ETV Bharat / sports

ਜਾਣੋ ਕਿੰਨਾ ਪੁਰਾਣਾ ਹੈ ਭਾਰਤ ਦਾ ਉਲੰਪਿਕ ਇਤਿਹਾਸ - ਆਲ ਟਾਈਮ ਟੈਲੀ

ਭਾਰਤੀ ਉਲੰਪਿਕ ਮੈਡਲ ਦੀ ਆਲ ਟਾਈਮ ਟੈਲੀ ਦੀ ਗੱਲ ਕਰੀਏ ਤਾਂ ਹੁਣ ਤੱਕ ਭਾਰਤ ਨੂੰ 28 ਮੈਡਲ (Medal) ਆਏ ਹਨ।ਭਾਰਤ ਦੇ ਹੋਣਹਾਰ ਖਿਡਾਰੀ ਬੜੀ ਲਗਨ ਦੇ ਨਾਲ ਮਿਹਨਤ ਕਰਦੇ ਹਨ ਅਤੇ ਚੰਗਾ ਪ੍ਰਦਰਸ਼ਨ ਕਰਨ ਲਈ ਵਚਨਬੱਧ ਹਨ।

ਜਾਣੋ ਕਿੰਨਾ ਪੁਰਾਣਾ ਹੈ ਭਾਰਤ ਦਾ ਉਲੰਪਿਕ ਇਤਿਹਾਸ

author img

By

Published : Jul 11, 2021, 8:58 PM IST

ਹੈਦਰਾਬਾਦ: ਭਾਰਤੀ ਉਲੰਪਿਕ ਇਤਿਹਾਸ ਜਿੰਨਾ ਵਿਖਾਈ ਦਿੰਦਾ ਹੈ ਉਸ ਤੋਂ ਕਈ ਗੁਣਾਂ ਜਿਆਦਾ ਹੈ ਕਿਉਂਕਿ ਉਸ ਨਾਲ ਜੁੜੀ ਹੈ ਕਈ ਖਿਡਾਰੀਆਂ ਦੀ ਮਿਹਨਤ ਅਤੇ ਲਗਨ ਦੀ ਕਹਾਣੀ।ਹਲਾਂਕਿ ਅੱਜ ਤੱਕ ਭਾਰਤ ਨੇ ਅਮਰੀਕੀ ਤੈਰਾਕ ਮਾਈਕਲ ਫੇਲਪ ਦੇ ਬਰਾਬਰ ਓਲੰਪਿਕ ਮੈਡਲ (Medal) ਹੀ ਜਿੱਤੇ ਹਨ ਪਰ ਜੋ ਅਥਲੀਟ (Athlete) ਭਾਰਤ ਦੇ ਲਈ ਮੈਡਲ ਨਹੀ ਜਿੱਤ ਸਕੇ ਉਹਨਾਂ ਦੀ ਮਿਹਨਤ ਅਤੇ ਜਜਬੇ ਵਿਚ ਕੋਈ ਕਮੀ ਵੇਖਣ ਨੂੰ ਨਹੀਂ ਮਿਲੀ ਹੈ।

ਇਸ 121 ਸਾਲ ਲੰਬੇ ਇਤਿਹਾਸ ਨੇ ਦੇਸ਼ ਨੂੰ ਕਈ ਮਹਾਨ ਅਥਲੀਟ ਦਿੱਤੇ ਜਿਸ ਵਿਚ ਕਿਸੇ ਨੇ ਮੈਡਮ ਜਿੱਤਿਆ ਤਾਂ ਕਿਸੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਨਾਮ ਕਮਾਇਆ ਹੈ।ਇਸ ਦੌਰਾਨ ਕਈ ਖਿਡਾਰੀਆਂ ਨੇ ਸਰਵਕਾਲ ਮਹਾਨ ਖਿਡਾਰੀਆਂ ਵਿਚ ਇਕ ਹੋ ਗਏ ਤਾਂ ਕਈ ਇਸ ਸ਼ੋਹਰਤ ਦੀ ਦੁਨੀਆਂ ਵਿਚ ਖੋ ਗਏ।ਭਾਰਤੀ ਓਲੰਪਿਕ ਮੈਡਲ ਦੀ ਆਲ ਟਾਈਮ ਟੈਲੀ ਗੱਲ ਕਰੀਏ ਤਾਂ ਅੱਜ ਤੱਕ ਭਾਰਤ ਨੇ 28 ਮੈਡਲ ਜਿੱਤੇ ਹਨ। ਜਿਸ ਦੀ ਲਿਸਟ ਇਸ ਪ੍ਰਕਾਰ ਹੈ।

