ਮੁੰਬਈ: ਭਾਰਤ ਨੇ ਟੋਕਿਓ ਉਲੰਪਿਕ ਤੋਂ ਪਹਿਲਾ ਹਾਕੀ ਟੀਮ ਦੇ ਸਹਿਯੋਗ ਸਟਾਫ਼ ਨੂੰ ਮਜ਼ਬੂਤ ਕਰਨ ਲਈ ਸ਼ੁੱਕਰਵਾਰ ਨੂੰ ਉਲੰਪਿਕ ਗੋਲਡ ਮੈਡਲ ਜੇਤੂ ਯਾਂਕੇ ਸ਼ਾਪਮੈਨ ਨੂੰ ਮਹਿਲਾ ਟੀਮ ਦਾ ਵਿਸ਼ੇਲਸ਼ਣ ਕੋਚ ਚੁਣਿਆ ਗਿਆ ਹੈ। ਇਸ ਤੋਂ ਪਹਿਲਾ ਯਾਂਕੇ ਅਮਰੀਕਾ ਦੀ ਰਾਸ਼ਟਰੀ ਮਹਿਲਾ ਟੀਮ ਦੀ ਕੋਚ ਰਹਿ ਚੁੱਕੀ ਹੈ। ਦੱਸਣਯੋਗ ਹੈ ਕਿ ਸ਼ਾਪਮੈਨ ਦਾ ਕਾਰਜ਼ਕਾਲ ਟੋਕਿਓ ਉਲੰਪਿਕ 2020 ਦੇ ਅਖੀਰ ਤੱਕ ਦਾ ਹੋਵਗਾ।
ਹੋਰ ਪੜ੍ਹੋ: ਧੋਨੀ ਦਾ ਬੀਸੀਸੀਆਈ ਕੰਟਰੈਕਟ ਦੀ ਸੂਚੀ 'ਚ ਵਿੱਚ ਨਾਂਅ ਸ਼ਾਮਲ ਨਾ ਹੋਣ 'ਤੇ ਹਰਭਜਨ ਦਾ ਬਿਆਨ
ਸ਼ਾਪਮੈਨ ਹਾਲੈਡ ਦੇ ਨਾਲ 212 ਇੰਟਰਨੈਸ਼ਨਲ ਮੈਚ ਖੇਡ ਚੁੱਕੀ ਹੈ, ਤੇ ਆਪਣੇ ਸੰਨਿਆਸ ਤੋਂ 2 ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਟੀਮ ਨੂੰ 2008 ਬੀਜਿੰਗ ਉਲੰਪਿਕ 'ਚ ਸੋਨ ਤੇ 2004 ਦੇ ਏਥੇਂਸ ਉਲੰਪਿਕ ਵਿੱਚ ਸਿਲਵਰ ਮੈਡਲ ਜਿੱਤਿਆ।
-
Hockey India is happy to welcome Janneke Schopman as the Analytical Coach of the Indian Senior Women’s Hockey Team.
— Hockey India (@TheHockeyIndia) January 17, 2020 " class="align-text-top noRightClick twitterSection" data="
Aapka swaagat hai! 🇮🇳 #IndiaKaGame pic.twitter.com/OQcJiZCfE3
">Hockey India is happy to welcome Janneke Schopman as the Analytical Coach of the Indian Senior Women’s Hockey Team.
— Hockey India (@TheHockeyIndia) January 17, 2020
Aapka swaagat hai! 🇮🇳 #IndiaKaGame pic.twitter.com/OQcJiZCfE3Hockey India is happy to welcome Janneke Schopman as the Analytical Coach of the Indian Senior Women’s Hockey Team.
— Hockey India (@TheHockeyIndia) January 17, 2020
Aapka swaagat hai! 🇮🇳 #IndiaKaGame pic.twitter.com/OQcJiZCfE3
ਹੋਰ ਪੜ੍ਹੋ: ਏਟੀਕੇ-ਮੋਹਨ ਬਾਗਾਨ ਦਾ ਇੱਕ ਹੋਣਾ ਬੰਗਾਲ ਫੁੱਟਬਾਲ ਲਈ ਇਤਿਹਾਤਿਕ ਪਲ: ਗਾਂਗੁਲੀ
ਉਹ 2006 ਦੀ ਵਿਸ਼ਵ ਕੱਪ ਜੇਤੂ ਹਾਲੈਂਡ ਟੀਮ ਦਾ ਵੀ ਹਿੱਸਾ ਰਹੀ ਸੀ ਤੇ 2002 ਤੇ 2010 ਵਿਸ਼ਵ ਕੱਪ ਦੀ ਚਾਂਦੀ ਜੇਤੂ ਟੀਮ ਦੇ ਨਾਲ ਉਨ੍ਹਾਂ ਨੇ ਆਪਣਾ ਯੋਗਦਾਨ ਦਿੱਤਾ। 42 ਸਾਲ ਦੀ ਸ਼ਾਪਮੈਨ ਸਾਲ 2016 ਤੋਂ 2019 ਤੱਕ ਅਮਰੀਕਾ ਦੀ ਮਹਿਲਾ ਟੀਮ ਦੇ ਵੀ ਕੋਚ ਰਹੀ ਹੈ।