ ਪਿਛਲੇ ਮੈਚਾਂ ਵਿੱਚ ਅੱਠ ਮੀਟਰ ਦੀ ਦੂਰੀ ਨੂੰ ਛੂਹਣ ਵਿੱਚ ਅਸਫਲ ਰਿਹਾ ਸੀ।
-
Really Happy with 8.12m in Golden Fly Series in Liechtenstein. It’s been long season one more round to go before the end of this season.Thanks for having here.Thanks @afiindia @Media_SAI @jsw_sports @IIS_Vijayanagar for the support. Will keep on improving. More to come 🙌🏽 pic.twitter.com/5IUEZxAHCJ
— Jeswin Aldrin (@AldrinJeswin) September 11, 2022 " class="align-text-top noRightClick twitterSection" data="
">Really Happy with 8.12m in Golden Fly Series in Liechtenstein. It’s been long season one more round to go before the end of this season.Thanks for having here.Thanks @afiindia @Media_SAI @jsw_sports @IIS_Vijayanagar for the support. Will keep on improving. More to come 🙌🏽 pic.twitter.com/5IUEZxAHCJ
— Jeswin Aldrin (@AldrinJeswin) September 11, 2022Really Happy with 8.12m in Golden Fly Series in Liechtenstein. It’s been long season one more round to go before the end of this season.Thanks for having here.Thanks @afiindia @Media_SAI @jsw_sports @IIS_Vijayanagar for the support. Will keep on improving. More to come 🙌🏽 pic.twitter.com/5IUEZxAHCJ
— Jeswin Aldrin (@AldrinJeswin) September 11, 2022
ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ (gold medal) ਐਲਡਰਿਨ ਨੇ ਟਵੀਟ ਕੀਤਾ ਕਿ ਇਹ ਇੱਕ ਲੰਮਾ ਸੀਜ਼ਨ ਰਿਹਾ ਹੈ, ਇੱਕ ਹੋਰ ਮੁਕਾਬਲੇ ਦੇ ਨਾਲ ਐਤਵਾਰ ਨੂੰ ਚੈੱਕ ਗਣਰਾਜ ਦੇ ਰਾਡੇਕ ਜੁਸਕਾ 7.70 ਮੀਟਰ ਨਾਲ ਦੂਜੇ ਜਦਕਿ ਨਾਰਵੇ ਦੇ ਹੈਨਰਿਕ ਫਲੈਟਨੇਸ 7.66 ਮੀਟਰ ਨਾਲ ਤੀਜੇ ਸਥਾਨ ਉੱਤੇ ਰਹੇ। ਲੰਬੀ ਛਾਲ ਵਿੱਚ ਮੁਕਾਬਲਾ ਕਰਦਿਆਂ, ਟ੍ਰਿਪਲ ਜੰਪਰ ਪ੍ਰਵੀਨ ਚਿਤਰਾਵਾਲ 7.58 ਮੀਟਰ ਦੇ ਸਮੇਂ ਨਾਲ ਚੌਥੇ ਸਥਾਨ ਉੱਤੇ ਰਹੇ।
ਇਹ ਵੀ ਪੜ੍ਹੋ:ਸ਼੍ਰੀਲੰਕਾ ਨੇ ਏਸ਼ੀਆ ਕੱਪ ਫਾਈਨਲ ਵਿੱਚ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ, ਕੱਪ ਉੱਤੇ ਕੀਤਾ ਕਬਜ਼ਾ