1900 ਪੇਰਿਸ ਉਲੰਪਿਕ, ਨਾਰਮੈਨ ਗਿਲਬਰਟ ਪ੍ਰਿਚਾਰਡ (ਸਿਲਵਰ) ਪੁਰਸ਼ 200 ਰੇਸ

ਭਾਰਤ ਦੇ ਇਸ ਲੰਬੇ ਇਤਿਹਾਸ ਦੀ ਸ਼ੁਰੂਆਤ ਸੰਨ 1900 ਵਿਚ ਹੋਈ।ਕਲਕੱਤਾ ਵਿਚ ਪੈਦਾ ਹੋਏ ਬ੍ਰਿਟਿਸ਼ ਮੂਲ ਦੇ ਨਾਰਮੈਨ ਗਿਲਬਰਟ ਪ੍ਰਿਚਾਰਡ ਨੇ ਪੇਰਿਸ ਉਲੰਪਿਕ 1900 ਵਿਚ ਪੁਰਸ਼ 200 ਮੀਟਰ ਰੇਸ ਵਿਚ ਸਿਲਵਰ ਮੈਡਲ ਜਿੱਤਿਆ ਸੀ।

1900 ਪੇਰਿਸ ਉਲੰਪਿਕ, ਨਾਰਮੈਨ ਗਿਲਬਰਟ ਪ੍ਰਿਚਾਰਡ (ਸਿਲਵਰ)ਪੁਰਸ਼ 200 ਹਰਡਲ ਰੇਸ

1900 ਪੇਰਿਸ ਉਲੰਪਿਕ ਪ੍ਰਿਚਾਰਡ ਨੇ ਪੁਰਸ਼ 200 ਮੀਟਰ ਵਿਚ ਸਿਲਵਰ ਲਾਉਣ ਦੇ ਨਾਲ ਨਾਲ ਪੁਰਸ਼ 200 ਮੀਟਰ ਹਰਡਲ ਵਿਚ ਸਿਲਵਰ ਮੈਡਲ ਜਿੱਤਿਆ ਸੀ।ਪ੍ਰਿਚਾਰਡ ਦੁਆਰਾ 2 ਸਿਲਵਰ ਮੈਡਲ ਜਿੱਤਣ ਉਤੇ ਭਾਰਤ ਦੇ ਹੁਣ ਤੱਕ ਸਭ ਤੋਂ ਸਫਲ ਟ੍ਰੈਕ ਐਡ ਫੀਲਡ ਅਥਲੀਟ ਬਣ ਗਏ ਹਨ।

ਜਾਣੋ ਕਿੰਨਾ ਪੁਰਾਣਾ ਹੈ ਭਾਰਤ ਦਾ ਉਲੰਪਿਕ ਇਤਿਹਾਸ
ਜਾਣੋ ਕਿੰਨਾ ਪੁਰਾਣਾ ਹੈ ਭਾਰਤ ਦਾ ਉਲੰਪਿਕ ਇਤਿਹਾਸ

1928 ਐਮਸਟਡਰਮ ਉਲੰਪਿਕ, ਭਾਰਤੀ ਪੁਰਸ਼ ਹਾਕੀ ਟੀਮ(ਗੋਲਡ)

28 ਸਾਲ ਦੇ ਇੰਤਜ਼ਾਰ ਦੇ ਬਾਅਦ ਭਾਰਤ ਨੇ ਆਪਣਾ ਤੀਜਾ ਉਲੰਪਿਕ ਮੈਡਲ ਜਿੱਤਿਆ ਉਹ ਵੀ ਗੋਲ਼ਡ।ਉਥੇ ਇਸ ਬਾਰ ਇਹ ਮੈਡਲ ਇਕ ਟੀਮ ਈਵੈਂਟ ਵਿਚ ਆਇਆ ਸੀ।ਜੈਪਾਲ ਸਿੰਘ ਮੁੰਡਾ ਦੀ ਅਗਵਾਈ ਵਿਚ ਭਾਰਤੀ ਹਾਕੀ ਟੀਮ ਨੇ ਫਾਇਨਲ ਮੁਕਾਬਲੇ ਵਿਚ ਨੀਂਦਰਲੈਂਡ ਨੂੰ 3-0 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ ਸੀ।

