ETV Bharat / sports

ਚੈਂਪੀਅਨਜ਼ ਲੀਗ : ਲੀਵਰਪੂਲ ਬਾਰਸੀਲੋਨਾ ਨੂੰ ਹਰਾ ਕੇ ਫ਼ਾਇਨਲ 'ਚ ਪਹੁੰਚੀ

author img

By

Published : May 8, 2019, 11:24 AM IST

ਲਿਵਰਪੂਲ ਦੇ ਘਰੇਲੂ ਮੈਦਾਨ 'ਤੇ ਬਾਰਸੀਲੋਨਾ ਨਾਲ ਹੋਏ ਮੁਕਾਬਲੇ ਵਿੱਚ ਲਿਵਰਪੂਲ ਨੇ ਬਾਰਸੀਲੋਨਾ ਨੂੰ 4-0 ਦੇ ਫ਼ਰਕ ਨਾਲ ਹਰਾਇਆ।

ਫ਼ੋਟੋ।

* ਲਿਵਰਪੂਲ ਨੇ ਸੈਮੀਫ਼ਾਈਨਲ ਨੇ ਦੂਸਰੇ ਲੈੱਗ ਵਿੱਚ ਬਾਰਸੀਲੋਨਾ ਨੂੰ 4-0 ਨਾਲ ਹਰਾਇਆ, ਪਹਿਲਾ ਲੈੱਗ 0-3 ਨਾਲ ਹਾਰਿਆ ਸੀ
* ਦੋਵੇਂ ਸੈਮੀਫ਼ਾਈਨਲਾਂ ਦੇ ਐਗਰੀਗੇਟ ਸਕੋਰ 4-3 ਨਾਲ ਉਹ ਸੈਮੀਫ਼ਾਈਨਲ ਵਿੱਚ ਪਹੁੰਚਣ ਵਿੱਚ ਸਫ਼ਲ ਰਹੀ
* ਲਿਵਰਪੂਲ ਲਈ ਓਰਿਗਿ ਅਤੇ ਵਿਨਾਲਡਮ ਨੇ 2-2 ਗੋਲ ਕੀਤੇ
* ਫ਼ਾਇਨਲ ਵਿੱਚ ਲਿਵਰਪੂਲ ਦਾ ਮੁਕਾਬਲਾ ਅਜਾਕਸ ਅਤੇ ਟਾਟੇਨਹੈਮ ਵਿਚਕਾਰ ਹੋਣ ਵਾਲੇ ਸੈਮੀਫ਼ਾਈਨਲ ਦੇ ਜੇਤੂ ਨਾਲ ਹੋਵੇਗਾ

ਚੰਡੀਗੜ੍ਹ : ਚੈਂਪੀਅਨਜ਼ ਲੀਗ ਦੇ ਦੂਸਰੇ ਸੈਮੀਫ਼ਾਈਨਲ ਦੇ ਦੂਸਰੇ ਲੈੱਗ ਵਿੱਚ ਲਿਵਰਪੂਲ ਨੇ ਬਾਰਸੀਲੋਨਾ ਨੂੰ 4-0 ਨਾਲ ਹਰਾ ਦਿੱਤਾ। ਪਹਿਲੇ ਲੈੱਗ ਵਿੱਚ ਉਹ 0-3 ਨਾਲ ਹਾਰਿਆ ਸੀ। ਇਸ ਤਰ੍ਹਾਂ ਲਿਵਰਪੂਲ ਨੇ ਸੈਮੀਫ਼ਾਈਨਲ ਨੂੰ 4-3 ਨਾਲ ਆਪਣੇ ਨਾਂ ਕਰ ਲਿਆ ਹੈ।

1986 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਕਿਸੇ ਟੀਮ ਨੂੰ ਸੈਮੀਫ਼ਾਈਨਲ ਵਿੱਚ 3 ਗੋਲਾਂ ਨਾਲ ਪਿੱਛੇ ਰਹਿਣ 'ਤੇ ਵੀ ਜਿੱਤ ਮਿਲੀ ਹੈ। ਇਸੇ ਤਰ੍ਹਾਂ 33 ਸਾਲ ਪਹਿਲਾਂ ਬਾਰਸੀਲੋਨਾ ਨੇ ਹੀ ਅਜਿਹਾ ਕੀਤਾ ਸੀ। ਉਦੋਂ ਉਸ ਨੇ ਸਵੀਡਨ ਦੇ ਕਲੱਬ ਗੋਟੇਬੋਰਗ ਨੂੰ ਹਰਾਇਆ ਸੀ।

  • Liverpool are in the UEFA Champions League final! 👏👏👏#UCL | #UCLfinal

    — UEFA Champions League (@ChampionsLeague) May 7, 2019 " class="align-text-top noRightClick twitterSection" data="

Liverpool are in the UEFA Champions League final! 👏👏👏#UCL | #UCLfinal

— UEFA Champions League (@ChampionsLeague) May 7, 2019 ">

ਲਿਵਰਪੂਲ ਲਗਾਤਾਰ ਦੂਸਰੇ ਸਾਲ ਅਤੇ ਕੁੱਲ 9ਵੀਂ ਵਾਰ ਫ਼ਾਇਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਿਹਾ। ਲਿਵਰਪੂਲ ਦੇ ਘਰੇਲੂ ਮੈਦਾਨ ਐਨਫ਼ੀਲਡ ਏਰੀਨਾ 'ਤੇ ਖੇਡੇ ਗਏ ਇਸ ਮੈਚ ਵਿੱਚ ਉਸ ਦੇ ਲਈ ਡੀਵਾਕ ਓਰਿਗਿ ਅਤੇ ਵਿਨਾਲਡਮ ਨੇ 2 ਗੋਲ ਕੀਤੇ।

