ETV Bharat / sports

ਮੁੰਬਈ ਸਿਟੀ ਦੇ ਫੁੱਟਬਾਲਰਾਂ ਨੇ ਵਿਸ਼ੇਸ਼ ਅਥਲੀਟਾਂ ਨਾਲ ਮਨਾਇਆ ਬਾਲ ਦਿਵਸ

ਇੰਡੀਅਨ ਸੁਪਰ ਲੀਗ ਕਲੱਬ ਮੁੰਬਈ ਸਿਟੀ ਐਫਸੀ ਦੇ ਫੁਟਬਾਲਰਾਂ ਨੇ ਸਪੈਸ਼ਲ ਓਲੰਪਿਕ ਭਾਰਤੀ ਅਥਲੀਟਾਂ ਨਾਲ ਸ਼ਨਿਚਰਵਾਰ ਨੂੰ ਆਨਲਾਈਨ ਬਾਲ ਦਿਵਸ ਮਨਾਇਆ।

ਫ਼ੋਟੋ
ਫ਼ੋਟੋ
author img

By

Published : Nov 15, 2020, 6:30 PM IST

ਮੁੰਬਈ: ਇੰਡੀਅਨ ਸੁਪਰ ਲੀਗ ਕਲੱਬ ਮੁੰਬਈ ਸਿਟੀ ਐਫਸੀ ਦੇ ਫੁਟਬਾਲਰਾਂ ਨੇ ਸਪੈਸ਼ਲ ਓਲੰਪਿਕ ਭਾਰਤੀ ਅਥਲੀਟਾਂ ਨਾਲ ਸ਼ਨਿਚਰਵਾਰ ਨੂੰ ਆਨਲਾਈਨ ਬਾਲ ਦਿਵਸ ਮਨਾਇਆ। ਇਸ ਦੌਰਾਨ ਸਪੈਸ਼ਲ ਓਲੰਪਿਕ ਅਥਲੀਟਾਂ ਨੂੰ ਮੁੰਬਈ ਸਿਟੀ ਦੇ ਡਿਫੈਨਡਰ ਮੰਦਰ ਰਾਵ ਦੇਸਾਈ, ਮੁੰਬਈ ਸਿਟੀ ਦੇ ਮੁੱਖੀ ਕੋਚ ਸਰਜੀਓ ਲੋਬੇਰਾ ਅਤੇ ਕੰਡੀਸ਼ਨਿੰਗ ਕੋਚ ਮੈਨੂਅਲ ਸਿਬੇਰਾ ਦੇ ਨਾਲ ਗਲਬਾਤ ਕਰਨ ਦਾ ਮੌਕਾ ਮਿਲਿਆ।

ਮੁੰਬਈ ਸਿਟੀ ਦੀ ਟੀਮ ਇਸ ਸਮੇਂ ਗੋਆ ਵਿੱਚ ਬਾਇਓ ਸੁਰੱਖਿਅਤ ਬਬਲ ਵਿੱਚ ਹੈ ਜਿਥੇ ਟੀਮ ਨੇ ਆਈਐਸਐਲ ਦੇ ਸਤਵੇਂ ਸੀਜ਼ਨ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ।

ਗਲਬਾਤ ਦੌਰਾਨ ਮੁੱਖ ਕੋਚ ਸਰਜੀਓ ਲੋਬੇਰਾ ਓਲੰਪਿਕ ਅਥਲੀਟਾਂ ਦੀ ਦ੍ਰਿੜ ਇੱਛਾ ਸ਼ਕਤੀ ਤੋਂ ਬਹੁਤ ਪ੍ਰਭਾਵਿਤ ਸੀ।

ਉਨ੍ਹਾਂ ਕਿਹਾ ਕਿ," ਸਪੈਸ਼ਲ ਓਲੰਪਿਕ ਭਾਰਤੀ ਅਥਲੀਟ ਇਹ ਦੇਖਣ ਦੇ ਲਈ ਸਭ ਤੋਂ ਵਧਿਆ ਉਦਾਹਰਣ ਹੈ ਕਿ ਜੇ ਆਪ ਖੁਦ ਉੱਤੇ ਵਿਸ਼ਵਾਸ ਰਖਦੇ ਹੋ ਅਤੇ ਕੜੀ ਮਿਹਨਤ ਕਰਦੇ ਹੋ ਤਾਂ ਤੁਸੀਂ ਖੇਡ ਦੇ ਨਾਲ-ਨਾਲ ਜੀਵਨ ਵਿੱਚ ਇਸ ਨੂੰ ਹਾਸਲ ਕਰਨਾ ਸੰਭਵ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.