1932 ਲਾਸ ਏਜੰਲੀਅਸ ਓਲੰਪਿਕ, ਭਾਰਤੀ ਪੁਰਸ਼ ਹਾਕੀ ਟੀਮ (ਗੋਲਡ)

ਡਿਫੇਲਿੰਗ ਚੈਪੀਅਨ ਰਹੀ ਭਾਰਤੀ ਹਾਕੀ ਟੀਮ ਨੇ ਇਕ ਵਾਰ ਫਿਰ ਤੋਂ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਂਦੇ ਹੋਏ 1932 ਵਿਚ ਜਾਪਾਨ ਨੂੰ 11-1 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ।ਇਸ ਦੌਰਾਨ ਭਾਰਤੀ ਟੀਮ ਦੀ ਲਾਲ ਸ਼ਾਹ ਬੋਖਾਰੀ ਅਗਵਾਈ ਕਰ ਰਹੇ ਸੀ।

1936 ਬਲਿਰਨ ਉਲੰਪਿਕ, ਭਾਰਤੀ ਪੁਰਸ਼ ਹਾਕੀ ਟੀਮ (ਗੋਲਡ)

ਭਾਰਤੀ ਹਾਕੀ ਟੀਮ ਨੇ ਇਸ ਉਲੰਪਿਕ ਗੋਲਡ ਮੈਡਲ ਦੀ ਹੈਟਿਰਕ ਲਗਾਈ।ਉਥੇ ਹੀ ਇਸ ਉਲੰਪਿਕ ਦੇ ਫਾਈਨਲ ਵਿਚ ਭਾਰਤ ਦਾ ਸਾਹਮਣਾ ਹੋਸਟ ਜਰਮਨੀ ਕਰ ਰਿਹਾ ਸੀ।ਜਿਸ ਨੂੰ ਭਾਰਤ ਨੇ 8-1 ਦੇ ਫਰਕ ਨਾਲ ਹਰਾਇਆ ਸੀ।

1948 ਲੰਡਨ ਉਲੰਪਿਕ, ਭਾਰਤੀ ਪੁਰਸ਼ ਹਾਕੀ ਟੀਮ (ਗੋਲਡ)

1936 ਉਲੰਪਿਕ ਦੇ ਬਾਅਦ 12 ਸਾਲ ਤੱਕ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਉਲੰਪਿਕ ਨਹੀ ਹੋ ਸਕਿਆ।ਉਥੇ 1948 ਵਿਚ ਉਲੰਪਿਕ ਦੀ ਵਾਪਸੀ ਹੋਈ।ਇਸ ਦੌਰਾਨ ਇਕ ਲੰਬੇ ਗੈਪ ਦਾ ਅਸਰ ਭਾਰਤੀ ਟੀਮ ਦੇ ਪ੍ਰਦਰਸ਼ਨ ਉਤੇ ਵੇਖਣ ਨੂੰ ਨਹੀ ਮਿਲਿਆ।ਭਾਰਤ ਨੇ ਬ੍ਰਿਟੇਨ ਨੂੰ 4-0 ਨਾਲ ਹਰਾ ਕੇ ਇਕ ਵਾਰ ਫਿਰ ਗੋਲਡ ਮੈਡਲ ਆਪਣੇ ਨਾ ਕੀਤਾ।ਉਥੇ ਇਸ ਵਾਰ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਚੁੱਕੀ ਸੀ।ਇਸ ਲਈ ਉਹ ਆਜ਼ਾਦ ਭਾਰਤ ਦੇ ਝੰਡੇ ਦੇ ਅੰਦਰ ਖੇਡ ਰਹੇ ਸੀ।

1952 ਹੇਲਸਿੰਕੀ ਉਲੰਪਿਕ, ਭਾਰਤੀ ਪੁਰਸ਼ ਹਾਕੀ ਟੀਮ (ਗੋਲਡ)

ਕੁੰਵਰ ਦਿਗਵਿਜੈ ਸਿੰਘ ਦੀ ਅਗਵਾਈ ਵਿਚ ਭਾਰਤੀ ਟੀਮ ਨੇ 1948 ਉਲੰਪਿਕ ਵਿਚ ਨੀਂਦਰਲੈਂਡ ਨੂੰ 6-1 ਨਾਲ ਹਰਾ ਕੇ ਪੰਜਵੀ ਵਾਰ ਲਗਾਤਾਰ ਗੋਲਡ ਮੈਡਲ ਜਿੱਤਿਆ।