ਫ਼ਾਇਨਲ ਵਿੱਚ ਲਿਵਰਪੂਲ ਦਾ ਮੁਕਾਬਲਾ ਅਜਾਕਸ ਅਤੇ ਟਾਟੇਨਹੈਮ ਹਾਟਸਪਰ ਵਿੱਚ ਹੋਣ ਵਾਲੇ ਸੈਮੀਫ਼ਾਈਨਲ ਦੇ ਜੇਤੂ ਨਾਲ ਹੋਵੇਗਾ।

* ਲਿਵਰਪੂਲ ਨੇ ਸੈਮੀਫ਼ਾਈਨਲ ਨੇ ਦੂਸਰੇ ਲੈੱਗ ਵਿੱਚ ਬਾਰਸੀਲੋਨਾ ਨੂੰ 4-0 ਨਾਲ ਹਰਾਇਆ, ਪਹਿਲਾ ਲੈੱਗ 0-3 ਨਾਲ ਹਾਰਿਆ ਸੀ
* ਦੋਵੇਂ ਸੈਮੀਫ਼ਾਈਨਲਾਂ ਦੇ ਐਗਰੀਗੇਟ ਸਕੋਰ 4-3 ਨਾਲ ਉਹ ਸੈਮੀਫ਼ਾਈਨਲ ਵਿੱਚ ਪਹੁੰਚਣ ਵਿੱਚ ਸਫ਼ਲ ਰਹੀ
* ਲਿਵਰਪੂਲ ਲਈ ਓਰਿਗਿ ਅਤੇ ਵਿਨਾਲਡਮ ਨੇ 2-2 ਗੋਲ ਕੀਤੇ
* ਫ਼ਾਇਨਲ ਵਿੱਚ ਲਿਵਰਪੂਲ ਦਾ ਮੁਕਾਬਲਾ ਅਜਾਕਸ ਅਤੇ ਟਾਟੇਨਹੈਮ ਵਿਚਕਾਰ ਹੋਣ ਵਾਲੇ ਸੈਮੀਫ਼ਾਈਨਲ ਦੇ ਜੇਤੂ ਨਾਲ ਹੋਵੇਗਾ

ਚੰਡੀਗੜ੍ਹ : ਚੈਂਪੀਅਨਜ਼ ਲੀਗ ਦੇ ਦੂਸਰੇ ਸੈਮੀਫ਼ਾਈਨਲ ਦੇ ਦੂਸਰੇ ਲੈੱਗ ਵਿੱਚ ਲਿਵਰਪੂਲ ਨੇ ਬਾਰਸੀਲੋਨਾ ਨੂੰ 4-0 ਨਾਲ ਹਰਾ ਦਿੱਤਾ। ਪਹਿਲੇ ਲੈੱਗ ਵਿੱਚ ਉਹ 0-3 ਨਾਲ ਹਾਰਿਆ ਸੀ। ਇਸ ਤਰ੍ਹਾਂ ਲਿਵਰਪੂਲ ਨੇ ਸੈਮੀਫ਼ਾਈਨਲ ਨੂੰ 4-3 ਨਾਲ ਆਪਣੇ ਨਾਂ ਕਰ ਲਿਆ ਹੈ।

1986 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਕਿਸੇ ਟੀਮ ਨੂੰ ਸੈਮੀਫ਼ਾਈਨਲ ਵਿੱਚ 3 ਗੋਲਾਂ ਨਾਲ ਪਿੱਛੇ ਰਹਿਣ 'ਤੇ ਵੀ ਜਿੱਤ ਮਿਲੀ ਹੈ। ਇਸੇ ਤਰ੍ਹਾਂ 33 ਸਾਲ ਪਹਿਲਾਂ ਬਾਰਸੀਲੋਨਾ ਨੇ ਹੀ ਅਜਿਹਾ ਕੀਤਾ ਸੀ। ਉਦੋਂ ਉਸ ਨੇ ਸਵੀਡਨ ਦੇ ਕਲੱਬ ਗੋਟੇਬੋਰਗ ਨੂੰ ਹਰਾਇਆ ਸੀ।

  • Liverpool are in the UEFA Champions League final! 👏👏👏#UCL | #UCLfinal

    — UEFA Champions League (@ChampionsLeague) May 7, 2019 " class="align-text-top noRightClick twitterSection" data=" ">

ਲਿਵਰਪੂਲ ਲਗਾਤਾਰ ਦੂਸਰੇ ਸਾਲ ਅਤੇ ਕੁੱਲ 9ਵੀਂ ਵਾਰ ਫ਼ਾਇਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਿਹਾ। ਲਿਵਰਪੂਲ ਦੇ ਘਰੇਲੂ ਮੈਦਾਨ ਐਨਫ਼ੀਲਡ ਏਰੀਨਾ 'ਤੇ ਖੇਡੇ ਗਏ ਇਸ ਮੈਚ ਵਿੱਚ ਉਸ ਦੇ ਲਈ ਡੀਵਾਕ ਓਰਿਗਿ ਅਤੇ ਵਿਨਾਲਡਮ ਨੇ 2 ਗੋਲ ਕੀਤੇ।

ਫ਼ਾਇਨਲ ਵਿੱਚ ਲਿਵਰਪੂਲ ਦਾ ਮੁਕਾਬਲਾ ਅਜਾਕਸ ਅਤੇ ਟਾਟੇਨਹੈਮ ਹਾਟਸਪਰ ਵਿੱਚ ਹੋਣ ਵਾਲੇ ਸੈਮੀਫ਼ਾਈਨਲ ਦੇ ਜੇਤੂ ਨਾਲ ਹੋਵੇਗਾ।

Intro:Body:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.