ETV Bharat / sports

ਸੰਨਿਆਸ ਨੂੰ ਲੈ ਕੇ ਸੁਨੀਲ ਛੇਤਰੀ ਨੇ ਦਿੱਤਾ ਵੱਡਾ ਬਿਆਨ - sunil chhetri

ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਅਗਲੇ 3-4 ਸਾਲ ਖੇਡਣ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਆਪਣੀ ਖੇਡ ਦਾ ਪੂਰਾ ਆਨੰਦ ਲੈ ਰਿਹਾ ਹੈ। ਛੇਤਰੀ ਨੇ ਵੀਰਵਾਰ ਨੂੰ ਭਾਰਤੀ ਫੁੱਟਬਾਲ ਟੀਮ ਦੇ ਫੇਸਬੁੱਕ ਪੇਜ 'ਤੇ ਲਾਈਵ ਚੈਟ ਵਿੱਚ ਹਿੱਸਾ ਲਿਆ।

sunil chhetri opens up on retirement says i am enjoying my football
ਰਿਟਾਇਰਮੈਂਟ ਨੂੰ ਲੈ ਕੇ ਸੁਨੀਲ ਛੇਤਰੀ ਨੇ ਦਿੱਤਾ ਵੱਡਾ ਬਿਆਨ
author img

By

Published : Jun 12, 2020, 9:42 AM IST

ਨਵੀਂ ਦਿੱਲੀ: ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਅਗਲੇ 3-4 ਸਾਲ ਖੇਡਣ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਆਪਣੀ ਖੇਡ ਦਾ ਪੂਰਾ ਆਨੰਦ ਲੈ ਰਿਹਾ ਹੈ। ਛੇਤਰੀ ਨੇ ਕਿਹਾ ਕਿ ਉਸਦਾ ਅਜੇ ਖੇਡ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ।

35 ਸਾਲਾ ਛੇਤਰੀ ਨੇ ਕਈ ਅੰਤਰਰਾਸ਼ਟਰੀ ਮੈਚਾਂ ਅਤੇ ਗੋਲ ਦਾ ਰਾਸ਼ਟਰੀ ਰਿਕਾਰਡ ਆਪਣੇ ਨਾਮ ਕੀਤਾ ਹੈ। ਛੇਤਰੀ ਨੇ ਵੀਰਵਾਰ ਨੂੰ ਭਾਰਤੀ ਫੁੱਟਬਾਲ ਟੀਮ ਦੇ ਫੇਸਬੁੱਕ ਪੇਜ 'ਤੇ ਲਾਈਵ ਚੈਟ ਵਿੱਚ ਹਿੱਸਾ ਲਿਆ।

ਛੇਤਰੀ ਨੇ ਕਿਹਾ, "ਮੈਂ ਇਹ ਨਹੀਂ ਦੱਸ ਸਕਦਾ ਕਿ ਮੈਂ ਕਿੰਨਾ ਚਿਰ ਖੇਡਾਂਗਾ ਪਰ ਮੈਂ ਆਪਣੀ ਖੇਡ ਦਾ ਅਨੰਦ ਲੈ ਰਿਹਾ ਹਾਂ ਅਤੇ ਫਿਲਹਾਲ ਕਿਤੇ ਨਹੀਂ ਜਾ ਰਿਹਾ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਬਹੁਤ ਤੰਦਰੁਸਤ ਮਹਿਸੂਸ ਕਰ ਰਿਹਾ ਹਾਂ। ਮੈਂ ਉਦਾਂਟਾ ਅਤੇ ਆਸ਼ਿਕ ਕੁਰੂਨਿਆ (ਭਾਰਤ ਅਤੇ ਬੰਗਲੁਰੂ ਐਫਸੀ ਦਾ ਸਾਥੀ) ਨੂੰ ਦੌੜ ਲਈ ਚੁਣੌਤੀ ਦੇਣ ਵਾਲਾ ਹੈ।"

ਇਹ ਵੀ ਪੜ੍ਹੋ: ਗਾਂਗੁਲੀ ਨੇ IPL ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਪੱਤਰ ਲਿਖ ਕੇ ਜਤਾਇਆ ਆਯੋਜਨ ਦੀ ਭਰੋਸਾ

ਉਹ ਸ਼ੁੱਕਰਵਾਰ ਨੂੰ ਕੌਮਾਂਤਰੀ ਫੁੱਟਬਾਲ ਵਿੱਚ 15 ਸਾਲ ਪੂਰੇ ਕਰੇਗਾ। ਛੇਤਰੀ ਨੇ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ 2005 ਵਿੱਚ ਕੋਇਟਾ ਵਿੱਚ ਪਾਕਿਸਤਾਨ ਖਿਲਾਫ਼ ਦੋਸਤਾਨਾ ਮੈਚ ਵਿੱਚ ਕੀਤੀ ਸੀ। ਉਸ ਨੇ ਹੁਣ ਤੱਕ 115 ਮੈਚ ਖੇਡ ਕੇ 72 ਗੋਲ ਕੀਤੇ ਹਨ।

ਛੇਤਰੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2002 ਵਿੱਚ ਬੰਗਾਲ ਵਿੱਚ ਮੋਹਨ ਬਾਗਾਨ ਕਲੱਬ ਨਾਲ ਕੀਤੀ ਸੀ ਅਤੇ ਮੇਜਰ ਲੀਗ ਸਾਕਰ ਦੇ ਜੇਸੀਟੀ, ਕੰਸਾਸ ਸਿਟੀ ਵਿਜ਼ਾਰਡਜ਼ ਦੀ ਵੀ ਪ੍ਰਤੀਨਿਧਤਾ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.