ETV Bharat / sports

Asian Games 2023 9th Day Updates : ਟੇਬਲ ਟੈਨਿਸ ਵਿੱਚ ਭਾਰਤ ਨੇ ਜਿੱਤਿਆ ਬ੍ਰਾਂਜ਼, ਭਾਰਤੀ ਹਾਕੀ ਟੀਮ ਦੀ ਜਿੱਤ

Asian Games 2023: ਅੱਜ ਭਾਰਤ ਆਪਣਾ ਕਬੱਡੀ ਮੈਚ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਬੈਡਮਿੰਟਨ ਖਿਡਾਰੀ ਵੀ ਅੱਜ ਆਪਣੀ ਚੁਣੌਤੀ ਪੇਸ਼ ਕਰਨਗੇ। ਚਾਂਦੀ ਦੇ ਤਗ਼ਮੇ ਦੀ ਕਮੀ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਭਾਰਤ ਅੱਜ ਟੇਬਲ ਟੈਨਿਸ ਵਿੱਚ ਉਤਰੇਗਾ।

Asian Games 2023 9th
Asian Games 2023 9th
author img

By ETV Bharat Punjabi Team

Published : Oct 2, 2023, 11:12 AM IST

Updated : Oct 2, 2023, 5:39 PM IST

ਹਾਂਗਜ਼ੂ: ਏਸ਼ੀਆਈ ਖੇਡਾਂ 2023 ਦਾ ਅੱਜ ਨੌਵਾਂ ਦਿਨ ਹੈ। ਅੱਜ ਜਦੋਂ ਭਾਰਤੀ ਐਥਲੀਟ ਮੈਦਾਨ ਵਿੱਚ ਉਤਰਨਗੇ ਤਾਂ ਉਨ੍ਹਾਂ ਦਾ ਇਰਾਦਾ ਆਪਣੀ ਤਗਮੇ ਦੀ ਗਿਣਤੀ ਨੂੰ ਵੱਧ ਤੋਂ ਵੱਧ ਵਧਾਉਣ ਦਾ ਹੋਵੇਗਾ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਐਤਵਾਰ ਦਾ ਦਿਨ ਸਭ ਤੋਂ ਖਾਸ ਰਿਹਾ। ਐਤਵਾਰ ਨੂੰ ਭਾਰਤ ਨੇ ਇੱਕ ਦਿਨ ਵਿੱਚ ਸਭ ਤੋਂ ਵੱਧ ਮੈਡਲ ਜਿੱਤੇ ਹਨ। 1 ਅਕਤੂਬਰ ਨੂੰ, ਭਾਰਤ ਨੇ ਕੁੱਲ 15 ਤਗਮੇ ਜਿੱਤੇ, ਜਿਸ ਵਿੱਚ 3 ਸੋਨ ਤਗਮੇ ਸ਼ਾਮਲ ਹਨ। ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਹੁਣ ਤੱਕ ਕੁੱਲ 53 ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚ 13 ਸੋਨ, 22 ਚਾਂਦੀ ਅਤੇ 18 ਕਾਂਸੀ ਦੇ ਤਗ਼ਮੇ ਸ਼ਾਮਲ ਹਨ।

  • News Flash:

    Men's Hockey: With 5 out of 5 BIG wins, India storm into Semis in style.
    India hammer Bangladesh 12-0 in their Final Pool match | Both Harman & Mandeep scored hattrick

    India pumped in 58 goals (yes 58) in 5 matches, conceding only 5 #AGwithIAS pic.twitter.com/RPwuxcfGib

    — India_AllSports (@India_AllSports) October 2, 2023 " class="align-text-top noRightClick twitterSection" data=" ">

ਭਾਰਤੀ ਹਾਕੀ ਟੀਮ ਦੀ ਜਿੱਤ: ਭਾਰਤੀ ਹਾਕੀ ਟੀਮ ਨੇ ਫਾਈਨਲ ਪੂਲ ਮੈਚ ਵਿੱਚ ਬੰਗਲਾਦੇਸ਼ ਨੂੰ 12-0 ਨਾਲ ਹਰਾਇਆ, ਇਸ ਜਿੱਤ ਨਾਲ ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ।ਹਰਮਨ ਅਤੇ ਮਨਦੀਪ ਦੋਵਾਂ ਨੇ ਹੈਟ੍ਰਿਕ ਬਣਾਈ। ਭਾਰਤ ਨੇ 5 ਮੈਚਾਂ 'ਚ 58 ਗੋਲ ਕੀਤੇ ਅਤੇ ਸਿਰਫ 5 ਹੀ ਹਾਰੇ।

ਭਾਰਤ ਸਕੁਐਸ਼ ਵਿੱਚ ਜਿੱਤਿਆ, ਕੁਆਰਟਰ ਫਾਈਨਲ ਵਿੱਚ ਬਣਾਈ ਥਾਂ: ਸਕੁਐਸ਼ 'ਚ ਤਨਵੀ ਖੰਨਾ ਦੂਜੇ ਦੌਰ 'ਚ 3-0 ਨਾਲ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ 'ਚ ਪਹੁੰਚ ਗਈ।

  • It will be a BRONZE medal, a HISTORIC one for Mukherjees.