1952 ਹੇਲਸਿੰਕੀ ਉਲੰਪਿਕ, ਕੇਡੀ ਜਾਧਵ ਮੇਂਸ ਫ੍ਰੀ ਸਟਾਈਲ ਬੈਂਟਮਵੇਟ ਰੇਸਲਿੰਗ (ਕੁਸ਼ਤੀ)

1952 ਉਲੰਪਿਕ ਤੋਂ ਪਹਿਲਾ ਤੱਕ ਸਿਰਫ਼ ਭਾਰਤ ਹਾਕੀ ਟੀਮ ਹੀ ਉਲੰਪਿਕ ਮੈਡਲ ਜਿੱਤ ਰਹੀ ਸੀ।ਉਥੇ ਇਸ ਉਲੰਪਿਕ ਵਿਚ ਪਹਿਲੀ ਵਾਰ ਕਿਸੇ ਖਿਡਾਰੀ ਨੇ ਆਜਾਦ ਬਾਰਤ ਦੇ ਲਈ ਵਿਅਕਤਗਤ ਮੈਡਲ ਜਿੱਤਿਆ।

1956 ਮੇਲਬਰਨ ਉਲੰਪਿਕ, ਭਾਰਤੀ ਹਾਕੀ ਟੀਮ (ਗੋਲਡ)

1948 ਦੇ ਬਾਅਦ 1956 ਵਿਚ ਭਾਰਤੀ ਹਾਕੀ ਟੀਮ ਨੇ ਫਿਰ ਤੋਂ ਰਫਤਾਰ ਫੜੀ।ਇਸ ਵਾਰ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਇਆ।ਉਥੇ ਭਾਰਤ ਨੇ 1-0ਤੋਂ ਜਿੱਤ ਹਾਸਿਲ ਕਰ ਗੋਲਡ ਮੈਡਲ ਆਪਣੇ ਨਾਂ ਕੀਤਾ।

1960 ਰੋਮ ਉਲੰਪਿਕ, ਭਾਰਤੀ ਹਾਕੀ ਟੀਮ (ਸਿਲਵਰ)

ਰੋਮ ਉਲੰਪਿਕ ਵਿਚ ਪਹਿਲੀ ਵਾਰ ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਦੀ ਟੀਮ ਦੇ ਹੱਥਾਂ 1-0 ਨਾਲ ਹਰਾ ਕੇ ਭਾਰਤ ਦੇ ਹੱਥ ਇਕ ਸਿਲਵਰ ਮੈਡਲ ਲੱਗਿਆ।

1964 ਟੋਕੀਓ ਉਲੰਪਿਕ, ਭਾਰਤੀ ਹਾਕੀ ਟੀਮ (ਗੋਲਡ)

ਟੋਕੀਓ ਉਲੰਪਿਕ ਵਿਚ ਭਾਰਤ ਨੇ ਫਿਰ ਤੋਂ ਜਿੱਤ ਦੀ ਰਾਹ ਉਤੇ ਪਾਕਿਸਤਾਨ ਨੂੰ 1-0 ਨਾਲ ਹਰਾ ਕੇ ਮੋਹਿੰਦਰ ਲਾਲ ਦੀ ਅਗਵਾਈ ਨੇ ਗੋਲਡ ਮੈਡਲ ਜਿੱਤਿਆ।

1968 ਮੈਕਸਿਕੋ ਸਿਟੀ, ਭਾਰਤੀ ਹਾਕੀ ਟੀਮ

1968 ਮੈਕਸਕੋ ਸਿਟੀ ਵਿਚ ਹੋਇਆ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਨੇ ਵੈਸਟ ਜਰਮਨੀ ਨੂੰ 2-1 ਨਾਲ ਹਰਾ ਕੇ ਮੈਡਲ ਆਪਣੇ ਨਾਮ ਕੀਤਾ।

1972 ਭਾਰਤੀ ਹਾਕੀ ਟੀਮ (ਬਰਾਉਨ)

