ETV Bharat / sports

EPL: ਵੈਸਟ ਹੈਮ ਨੇ ਮੈਨਚੇਸਟਰ ਸਿਟੀ ਨੂੰ 1-1 ਨਾਲ ਬਰਾਬਰੀ 'ਤੇ ਰੱਖਿਆ - ਫੁੱਟਬਾਲ ਟੂਰਨਾਮੈਂਟ

ਵੈਸਟ ਹੈਮ ਨੇ ਸ਼ਨੀਵਾਰ ਨੂੰ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐਲ) ਫੁੱਟਬਾਲ ਟੂਰਨਾਮੈਂਟ ਵਿੱਚ ਮੈਨਚੇਸਟਰ ਸਿਟੀ ਨੂੰ 1-1 ਦੀ ਬਰਾਬਰੀ 'ਤੇ ਰੱਖਿਆ। ਇਸ ਲੀਗ ਦੇ ਪਿਛਲੇ 6 ਸਾਲਾਂ ਵਿੱਚ ਇਹ ਸਿਟੀ ਦੀ ਸਭ ਤੋਂ ਖ਼ਰਾਬ ਸ਼ੁਰੂਆਤ ਹੈ।

ਮੈਨਚੇਸਟਰ ਸਿਟੀ VS ਵੈਸਟ ਹੈਮ
ਮੈਨਚੇਸਟਰ ਸਿਟੀ VS ਵੈਸਟ ਹੈਮ
author img

By

Published : Oct 25, 2020, 4:04 PM IST

ਲੰਡਨ: ਮੈਨਚੇਸਟਰ ਸਿਟੀ ਨੇ ਵੈਸਟ ਹੈਮ ਦੇ ਖਿਲਾਫ 1-1 ਦੀ ਬਰਾਬਰੀ 'ਤੇ ਪੰਜ ਮੈਚਾਂ ਤੋਂ ਬਾਅਦ ਅੱਠ ਅੰਕ ਹਾਸਲ ਕੀਤੇ ਅਤੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐਲ) ਫੁੱਟਬਾਲ ਮੁਕਾਬਲੇ 'ਚ ਇਹ 2014 ਤੋਂ ਬਾਅਦ ਉਨ੍ਹਾਂ ਦੀ ਸਭ ਤੋਂ ਖ਼ਰਾਬ ਸ਼ੁਰੂਆਤ ਹੈ।

ਇਸ ਲੀਗ ਦੇ ਪਿਛਲੇ 6 ਸਾਲਾਂ ਵਿੱਚ ਇਹ ਸਿਟੀ ਦੀ ਸਭ ਤੋਂ ਖ਼ਰਾਬ ਸ਼ੁਰੂਆਤ ਹੈ, ਜਦੋਂ ਟੀਮ ਦੇ ਪੰਜ ਮੈਚਾਂ ਵਿਚੋਂ ਅੱਠ ਅੰਕ ਹਨ ਅਤੇ ਉਹ ਸੂਚੀ ਵਿੱਚ 12ਵੇਂ ਸਥਾਨ 'ਤੇ ਹੈ।

ਮੈਨਚੇਸਟਰ ਸਿਟੀ VS ਵੈਸਟ ਹੈਮ
ਮੈਨਚੇਸਟਰ ਸਿਟੀ VS ਵੈਸਟ ਹੈਮ

ਵੈਸਟ ਹੈਮ ਦੇ ਨਾਂਅ ਵੀ ਬਹੁਤ ਸਾਰੇ ਮੈਚਾਂ ਵਿੱਚ ਅਜਿਹੇ ਹੀ ਅੰਕ ਹਨ, ਪਰ ਬਿਹਤਰ ਗੋਲ ਦੇ ਫਰਕ ਕਾਰਨ ਉਹ 11ਵੇਂ ਨੰਬਰ 'ਤੇ ਹੈ।

ਪੈਸਟ ਹੈਮ ਨੇ 18 ਵੇਂ ਮਿੰਟ ਵਿੱਚ ਮੀਖੇਲ ਐਂਟੋਨੀਓ ਦੀ ਬੜ੍ਹਤ ਨਾਲ ਮੈਨਚੇਸਟਰ ਸਿੱਟੀ 'ਤੇ ਦਬਾਅ ਬਣਾਇਆ ਸੀ। ਟੀਮ ਨੇ ਹਾਲਾਂਕਿ 51 ਵੇਂ ਮਿੰਟ ਵਿੱਚ ਫਿਲ ਫੋਡੇਨ ਦੇ ਇੱਕ ਗੋਲ ਨਾਲ ਬਰਾਬਰੀ ਹਾਸਲ ਕੀਤੀ।

Manchester City vਮੈਨਚੇਸਟਰ ਸਿਟੀ VS ਵੈਸਟ ਹੈਮs West Ham
ਮੈਨਚੇਸਟਰ ਸਿਟੀ VS ਵੈਸਟ ਹੈਮ

ਸਿਰਫ ਮੈਨਚੇਸਟਰ ਸਿੱਟੀ ਹੀ ਨਹੀਂ, ਸਗੋਂ ਮੈਨਚੇਸਟਰ ਯੂਨਾਈਟਿਡ ਦੀ ਸਥਿਤੀ ਵੀ ਮਾੜੀ ਹੈ। ਉਸ ਨੇ ਇੱਕ ਹੋਰ ਮੈਚ 'ਚ ਚੇਲਸੀ ਖਿਲਾਫ਼ ਗੋਲ ਤੋਂ ਬਗੈਰ ਹੀ ਡਰਾਅ ਖੇਡਿਆ। ਯੂਨਾਈਟਿਡ ਦੇ ਇਸ ਸਮੇਂ ਮਹਿਜ਼ 7 ਅੰਕ ਹਨ।

ਬਚਾਅ ਚੈਂਪੀਅਨ ਲਿਵਰਪੂਲ ਨੇ ਐਸਟਨ ਵਿਲਾ ਨੂੰ 2–7 ਨਾਲ ਹਰਾਇਆ ਅਤੇ ਇੱਕ ਹੋਰ ਮੈਚ ਦੌਰਾਨ ਏਵਰਟਨ ਖ਼ਿਲਾਫ਼ ਡਰਾਅ ਦੇ ਬਾਅਦ ਸ਼ੈਫੀਲਡ ਯੂਨਾਈਟਿਡ ਨੂੰ 2-1 ਨਾਲ ਹਰਾਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.