    Sutirtha & Ayhika go down fighting 3-4 in Semis.

    1st EVER Table Tennis MEDAL for INDIA in Women's Doubles at Asian Games | The girls had defeated WR 1 in QF.

    Proud of you girls #AsianGames | #IndiaAtAsianGames pic.twitter.com/T825rqYc34

ਭਾਰਤ ਨੇ ਟੇਬਲ ਟੈਨਿਸ ਵਿੱਚ ਜਿੱਤਿਆ ਬ੍ਰਾਂਜ਼: ਸੁਤੀਰਥ ਮੁਖਰਜੀ ਅਤੇ ਅਹਿਕਾ ਮੁਖਰਜੀ ਨੇ ਟੇਬਲ ਟੈਨਿਸ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਸੁਤੀਰਥ ਅਤੇ ਅਹਿਕਾ ਏਸ਼ਿਆਈ ਖੇਡਾਂ ਵਿੱਚ ਟੇਬਲ ਟੈਨਿਸ ਮਹਿਲਾ ਡਬਲਜ਼ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਜੋੜੀ ਬਣ ਗਈ ਹੈ। ਸੁਤੀਰਥ-ਅਹਿਕਾ ਮੁਖਰਜੀ ਨੂੰ ਸੈਮੀਫਾਈਨਲ 'ਚ ਉੱਤਰੀ ਕੋਰੀਆ ਦੀ ਸੁਯੋਂਗ ਚਾ ਨੇ 4-3 ਨਾਲ ਹਰਾ ਦਿੱਤਾ। ਹਾਲਾਂਕਿ ਹਾਰ ਦੇ ਬਾਵਜੂਦ ਇਹ ਜੋੜੀ ਇਤਿਹਾਸ ਰਚਣ 'ਚ ਸਫਲ ਰਹੀ। ਭਾਰਤ ਦੇ ਕੋਲ ਹੁਣ 56 ਤਮਗੇ ਹਨ, ਜਿਨ੍ਹਾਂ 'ਚ 13 ਸੋਨ ਤਗ਼ਮੇ ਸ਼ਾਮਲ ਹਨ।

  • 1st MEDAL of the day 😍

    and it has come from Roller Skating
    Quartet of Aarathy Kasthury Raj, Heeral, Sanjana and Karthika won Bronze medal in Speed Skating 3000m Relay race. #IndiaAtAsianGames #AGwithIAS #AsianGames2023

ਸਪੀਡ ਸਕੇਟਿੰਗ 'ਚ ਜਿੱਤਿਆ ਤਗ਼ਮਾ: ਭਾਰਤ ਨੇ ਅੱਜ ਨੌਵੇਂ ਦਿਨ ਪਹਿਲਾ ਤਗ਼ਮਾ ਜਿੱਤਿਆ ਹੈ। ਸਪੀਡ ਸਕੇਟਿੰਗ 3000 ਮੀਟਰ ਰਿਲੇਅ ਰੇਸ ਵਿੱਚ ਭਾਰਤੀ ਅਥਲੀਟਾਂ ਆਰਤੀ ਕਸਤੂਰੀਰਾਜ, ਹੀਰਲ, ਸੰਜਨਾ ਅਤੇ ਕਾਰਤਿਕਾ ਦੇ ਵਰਗ ਨੇ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਰੇਸ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 54 ਹੋ ਗਈ ਹੈ।

  • 🥉 BACK TO BACK BRONZE GLORY 🇮🇳

    What a start to the day! ☀️

    🇮🇳's Aryan Pal, Anand Kumar, Siddhant, and Vikram have rolled their way to BRONZE in the Men's Speed Skating 3000m Relay, clocking an incredible time of 4:10.128! 🤩

    🛼 Let's give them a roaring applause for their… pic.twitter.com/WkLDxvKvTS

    — SAI Media (@Media_SAI) October 2, 2023 " class="align-text-top noRightClick twitterSection" data=" ">