ਮੈਕਸਿਕੋ ਸਿਟੀ ਦੇ ਬਾਅਦ ਭਾਰਤ ਨੇ ਬਰਾਉਨ ਮੈਡਲ ਜਿੱਤਿਆ ਅਤੇ ਇਸ ਵਿਚ ਭਾਰਤ ਨੇ ਨੀਂਦਰਲੈਂਡ ਨੂੰ 2-1 ਨਾਲ ਹਰਾਇਆ।

1980 ਮੋਸਕੋ ਭਾਰਤੀ ਹਾਕੀ ਟੀਮ (ਗੋਲਡ)

1980 ਵਿਚ ਭਾਰਤੀ ਹਾਕੀ ਟੀਮ ਨੇ ਮੋਸਕੋ ਵਿਚ ਸਪੇਨ ਨੂੰ 1-0 ਤੋਂ ਹਰਾ ਕੇ ਗੋਲਡ ਮੈਡਲ ਜਿੱਤਿਆ।ਇਸ ਟੀਮ ਦੀ ਅਗਵਾਈ ਵਾਸੂਦੇਵਨ ਭਾਸਕਰਨ ਕਰ ਰਹੇ ਹਨ।

1996 ਏਟਲਾਂਟਾ ਉਲੰਪਿਕ, (ਬਰਾਉਨ)

16 ਸਾਲ ਦੇ ਲੰਬੇ ਇਤਜਾਰ ਤੋਂ ਬਾਅਦ ਭਾਰਤ ਦਾ ਉਲੰਪਿਕ ਸੁਖਾ ਖਤਮ ਹੋਇਆ ਜਦੋਂ ਲਿਐਂਡਰ ਪੇਸ ਨੇ ਟੇਨਿਸ ਦੇ ਮੇਂਸ ਸਿੰਗਲਸ ਵਿਚ ਬਰਾਉਨ ਮੈਡਲ ਜਿੱਤਿਆ।

2000 ਸਿਡਨੀ ਉਲੰਪਿਕ, (ਬਰਾਉਨ) ਮਹਿਲਾ 69 ਕਿਲੋ ਵੇਟਲੀਫਟਿੰਗ

2000 ਸਿਡਨੀ ਉਲੰਪਿਕ ਵਿਚ ਵੇਟਲਿਫਿੰਟਗ ਵਿਚ ਮੈਡਲ ਜਿੱਤ ਕੇ ਮੱਲੇਸ਼ਵਰੀ ਭਾਰਤ ਦੀ ਪਹਿਲੀ ਮਹਿਲਾ ਉਲੰਪਿਕ ਮੈਡਲਿਸਟ ਬਣੀ।

2004 ਏਥਮਸ ਉਲੰਪਿਕ (ਸਿਲਵਰ) ਮੇਂਸ ਡਬਲ ਟਰੈਪ

ਭਾਰਤ ਦਾ ਪਹਿਲਾ ਉਲੰਪਿਕ ਮੈਡਲ ਸ਼ੂਟਿੰਗ ਵਿਚ ਰਾਜਵਰਧਨ ਸਿੰਘ ਰਾਠੌਰ ਦੇ ਜਰੀਏ ਆਇਆ ਸੀ ਜਦੋਂ ਉਹ ਮੇਂਸ ਡਬਲ ਟਰੈਪ ਵਿਚ ਸਿਲਵਰ ਲਾਏ ਸੀ।

2008 ਬੀਜਿੰਗ ਉਲੰਪਿਕ , ਅਭਿਨਵ ਬਿੰਦਰਾ (ਗੋਲਡ) 100 ਮੀਟਰ ਏਅਰ ਰਾਈਫਲ

ਬੀਜਿੰਗ ਉਲੰਪਿਕ ਵਿਚ ਗੋਲਡ ਲਾ ਕੇ ਅਭਿਨਵ ਪਹਿਲੇ ਅਜਿਹੇ ਖਿਡਾਰੀ ਬਣੇ ਜਾ ਭਾਰਤ ਦੇ ਲਈ ਈਵੈਂਟ ਵਿਚ ਗੋਲਡ ਲਾਏ।