ਰੋਲਰ ਸਕੇਟਿੰਗ ਵਿੱਚ ਦੋ ਕਾਂਸੀ ਦੇ ਤਗ਼ਮੇ : ਅੱਜ ਰੋਲਰ ਸਕੇਟਿੰਗ ਵਿੱਚ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ। ਹੁਣ ਤੱਕ ਨੌਵੇਂ ਦਿਨ ਭਾਰਤ ਨੇ 2 ਕਾਂਸੀ ਦੇ ਤਗਮੇ ਜਿੱਤੇ ਹਨ।ਸਕੇਟਿੰਗ ਵਿੱਚ ਪੁਰਸ਼ ਟੀਮ ਨੇ ਦੂਜਾ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਨੇ ਰੋਲਰ ਸਕੇਟਿੰਗ ਵਿੱਚ ਅੱਜ ਦੋ ਤਗਮੇ ਜਿੱਤੇ ਹਨ। ਪਹਿਲੀ, ਕਾਰਤਿਕਾ ਜਗਦੀਸ਼ਵਰਨ, ਸੰਜਨਾ ਬਥੁਲਾ, ਹੀਰਲ ਸਾਧੂ ਅਤੇ ਆਰਤੀ ਕਸਤੂਰੀ ਨੇ ਔਰਤਾਂ ਦੀ ਸਕੇਟਿੰਗ 3000 ਮੀਟਰ ਰਿਲੇਅ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਫਿਰ ਵਿਕਰਮ ਰਾਜਿੰਦਰ ਇੰਗਲ, ਆਰੀਅਨਪਾਲ ਸਿੰਘ ਘੁੰਮਣ, ਸਿਧਾਂਤ ਰਾਹੁਲ ਕਾਂਬਲੇ ਅਤੇ ਆਨੰਦ ਕੁਮਾਰ ਵੇਲਕੁਮਾਰ ਦੀ ਪੁਰਸ਼ ਟੀਮ ਨੇ 3000 ਮੀਟਰ ਰਿਲੇਅ ਵਿੱਚ ਦੂਜਾ ਕਾਂਸੀ ਦਾ ਤਗ਼ਮਾ ਜਿੱਤਿਆ।

  • Athletics: Schedule for FINALS in which India has qualified today:

    Men's 400m Hurdles: 3rd Oct | 1705 hrs
    Women's 400m Hurdles: 3rd Oct | 1650 hrs IST
    Men's 800m: 3rd Oct | 1755 hrs IST
    Men's High Jump: 4th Oct | 1630 hrs IST #IndiaAtAsianGames #AGwithIAS

ਅੱਜ ਦੇ ਉਹ ਮੈਚ ਜਿਨ੍ਹਾਂ ਵਿੱਚ ਭਾਰਤ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।

ਅਥਲੈਟਿਕਸ: ਭਾਰਤੀ ਖਿਡਾਰੀ ਇਨ੍ਹਾਂ ਤਰੀਕਾਂ ਨੂੰ ਫਾਈਨਲ ਖੇਡਣਗੇ:-

  • ਪੁਰਸ਼ਾਂ ਦੀ 400 ਮੀਟਰ ਰੁਕਾਵਟ ਦੌੜ - 3 ਅਕਤੂਬਰ
  • ਔਰਤਾਂ ਦੀ 400 ਮੀਟਰ ਰੁਕਾਵਟ ਦੌੜ - 3 ਅਕਤੂਬਰ
  • ਪੁਰਸ਼ਾਂ ਦੀ 800 ਮੀਟਰ: 3 ਅਕਤੂਬਰ- 17: 55 ਵਜੇ
  • ਪੁਰਸ਼ਾਂ ਦੀ ਉੱਚੀ ਛਾਲ: 4 ਅਕਤੂਬਰ -16:30 ਵਜੇ।

Top 5 Youngest Cricketers : ਜਾਣੋ, ਵਰਲਡ ਕੱਪ ਦੇ ਸਭ ਤੋਂ ਘੱਟ ਉਮਰ ਵਾਲੇ ਟਾਪ 5 ਖਿਡਾਰੀਆਂ ਬਾਰੇ, ਇਸ 'ਚ ਇੱਕ ਮੂਲ ਰੂਪ ਤੋਂ ਪੰਜਾਬ ਦਾ ਵੀ ਸ਼ਾਮਲ !

ICC WORLD CUP 2023 ETV BHARAT EXCLUSIVE: ਰੋਹਿਤ ਸ਼ਰਮਾ ਦੀ ਫਿਟਨੈਸ ਨੂੰ ਲੈ ਕੇ ਕੋਚ ਦਿਨੇਸ਼ ਲਾਡ ਨੇ ਕੀਤਾ ਖੁਲਾਸਾ, ਦਿੱਤਾ 'ਜਿੱਤ ਦਾ ਗੁਰੂ ਮੰਤਰ'

Last Updated : Oct 2, 2023, 5:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.