2008 ਬੀਜਿੰਗ ਓਲੰਪਿਕ ਸੁਸ਼ੀਲ ਕੁਮਾਰ (ਬਰਾਉਨ) 66 ਕਿਲੋ ਪ੍ਰੀ ਸਟਾਈਲ ਰੇਸਲਿੰਗ

ਕੇਡੀ ਜਾਧਵ ਦੇ ਬਾਅਦ 56 ਸਾਲ ਦੇ ਇੰਤਜਾਰ ਦੇ ਬਾਅਦ ਸੁਸ਼ੀਲ ਕੁਮਾਰ ਨੇ ਕੁਸ਼ਤੀ ਵਿਚ ਗੋਲਡ ਜਿੱਤਿਆ ਹੈ।ਉਲੰਪਿਕ ਇਸ ਕਾਰਨ ਵੀ ਖਾਸ ਰਿਹਾ ਕਿਉਂਕਿ ਭਾਰਤ ਨੇ ਪਹਿਲੀ ਵਾਰ ਕਿਸੇ ਉਲੰਪਿਕ ਵਿਚ 3 ਮੈਡਲ ਜਿੱਤੇ ਹਨ।

2008 ਬੀਜਿੰਗ ਉਲੰਪਿਕ, ਵਿਜੇਂਦਰ ਸਿੰਘ (ਬਰਾਉਨ) ਬਾਕਸਿੰਗ

ਇਸ ਉਲੰਪਿਕ ਤੋਂ ਪਹਿਲਾਂ ਬਾਕਸਿੰਗ ਵਿਚ ਭਾਰਤ ਨੂੰ ਕੋਈ ਮੈਡਲ ਨਹੀਂ ਮਿਲਿਆ ਹੈ। 2008 ਉਲੰਪਿਕ ਵਿਚ ਭਾਰਤੀ ਫੈਨਸ ਦੀ ਖੁਸੀ ਨੂੰ ਟਰਿੱਪਲ ਕਰਦੇ ਹੋਏ ਵਿਜੇਂਦਰ ਨੇ ਮੀਡਿਲਵੇਂਟ ਬਾਕਸਿੰਗ ਵਿਚ ਬਰਾਉਨ ਜਿੱਤਿਆ।

2012 ਲੰਡਨ ਉਲੰਪਿਕ, ਵਿਜੈ ਕੁਮਾਰ

ਬੀਜਿੰਗ ਵਿਚ ਸ਼ੂਟਿੰਗ ਦਾ ਪਹਿਲਾ ਮੈਡਲ ਆਉਣ ਦੇ ਬਾਅਦ ਲੰਡਨ ਉਲੰਪਿਕ ਵਿਚ ਸ਼ੂਟਿੰਗ ਵਿਚ ਵਿਜੈ ਕੁਮਾਰ ਦਾ ਪਹਿਲਾ ਸਿਲਵਰ ਮੈਡਲ ਆਇਆ।ਵਿਜੈ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਇਵੈਂਟ ਵਿਚ ਭਾਰਤ ਦੇ ਲਈ ਸਫਲਤਾ ਹਾਸਿਲ ਕੀਤੀ ।

2012 ਲੰਡਨ ਉਲੰਪਿਕ, ਸਾਈਨਾ ਨੇਹਵਾਲ (ਬਰਾਉਨ) ਵੂਮੈਨ ਸਿੰਗਲਸ ਬੈਡਮਿੰਟਨ

ਮੱਲੇਸ਼ਵਰੀ ਦੇ ਬਾਅਦ ਬੈਡਮਿੰਟਨ ਸਿੰਗਲਸ ਵਿਚ ਬਰਾਉਨ ਜਿੱਤ ਕੇ ਸਾਈਨਾ ਨੇਹਵਾਲ ਉਲੰਪਿਕ ਮੈਡਲ ਜਿੱਤਣ ਵਾਲੀ ਦੂਜੀ ਮਹਿਲਾ ਖਿਡਾਰੀ ਬਣੀ।

2012 ਲੰਡਨ ਉਲੰਪਿਕ, ਮੈਰੀ ਕਾਮ (ਬਰਾਉਨ) ਫਲਾਈਵੇਟ ਕੈਟਗਰੀ ਬਾਕਸਿੰਗ

ਬਾਕਸਿੰਗ ਦੀ ਦੁਨੀਆਂ ਵਿਚ ਆਪਣੀ ਮਿਹਨਤ ਦੇ ਨਾਮ ਕਮਾਉਣ ਵਾਲੀ ਮੈਰੀ ਕਾਮ ਨੇ 2012 ਲੰਡਨ ਉਲੰਪਿਕ ਵਿਚ ਬਰਾਉਨ ਜਿੱਤ ਭਾਰਤ ਦੇ ਲਈ ਲੰਡਨ ਉਲੰਪਿਕ ਨੂੰ ਇਕ ਸਫਲ ਉਲੰਪਿਕ ਬਣਾਇਆ।

2012 ਲੰਡਨ ਉਲੰਪਿਕ, ਸੁਸ਼ੀਲ ਕੁਮਾਰ 66 ਕਿਲੋ ਪ੍ਰੀ ਸਟਾਈਲ ਰੇਸਲਿੰਗ

ਭਾਰਤੀ ਉਲੰਪਿਕ ਇਤਿਹਾਸ ਵਿਚ ਪਹਿਲੀ ਵਾਰ ਕੋਈ ਵਿਅਕਤੀਗਤ ਖੇਲ ਵਿਚ ਆਪਣੇ ਪ੍ਰਦਰਸ਼ਨ ਨੂੰ ਦੁਹਰਾ ਪਾਏ ਅਤੇ ਉਹ ਕਾਰਨਾਮਾ ਕਰ ਵਿਖਾਇਆ ਸੁਸ਼ੀਲ ਕੁਮਾਰ ਨੇ।ਸੁਸ਼ੀਲ ਕੁਮਾਰ ਨੇ 2008 ਬੀਜਿੰਗ ਉਲੰਪਿਕ ਵਿਚ ਮੈਡਲ ਜਿੱਤਣ ਦੇ ਬਾਅਦ ਲੰਡਨ ਉਲੰਪਿਕ ਵਿਚ ਮੈਡਲ ਜਿੱਤਿਆ।

2012 ਲੰਡਨ ਉਲੰਪਿਕ, ਯੋਗੇਸ਼ਵਰ ਦੱਤ (ਬਰਾਉਨ) 60 ਕਿਲੋ ਫਰੀ ਸਟਾਈਲ

ਸ਼ੂਟਿੰਗ ਦੇ ਬਾਅਦ ਪਹਿਲੀ ਵਾਰ ਭਾਰਤ ਦੇ ਕਿਸੇ ਸਪਾਰਟ ਵਿਚ 2 ਮੈਡਲ ਆਏ ਅਤੇ ਇਹ ਖੇਡ ਰੇਸਲਿੰਗ।ਭਾਰਤ ਦੇ ਵੱਲੋਂ ਦੂਜਾ ਉਲੰਪਿਕ ਮੈਡਲ ਯੋਗੇਸ਼ਵਰ ਦੱਤ।

2016 ਰਿਓ ਉਲੰਪਿਕ, ਸਾਕਸ਼ੀ ਮਲਿਕ (ਬਰਾਉਨ) ਮਹਿਲਾ 58 ਕਿਲੋ ਪ੍ਰੀ ਸਟਾਈਲ ਰੇਸਲਿੰਗ

ਸਾਕਸ਼ੀ ਮਲਿਕ ਨੇ ਮਹਿਲਾ 58 ਕਿਲੋ ਪ੍ਰੀ ਸਟਾਈਲ ਰੇਸਲਿੰਗ ਵਿਚ ਬਰਾਉਨ ਜਿੱਤਣ ਵਿਚ ਕਾਮਯਾਬ ਹੋਈ।

2016 ਰਿਲੋ ਉਲੰਪਿਕ, ਪੀਵੀ ਸਿੰਘੂ (ਸਿਲਵਰ) ਮਹਿਲਾ ਬੈਡਮਿੰਟਨ ਸਿੰਗਲਸ

ਸਾਈਨਾ ਨੇਹਵਾਲ 2012 ਉਲੰਪਿਕ ਦੇ ਆਪਣੇ ਉਲੰਪਿਕ ਪ੍ਰਦਰਸ਼ਨ ਨੂੰ ਦੁਆਰਾ ਦੁਹਰਾ ਨਾ ਸਕੀ।ਪੀਵੀ ਸਿੰਘੂ ਨੇ ਬੈਡਮਿੰਟਨ ਵਿਚ ਸਿਲਵਰ ਲਾ ਕੇ ਬੈਂਡਮਿੰਟਨ ਅਤੇ 2016 ਰਿਓ ਉਲੰਪਿਕ ਵਿਚ ਭਾਰਤ ਦਾ ਦੂਜਾ ਉਲੰਪਿਕ ਮੈਡਲ ਆਪਣੇ ਨਾਮ ਕੀਤਾ।

ਇਹ ਵੀ ਪੜੋ: ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤੀ ਵਨ-ਡੇ ਸੀਰੀਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.